Skip to content
Independent perspectives. Global stories.
BREAKING

THE NEWSROOM

Welcome

PUNJAB NEWS

ਸਿਰਫ ਵਸੋਂ ਵਧਾਉਣ ਲਈ ਵੱਧ ਬੱਚੇ ਪੈਦਾ ਕਰਨ ਦੀ ਬਜਾਏ ਪਹਿਲਾਂ ਹੀ ਮੌਜੂਦ ਸਿੱਖ ਪਨੀਰੀ ਨੂੰ ਸਿੱਖੀ ਸਿਧਾਂਤ ਅਨੁਸਾਰ ਵੱਧਣ ਫੁਲਣ ਲਈ ਯਤਨ ਕਰਨ ਦੀ ਲੋੜ : ਕਲਕੱਤਾ

ਅੰਮ੍ਰਿਤਸਰ, 21 ਮਾਰਚ (ਮਨਿੰਦਰ ਸਿੰਘ ਗੋਰੀ)- ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਹਰ ਸਿੱਖ ਨੂੰ 2 ਦੀ ਬਜਾਏ 4 […]

By 1 min read
INTERNATIONAL NEWS

ਖੋਜੀ ਤੈਰਾਕਾਂ ਦੀ ਸਹਾਇਤਾ ਨਾਲ ਲੱਭਿਆ ਜਾਵੇਗਾ ਲਾਪਤਾ ਜਹਾਜ਼

ਸਿਡਨੀ, 21 ਮਾਰਚ (ਪੀ.ਟੀ.)-ਲਾਪਤਾ ਮਲੇਸ਼ੀਆਈ ਜਹਾਜ਼ ਦੀ ਖੋਜ ਹੁਣ ਖੋਜੀ ਤੈਰਾਕਾਂ ਰਾਹੀਂ ਹੋਵੇਗੀ। ਅਧਿਕਾਰੀਆਂ ਨੇ ਰਾਡਾਰ ਸਕੈਨਿੰਗ ਦੀ ਥਾਂ ਖੋਜੀ ਤੈਰਾਕਾਂ ਦੀ ਮਦਦ […]

By 1 min read
PUNJAB NEWS

ਚੋਣਾਂ ਦੇ ਮੱਦੇਨਜ਼ਰ ਕਣਕ ਦੇ ਖਰੀਦ ਪ੍ਰਬੰਧ ਪ੍ਰਭਾਵਿਤ ਹੋਣਗੇ

ਮੰਡੀ ਬੋਰਡ ਅਤੇ ਖਰੀਦ ਏਜੰਸੀਆਂ ਦੇ ਨੁਮਾਇੰਦਿਆਂ ਦੀਆਂ ਚੋਣ ਡਿਊਟੀਆਂ ਲੱਗੀਆਂ ਮਾਛੀਵਾੜਾ ਸਾਹਿਬ, 21 ਮਾਰਚ (ਕਰਮਜੀਤ ਸਿੰਘ ਆਜ਼ਾਦ)-ਪੰਜਾਬ ਦੇ ਵਿਚ 30 ਅਪ੍ਰੈਲ ਨੂੰ […]

By 1 min read
TOP STORIES

ਸੁਖਬੀਰ ਦੀ ਰੈਲੀ ਵਿੱਚ ਸ਼ਰਾਬ ਵੰਡਣ ਬਾਰੇ ਰਿਪੋਰਟ ਤਲਬ

ਚੋਣ ਕਮਿਸ਼ਨ ਵੱਲੋਂ ਸਖ਼ਤਾਈ ਬੀਬੀ ਜਗੀਰ ਕੌਰ ਵੱਲੋਂ ਰੱਖ ਨੀਂਹ ਪੱਥਰ ਪੁੱਟਣ ਦੇ ਹੁਕਮ ਚੰਡੀਗੜ੍ਹ, 21 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਜਿਉਂ-ਜਿਉਂ ਚੋਣਾਂ ਦਾ […]

By 1 min read
TOP STORIES

ਜਿਊਂਦੇ ਸਾੜੇ ਮੇਰੇ ਪਤੀ ਦੀ ਲਾਸ਼ ਸਾਰੀ ਰਾਤ ਸੜਕ ’ਤੇ ਸੜਦੀ ਰਹੀ : ਹਰਦਿਆਲ ਕੌਰ

ਹਿਸਾਰ, 21 ਮਾਰਚ (ਪੰਜਾਬ ਟਾਇਮਜ਼ ਬਿਊਰੋ)-2 ਨਵੰਬਰ 1984 ਨੂੰ ਕਤਲ ਕੀਤੇ ਸਿੱਖਾਂ ਦੇ ਵਾਰਿਸ ਸਾਹਮਣੇ ਆ ਰਹੇ ਹਨ। ਕੇਸ ਦੀ ਕਾਰਵਾਈ ਦੀ ਜਾਣਕਾਰੀ […]

By 1 min read
TOP STORIES

ਕੈਪਟਨ ਅਮਰਿੰਦਰ ਸਿੰਘ ਹੋਣਗੇ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ

ਅੰਮ੍ਰਿਤਸਰ, 21 ਮਾਰਚ (ਮਨਿੰਦਰ ਸਿੰਘ ਗੋਰੀ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਾਰਟੀ ਦੇ ਅੰਮ੍ਰਿਤਸਰ ਲੋਕ ਸਭਾ ਸੀਟ ਲਈ ਉਮੀਦਵਾਰ ਹੋਣਗੇ। […]

By 1 min read
TOP STORIES

ਚੰਡੀਗੜ੍ਹ ਤੋਂ ਕਿਰਨ ਖੇਰ ਤੇ ਗੁਲ ਪਨਾਗ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ

10 ਅਪ੍ਰੈਲ ਨੂੰ ਪੈਣਗੀਆਂ ਚੰਡੀਗੜ੍ਹ ’ਚ ਵੋਟਾਂ ਚੰਡੀਗੜ੍ਹ, 21 ਮਾਰਚ (ਵਿਸ਼ਵ ਵਾਰਤਾ)- ਚੰਡੀਗੜ੍ਹ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਕਿਰਨ ਖੇਰ ਤੇ ਆਮ […]

By 1 min read
TOP STORIES

ਜ਼ਿਲ੍ਹਾ ਜਲੰਧਰ ਦੀ 23 ਲੱਖ ਅਬਾਦੀ ’ਚੋਂ 15 ਲੱਖ ਨਾਗਰਿਕਾਂ ਦੀਆਂ ਵੋਟਾਂ ਬਣੀਆਂ : ਜ਼ਿਲ੍ਹਾ ਚੋਣ ਅਫ਼ਸਰ

ਜ¦ਧਰ, 21 ਮਾਰਚ (ਜਸਪਾਲ ਸਿੰਘ)- ਜ਼ਿਲ੍ਹੇ ਦੇ 23 ਲੱਖ ਨਾਗਰਿਕਾਂ ਵਿਚੋਂ 15 ਲੱਖ ਨਾਗਰਿਕਾਂ ਦੇ ਨਾਮ ਵੋਟਰ ਸੂਚੀਆਂ ਵਿਚ ਦਰਜ ਕਰਕੇ ਉਨ੍ਹਾਂ ਦੀਆਂ […]

By 1 min read