Skip to content
Independent perspectives. Global stories.
BREAKING

THE NEWSROOM

Welcome

NATIONAL NEWS

ਮੋਦੀ ਪੈਸੇ ਨਾਲ ਭਰਮਾ ਰਹੇ ਹਨ ਸਾਡੇ ਵਿਧਾਇਕਾਂ ਨੂੰ : ਕਾਂਗਰਸ

ਨਵੀਂ ਦਿੱਲੀ, 25 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਗੁਜਰਾਤ ’ਚ ਦੋ ਕਾਂਗਰਸੀ ਵਿਧਾਇਕਾਂ ਵੱਲੋਂ ਪਾਰਟੀ ਛੱਡ ਕੇ ਭਾਜਪਾ ’ਚ ਸ਼ਾਮਿਲ ਹੋਣ ਪਿੱਛੋਂ ਕਾਂਗਰਸ ਨੇ […]

By 1 min read
NATIONAL NEWS

ਸੰਜੇ ਦੇ ਪੈਰੋਲ ’ਤੇ ਕੋਰਟ ਨੇ ਕਿਹਾ ਇੱਕ ਸਾਲ ’ਚ ਐਨੇ ਦਿਨ ਜੇਲ੍ਹ ਤੋਂ ਬਾਹਰ ਤਾਂ ਕਾਨੂੰਨ ਦਾ ਕੀ ਮਤਲਬ

ਮੁੰਬਈ, 25 ਫਰਵਰੀ (ਪੀ.ਟੀ.)- ਤੀਜੀ ਵਾਰ ਪੈਰੋਲ ’ਤੇ ਬਾਹਰ ਰਹਿ ਰਹੇ ਬਾਲੀਵੁੱਡ ਐਕਟਰ ਸੰਜੈ ਦੱਤ ਦੀਆਂ ਮੁਸੀਬਤਾਂ ਵੱਧ ਗਈਆਂ ਹਨ। ਬੰਬਈ ਹਾਈਕੋਰਟ ਨੇ […]

By 1 min read
PUNJAB NEWS

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪ੍ਰੋ. ਮਹਿੰਦਰ ਪਾਲ ਸਿੰਘ ਨੂੰ ਪਟਿਆਲਾ ਸੀਟ ਦੇ ਕੇ ਨਿਵਾਜਿਆ

25 ਫਰਵਰੀ, ਰਾਜਪੁਰਾ (ਸ਼ਮਸ਼ੇਰ ਸਿੰਘ)- ਸ਼੍ਰੋਮਣੀ ਅਕਾਲੀ ਦਰ (ਅੰਮ੍ਰਿਤਸਰ) ਨੇ ਲੋਕ ਸਭਾ ਚੋਣਾਂ ਲਈ ਪੰਜਾਬ ਵਿੱਚ ਤਿੰਨ ਉਮੀਦਵਾਰ ਐਲਾਨੇ ਹਨ। ਪਾਰਟੀ ਪ੍ਰਧਾਨ ਸ੍ਰ. […]

By 1 min read
NATIONAL NEWS

ਸੋਸ਼ਲ ਮੀਡੀਆ ਨੂੰ ਦਿੱਤੀ ਸੀ ਚਿਤਾਵਨੀ, ਪੱਤਰਕਾਰਤਾ ਨੂੰ ਨਹੀਂ : ਸ਼ਿੰਦੇ

ਨਵੀਂ ਦਿੱਲੀ/ਸ਼ੋਲਾਪੁਰ, 25 ਫਰਵਰੀ (ਪੀ.ਟੀ.)- ਇਲੈ¤ਕਟ੍ਰਾਨਿਕ ਮੀਡੀਆ ਨੂੰ ‘ਕੁਚਲਣ‘ ਦੀ ਧਮਕੀ ਤੋਂ ਬਾਅਦ ਉ¤ਠੇ ਵਿਵਾਦ ਨੂੰ ਠੰਢਾ ਕਰਨ ਲਈ ਕੇਂਦਰੀ ਗ੍ਰਹਿ ਮੰਤਰੀ ਸੁਸ਼ੀਲ […]

By 1 min read
PUNJAB NEWS

ਜਥੇਦਾਰ ਅਵਤਾਰ ਸਿੰਘ ਵੱਲੋਂ ਭਾਈ ਬਲਦੇਵ ਸਿੰਘ ਬੈਂਕਾ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ, 25 ਫਰਵਰੀ (ਪੀ. ਟੀ.ਬਿਊਰੋ)-ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਪੰਥ ਦੇ ਮਹਾਨ ਕਵੀਸ਼ਰ ਤੇ ਕਵੀਸ਼ਰ ਸਭਾ ਦੇ ਪ੍ਰਧਾਨ […]

By 1 min read
TOP STORIES

ਲੋਕ ਸਭਾ ਚੋਣਾਂ ਲਈ 11 ਪਾਰਟੀਆਂ ਨੇ ਮਿਲ ਕੇ ਬਣਾਇਆ ਤੀਸਰਾ ਮੋਰਚਾ

ਨਵੀਂ ਦਿੱਲੀ, 25 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਚਾਰ ਵਾਮਪੰਥੀ ਪਾਰਟੀਆਂ ਨੇ ਮਿਲ ਕੇ 11 ਪਾਰਟੀਆਂ ’ਤੇ ਅਧਾਰਤ ਇੱਕ ਮੋਰਚੇ ਅਮਲੀਜਾਮਾ ਪਹਿਨਾਉਂਦੇ ਹੋਏ ਅਪ੍ਰੈਲ-ਮਈ […]

By 1 min read
TOP STORIES

ਹੋਣਹਾਰ ਵਿਦਿਆਰਥੀਆਂ ਲਈ 6 ਵਿਸ਼ੇਸ਼ ਸਕੂਲ ਅਗਲੇ ਵਿਦਿਅਕ ਸੈਸ਼ਨ ਵਿੱਚ ਸ਼ੁਰੂ ਹੋਣਗੇ : ਬਾਦਲ

ਚੰਡੀਗੜ੍ਹ, 25 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਸਿੱਖਿਆ ਵਿਭਾਗ ਨੂੰ ਹਦਾਇਤ ਕੀਤੀ ਕਿ ਸੂਬੇ ਦੇ ਹੋਣਹਾਰ […]

By 1 min read
TOP STORIES

ਰਾਹੁਲ ਦੀ ਚੰਡੀਗੜ੍ਹ ਫੇਰੀ ਕਾਂਗਰਸ ਪਾਰਟੀ ਦੀ ਡੁੱਬਦੀ ਬੇੜੀ ਨੂੰ ਬਚਾਅ ਨਹੀਂ ਸਕੇਗੀ : ਮਜੀਠੀਆ

ਕਪੂਰਥਲਾ, 25 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਪਿਛਲੀ ਦਿਨੀਂ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਚੰਡੀਗੜ੍ਹ ਫੇਰੀ ਕਾਂਗਰਸ ਪਾਰਟੀ ਦੀ ਡੁੱਬਦੀ ਬੇੜ੍ਹੀ ਨੂੰ ਬਚਾ ਨਹੀਂ ਸਕੇਗੀ […]

By 1 min read
TOP STORIES

..ਕੈਰੋਂ ਦੀ ਨਾਰਾਜ਼ਗੀ ਦਾ ਮੁੱਲ ਜਥੇਦਾਰ ਬ੍ਰਹਮਪੁਰਾ ਤਾਰਨਗੇ?

ਅੰਮ੍ਰਿਤਸਰ, 25 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਮੁ¤ਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਜਵਾਈ ਅਤੇ ਪੰਜਾਬ ਦੇ ਖੁਰਾਕ ਤੇ ਸਪਲਾਈ ਮੰਤਰੀ ਸ. ਆਦੇਸ਼ ਪ੍ਰਤਾਪ […]

By 1 min read