Skip to content
Independent perspectives. Global stories.
BREAKING

THE NEWSROOM

Welcome

PUNJAB NEWS

ਜਥੇਦਾਰ ਅਵਤਾਰ ਸਿੰਘ ਦੀ ਅਪੀਲ ’ਤੇ ਢਾਡੀ ਸਭਾ ਦੇ ਪ੍ਰਧਾਨ ਬਲਦੇਵ ਸਿੰਘ ਐ¤ਮ.ਏ. ਨੇ ਧਰਨਾ ਦੇਣ ਦਾ ਪ੍ਰੋਗਰਾਮ ਛੱਡਿਆ

ਅੰਮ੍ਰਿਤਸਰ, 17 ਫਰਵਰੀ (ਮਨਿੰਦਰ ਸਿੰਘ ਗੋਰੀ)-ਢਾਡੀ ਸਭਾ ਦੇ ਪ੍ਰਧਾਨ ਸ.ਬਲਦੇਵ ਸਿੰਘ ਐਮ.ਏ. ਨੇ ਲੰਗਰ ਸ੍ਰੀ ਗੁਰੂ ਰਾਮਦਾਸ ਲਈ ਨਵੀਂ ਉਸਾਰੀ ਜਾ ਰਹੀ ਇਮਾਰਤ […]

By 1 min read
PUNJAB NEWS

ਪਿੰਡ ਬਾਲਿਓ ’ਚ ਪ੍ਰਕਾਸ਼ ਉਤਸਵ ਦੇ ਸਬੰਧ ’ਚ ਨਗਰ ਕੀਰਤਨ ਸਜਾਇਆ ਗਿਆ

ਮਾਛੀਵਾੜਾ ਸਾਹਿਬ, 17 ਜਨਵਰੀ (ਕਰਮਜੀਤ ਸਿੰਘ ਆਜ਼ਾਦ)-ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਤੇ ਪਿੰਡ ਬਾਲਿਓ ਦੀ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ […]

By 1 min read
NATIONAL NEWS

ਜਥੇ. ਅਵਤਾਰ ਸਿੰਘ ਨੂੰ ਝੂਠਾ ਕਰਾਰ ਦਿੱਤਾ ਜਾਣਾ, ਨਾ ਕੇਵਲ ਹਾਸੋਹੀਣਾ ਹੈ, ਸਗੋਂ ਸ਼੍ਰੋਮਣੀ ਕਮੇਟੀ ਦੀ ਧਾਰਮਿਕ ਗਰਿਮਾ ’ਤੇ ਡੂੰਘੀ ਸੱਟ ਮਾਰਨ ਦੇ ਤੁਲ : ਸਰਨਾ

ਜਥੇ. ਅਵਤਾਰ ਸਿੰਘ ਨੂੰ ਝੂਠਾ ਕਰਾਰ ਦਿੱਤਾ ਜਾਣਾ, ਨਾ ਕੇਵਲ ਹਾਸੋਹੀਣਾ ਹੈ, ਸਗੋਂ ਸ਼੍ਰੋਮਣੀ ਕਮੇਟੀ ਦੀ ਧਾਰਮਿਕ ਗਰਿਮਾ ’ਤੇ ਡੂੰਘੀ ਸੱਟ ਮਾਰਨ ਦੇ […]

By 1 min read
PUNJAB NEWS

ਸਲੌਦੀ ਸਿੰਘਾਂ ਦਾ ਕਬੱਡੀ ਕੱਪ ਲਸਾੜਾ ਟੀਮ ਦੇ ਗਭਰੂਆਂ ਨੇ ਚੁੰਮਿਆ

ਖੰਨਾ, 17 ਫਰਵਰੀ (ਸੁਖਵਿੰਦਰ ਸਿੰਘ ਸਲੌਦ੍ਯੀ)- ਬਾਬਾ ਸਿੱਧ ਸਪੋਰਟਸ ਐਂਡ ਵੈਲਫੇਅਰ ਕਲੱਬ ਰਜਿ. ਵ¤ਲੋਂ ਪਿੰਡ ਸਿੰਘਾਂ ਦੀ ਸਲੌਦੀ ਵਿਖੇ ਕਰਵਾਏ ਗਏ 10ਵੇਂ ਕਬੱਡੀ […]

By 1 min read
TOP STORIES

ਸੁਖਬੀਰ ਵੱਲੋਂ 27 ਕੰਪਨੀਆਂ ਨੂੰ ਪ੍ਰਾਜੈਕਟਾਂ ਲਈ ਜ਼ਮੀਨ ਅਲਾਟਮੈਂਟ ਪੱਤਰ

ਆਈ.ਟੀ. ਹੱਬ ਬਣਨ ਵੱਲ ਪੰਜਾਬ ਦਾ ਵੱਡਾ ਕਦਮ ਚੰਡੀਗੜ੍ਹ, 17 ਫਰਵਰੀ (ਪੀ.ਟੀ.)-ਪੰਜਾਬ ਨੂੰ ਦੇਸ਼ ਦੀ ਅਗਲੀ ਆਈ.ਟੀ. ਹੱਬ ਬਣਾਉਣ ਵੱਲ ਅੱਜ ਵੱਡੀ ਪੁਲਾਂਘ […]

By 1 min read
TOP STORIES

ਭਾਈ ਗੁਰਮੇਜ ਸਿੰਘ ‘ਸਿੱਖ ਰਤਨ’, ਡਾ. ਕਿਰਪਾਲ ਸਿੰਘ ‘ਪ੍ਰੋਫੈਸਰ ਆਫ਼ ਸਿੱਖਇਜ਼ਮ’ ਅਤੇ ਸਵ. ਭਾਈ ਅਮਰੀਕ ਸਿੰਘ ਜ਼ਖ਼ਮੀ ‘ਸ਼੍ਰੋਮਣੀ ਰਾਗੀ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 17 ਫਰਵਰੀ (ਮਨਿੰਦਰ ਸਿੰਘ ਗੋਰੀ)-ਸਿੱਖਾਂ ਦੇ ਸਰਵਉੱਚ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਭਾਈ ਗੁਰਮੇਜ ਸਿੰਘ ਸਾਬਕਾ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ […]

By 1 min read
TOP STORIES

ਅਕਾਲ ਪੁਰਖ ਨੇ ਬਖਸ਼ੀ ਸੰਤ ਦਾਦੂਵਾਲ ਨੂੰ ਪੁੱਤਰ ਦੀ ਦਾਤ, ਅਦਾਰੇ ਅਤੇ ਪੰਥਕ ਆਗੂਆਂ ਵੱਲੋਂ ਵਧਾਈ

ਤਲਵੰਡੀ ਸਾਬੋ, 17 ਫਰਵਰੀ (ਰਣਜੀਤ ਸਿੰਘ ਰਾਜੂ)-ਡੇਰਾ ਸਿਰਸਾ ਦੇ ਕੱਟੜ ਵਿਰੋਧੀ ਵਜੋਂ ਜਾਣੇ ਜਾਂਦੇ ਪੰਥਕ ਸੇਵਾ ਲਹਿਰ ਦੇ ਮੁਖੀ ਅਤੇ ਉੱਘੇ ਸਿੱਖ ਪ੍ਰਚਾਰਕ […]

By 1 min read
TOP STORIES

ਅੰਮ੍ਰਿਤਸਰ ਅਕਾਲੀ ਦਲ ਵੱਲੋਂ ਮੋਦੀ ਅਤੇ ਬਾਦਲ ਦਲ ਵਿਰੁੱਧ 23 ਨੂੰ ਜ਼ਿਲ੍ਹਾ ਪੱਧਰ ਉਤੇ ਰੋਸ ਮਾਰਚ ਅਤੇ ਡਿਪਟੀ ਕਮਿਸ਼ਨਰਾਂ ਨੂੰ ਯਾਦ-ਪੱਤਰ ਦਿੱਤੇ ਜਾਣਗੇ : ਮਾਨ

ਫ਼ਤਹਿਗੜ੍ਹ ਸਾਹਿਬ, 17 ਫ਼ਰਵਰੀ (ਪੰਜਾਬ ਟਾਇਮਜ਼ ਬਿਊਰੋ)-‘2002 ਵਿਚ ਗੁਜਰਾਤ ਸੂਬੇ ਵਿਚ 2 ਹਜ਼ਾਰ ਮੁਸਲਿਮ ਭਰਾਵਾਂ ਦਾ ਕਤਲ ਕਰਨ ਵਾਲੇ ਅਤੇ ਗੁਜਰਾਤ ਵਿਚੋਂ 60 […]

By 1 min read
NATIONAL NEWS

ਦਿੱਲੀ ’ਚ ਰਾਸ਼ਟਰਪਤੀ ਰਾਜ ਲਾਗੂ

ਨਵੀਂ ਦਿੱਲੀ, 17 ਫਰਵਰੀ (ਪੀ.ਟੀ.)-ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੇ ਦਿੱਲੀ ’ਚ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਹੈ ਤੇ ਅਰਵਿੰਦ ਕੇਜਰੀਵਾਲ ਦਾ ਅਸਤੀਫਾ ਸਵੀਕਾਰ ਕਰ […]

By 1 min read