Skip to content
Independent perspectives. Global stories.
BREAKING

THE NEWSROOM

Welcome

TOP STORIES

ਪੰਜਾਬ ’ਚ ਗਰੀਬਾਂ ਲਈ ਉਸਾਰੇ ਜਾਣਗੇ ਇੱਕ ਲੱਖ ਮਕਾਨ : ਸੁਖਬੀਰ

ਸੁਖਬੀਰ ਬਾਦਲ ਵੱਲੋਂ ਬਹੁਕੌਮੀ ਕਾਰਗਿਲ ਕੰਪਨੀ ਦਾ ਫੀਡ ਯੂਨਿਟ ਬਠਿੰਡਾ ’ਚ ਨੀਂਹ ਪੱਥਰ ਬਠਿੰਡਾ 26 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਉਪ ਮੁੱਖ ਮੰਤਰੀ ਪੰਜਾਬ ਸ. […]

By 1 min read
TOP STORIES

ਪੰਜਾਬ ਆਰਥਿਕ ਮੰਦਹਾਲੀ ਵੱਲ ਵੱਧ ਰਿਹੈ : ਬਾਜਵਾ

ਲੋਕਾਂ ਦਾ ਪੈਸਾ ਬਰਬਾਦ ਕਰ ਰਿਹਾ ਸੁਖਬੀਰ ਬਾਦਲ ਚੰਡੀਗੜ੍ਹ, 26 ਫਰਵਰੀ (ਪੀ.ਟੀ.)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਰਿਜਰਵ ਬੈਂਕ […]

By 1 min read
TOP STORIES

ਸਰਕਾਰ ਹਥਿਆਰਬੰਦ ਪੁਲਿਸ ਬਲਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ : ਪ੍ਰਧਾਨ ਮੰਤਰੀ

ਨਵੀ ਦਿੱਲੀ, 26 ਫਰਵਰੀ (ਵਿਸ਼ਵ ਵਾਰਤਾ)-  ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ  ਹਥਿਆਰਬੰਦ ਪੁਲਿਸ ਬਲਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਦੀ ਸਰਕਾਰ ਦੀ […]

By 1 min read
TOP STORIES

ਨਵੀਂ ਆਟਾ ਦਾਲ ਸਕੀਮ ਦਾ 31 ਲੱਖ 50 ਹਜ਼ਾਰ ਪਰਿਵਾਰਾਂ ਨੂੰ ਮਿਲੇਗਾ ਲਾਭ : ਕੈਰੋਂ

ਇਤਿਹਾਸਕ ਪਿੰਡ ਚੱਪੜਚਿੜੀ ਤੋਂ ਮੋਹਾਲੀ ਜ਼ਿਲ੍ਹੇ ਲਈ ਕਣਕ ਅਤੇ ਦਾਲ ਵੰਡਣ ਦੀ ਕੀਤੀ ਸ਼ੁਰੂਆਤ ਮੋਹਾਲੀ, 26 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਵਿੱਚ ਸ੍ਰੋਮਣੀ ਅਕਾਲੀ […]

By 1 min read
PUNJAB NEWS

ਅਕਾਲੀ ਦਲ ਬਾਦਲ ਸਿਰਫ ਚਾਪਲੂਸਾਂ ਦੀ ਪਾਰਟੀ : ਜੱਥੇ. ਗੋਗੀ

ਸ਼੍ਰੀ ਅਨੰਦਪੁਰ ਸਾਹਿਬ, 25 ਫਰਵਰੀ (ਦਵਿੰਦਰਪਾਲ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਜੱਥੇਦਾਰ ਗੁਰਿੰਦਰ ਸਿੰਘ ਗੋਗੀ ਨੂੰ ਸ਼੍ਰੋਮਣੀ […]

By 1 min read
PUNJAB NEWS

ਸਰਹੱਦੀ ਜ਼ਿਲ੍ਹਿਆਂ ਦੇ ਵਿਕਾਸ ਲਈ ਬਹੁਪੱਖੀ ਨੀਤੀ ਛੇਤੀ ਹੀ ਬਣੇਗੀ : ਬਾਦਲ

ਗੁਰਦਾਸਪੁਰ, 25 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਸਰਹੱਦੀ ਇਲਾਕਿਆਂ ਦੇ ਬਹਾਦਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਤੋਂ ਵਾਂਝਿਆ ਰੱਖਣ ਲਈ ਕਾਂਗਰਸ ’ਤੇ ਵਰ੍ਹਦਿਆਂ ਪੰਜਾਬ ਦੇ ਮੁੱਖ […]

By 1 min read
PUNJAB NEWS

ਬਲਾਕ ਸੰਮਤੀ ਮਾਛੀਵਾੜਾ ਦਾ 1.47 ਕਰੋੜ ਦਾ ਬਜਟ ਪਾਸ

ਮਾਛੀਵਾੜਾ ਸਾਹਿਬ 25 ਫਰਵਰੀ (ਕਰਮਜੀਤ ਸਿੰਘ ਆਜ਼ਾਦ)-ਬਲਾਕ ਸੰਮਤੀ ਮਾਛੀਵਾੜਾ ਦੇ ਸਮੂਹ ਮੈਂਬਰਾਂ ਦੀ ਇੱਕ ਮੀਟਿੰਗ ਅੱਜ ਦਫ਼ਤਰ ਵਿਖੇ ਚੇਅਰਮੈਨ ਗੁਰਚਰਨ ਸਿੰਘ ਟੋਡਰਪੁਰ ਅਤੇ […]

By 1 min read
PUNJAB NEWS

ਐ¤ਸ.ਜੀ.ਪੀ.ਸੀ. ਕਮੇਟੀ ਦੇ ਸਹਿਯੋਗ ਨਾਲ ਜਰਮਨ ਤਕਨੀਕ ਨਾਲ ਲਗਾਇਆ ਕੈਂਪ

ਖੰਨਾ, 25 ਫਰਵਰੀ (ਸੁਖਵਿੰਦਰ ਸਿੰਘ ਸਲੌਦੀ)- ਸਥਾਨਕ ਮੁਹ¤ਲਾ ਗੁਰੂ ਕੀ ਨਗਰੀ ਸਥਿਤ ਇਤਿਹਾਸਿਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਵਿਚ ਐਡਵਾਂਸ ਟੈਕਨਾਲੋਜ਼ੀ ਮੈਗਨਿਟ ਬਾਡੀ ਜਰਮਨ […]

By 1 min read
PUNJAB NEWS

ਬੀਬਾ ਬਾਦਲ ਦੇ ਸੰਗਤ ਦਰਸ਼ਨਾਂ ਨੂੰ ਅਸਫ਼ਲ ਕਰਨ ਲਈ ਜਾਨ ਦੀ ਬਾਜ਼ੀ ਲਗਾ ਦਿਆਂਗੇ : ਵੜਿੰਗ

ਬਠਿੰਡਾ, 25 ਫਰਵਰੀ (ਅਵਤਾਰ ਸਿੰਘ ਕੈਂਥ)-ਸਰਵ ਸਿੱਖਿਆ ਅਭਿਆਨ ਅਤੇ ਰਮਸਾ ਦਫਤਰੀ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਤਲਵਿੰਦਰ ਸਿੰਘ ਵੜਿੰਗ ਨੇ ਅੱਜ ਕਿਹਾ ਕਿ ਪੰਜਾਬ […]

By 1 min read