Skip to content
Independent perspectives. Global stories.
BREAKING

THE NEWSROOM

Welcome

PUNJAB NEWS

ਲੋਕ ਸਭਾ ਚੋਣਾਂ ਦੇ ਸਬੰਧ ’ਚ ਡਿਪਟੀ ਕਮਿਸ਼ਨਰ ਬਠਿੰਡਾ ਨੇ ਅਧਿਕਾਰੀਆਂ ਨਾਲ ਕੀਤੀ ਅਹਿਮ ਮੀਟਿੰਗ

ਬਠਿੰਡਾ, 6 ਮਾਰਚ (ਕੁਲਜੀਤ ਸਿੰਘ ਢੀਂਗਰਾ)- ਆਉਣ ਵਾਲੀਆਂ ਲੋਕ ਸਭਾ ਚੋਣਾਂ 2019 ਦੀਆਂ ਅਗੇਤੀ ਤਿਆਰੀਆਂ ਨੂੰ ਲੈ ਕੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਬਠਿੰਡਾ […]

By 1 min read
BUSINESS NEWS

ਬਿਜਲੀ ਦੀਆਂ ਤਾਰਾਂ ਦੀ ਸਪਾਰਕਿੰਗ ਕਾਰਨ ਟਰਾਲੇ ਨੂੰ ਲੱਗੀ ਅੱਗ

ਸੁਨਾਮ ਊਧਮ ਸਿੰਘ ਵਾਲਾ, 6 ਮਾਰਚ (ਰੋਹਿਤ ਗਰਗ, ਸੁਖਦੇਵ ਸਿੰਘ ਦੇਬੀ)- ਸਥਾਨਕ ਆਈ.ਟੀ.ਆਈ. ਚੌਂਕ ਵਿਖੇ ਅੱਜ ਸ਼ਾਮ ਨੂੰ ਇਕ 18 ਟਾਇਰਾ ਟਰਾਲੇ ਪੀ.ਬੀ.03-ਏ.ਡਬਲਿਯੂ-3817 […]

By 1 min read
SPORTS NEWS

ਕੈਪਟਨ ਸਰਕਾਰ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਕਰ ਰਹੀ ਹੈ ਉਪਰਾਲੇ : ਗੋਲਡੀ

ਖੰਨਾ, 6 ਮਾਰਚ (ਹਰਪਾਲ ਸਲਾਣਾ, ਬਲਜਿੰਦਰ ਪਨਾਗ)- ਖੇਡਾਂ ਜਿਥੇ ਵਿਅਕਤੀ ਨੂੰ ਤੰਦਰੁਸਤ ਰਖਦੀਆਂ ਹਨ, ਉਥੇ ਚੰਗਾ ਤੇ ਸਿਹਤਮੰਦ ਸਮਾਜ ਸਿਰਜਨ ‘ਚ ਵੀ ਸਹਾਈ […]

By 1 min read
PUNJAB NEWS

ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿਕਾਸ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ : ਕਾਂਗੜ

ਭਗਤਾ ਭਾਈ ਕਾ, 6 ਮਾਰਚ (ਸਵਰਨ ਸਿੰਘ ਭਗਤਾ)- ਹਲਕੇ ਦੇ ਵਿਕਾਸ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਕਸਰ ਬਾਕੀ ਨਹੀ ਛੱਡੀ ਜਾਵੇਗੀ ਅਤੇ […]

By 1 min read
Religion

ਸ਼ਬਦ ਗੁਰੂ ਯਾਤਰਾ ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਸ਼ਾਹੀ ਦਸਵੀਂ ਰਾਏਕੋਟ ਤੋਂ ਅਗਲੇ ਪੜਾਅ ਲਈ ਰਵਾਨਾ

ਲੁਧਿਆਣਾ/ਰਾਏਕੋਟ, 6 ਮਾਰਚ- ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸ਼ਬਦ ਗੁਰੂ ਯਾਤਰਾ ਅੱਜ ਗੁਰਦੁਆਰਾ ਟਾਹਲੀਆਣਾ […]

By 1 min read
HEALTH

ਜੇਲ੍ਹ ’ਚ ਬੰਦ ਹਵਾਲਾਤੀ ਦੀ ਮੌਤ

ਸੰਗਰੂਰ, 6 ਮਾਰਚ (ਪਰਮਜੀਤ ਸਿੰਘ ਲੱਡਾ)- ਲੰਘੀਆਂ ਪੰਚਾਇਤੀ ਚੋਣਾਂ ਵਿਚ ਨੇੜਲੇ ਪਿੰਡ ਫਤਿਹਗੜ੍ਹ ਛੰਨਾ ਵਿਚ ਹੋਏ ਝਗੜੇ ਦੌਰਾਨ ਪਿੰਡ ਦੇ ਕੁਝ ਲੋਕਾਂ ਵਲੋਂ […]

By 1 min read
BUSINESS NEWS

ਹਲਕਾ ਮਹਿਲ ਕਲਾਂ ’ਚ ਹਾਰੀ ਹੋਈ ਕਾਂਗਰਸੀ ਆਗੂ ਵੰਡ ਰਹੀ ਹੈ ਗ੍ਰਾਂਟਾਂ

‘ਆਪ’ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕੀਤਾ ਇਤਰਾਜ਼ ਸ਼ੇਰਪੁਰ , 6 ਮਾਰਚ (ਹਰਜੀਤ ਕਾਤਿਲ)- ਹਲਕਾ ਮਹਿਲ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ […]

By 1 min read
NATIONAL NEWS

ਕਰਤਾਰਪੁਰ ਲਾਂਘੇ ਸਬੰਧੀ ਭਾਰਤ-ਪਾਕਿ ਵਿਚਾਲੇ ਬੈਠਕ 14 ਨੂੰ

ਨਵੀਂ ਦਿੱਲੀ, 6 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਕਰਤਾਰਪੁਰ ਲਾਂਘੇ ਦੀ ਰੂਪ-ਰੇਖਾ ਤਿਆਰ ਕਰਨ ਲਈ ਭਾਰਤ ਅਤੇ ਪਾਕਿਸਤਾਨ ਵਿਚਾਲੇ ਪਹਿਲੀ ਬੈਠਕ ਆਉਣ ਵਾਲੀ 14 […]

By 1 min read
Editororial Page

‘ਗੁਰਸਿੱਖੀ ਤੇ ਹਊਮੈ’ ਦਾ ਕੋਈ ਮੇਲ ਨਹੀਂ: ਸੰਗਠਨਾਂ ਦੇ ਸਿੱਖ ਆਗੂ ਹਊਮੈ ਤਿਆਗਣ ਜਾਂ ਫਿਰ ਨੂੰ ਗੁਰਸਿੱਖ ਕਹਾਉਣਾ ਬੰਦ ਕਰਨ

ਸ੍ਰੀ ਫਤਿਹਗੜ੍ਹ ਸਾਹਿਬ- ਠਗੁਰਸਿਖ ਅਤੇ ਹਊਮੈਂ ਦਾ ਕੋਈ ਮੇਲ ਨਹੀˆ ਇਸ ਲਈ ਵਖ-ਵਖ ਸੰਗਠਨਾˆ ਵਿਚ ਵਿਚਰ ਰਹੇ ਸਿਖ ਆਗੂ ਜਾˆ ਤਾˆ ਹਊਮੈਂ ਨੂੰ […]

By 1 min read