Skip to content
Independent perspectives. Global stories.
BREAKING

THE NEWSROOM

Welcome

PUNJAB NEWS

ਸੰਤ ਬਲਜੀਤ ਸਿੰਘ ਦਾਦੂਵਾਲ ਦੀ ਗ੍ਰਿਫਤਾਰੀ ਦੀ ਸੀ. ਬੀ. ਆਈ. ਜਾਂਚ ਹੋਵੇ – ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ

ਲੁਧਿਆਣਾ, 24 ਅਗਸਤ (ਪੀ. ਟੀ) ਯੂਨੀਵਰਸਲ ਹਿਊਮਨ ਰਾਈਟਸ ਔਰਗੇਨਾਈਜੇਸ਼ਨ ਦੇ ਪ੍ਰਧਾਨ ਸ. ਸਤਨਾਮ ਸਿੰਘ ਧਾਲੀਵਾਲ, ਮੀਤ ਪ੍ਰਧਾਨ ਸ. ਗੁਰਚਰਨ ਸਿੰਘ ਰੰਧਾਵਾ ਅਤੇ ਸਿੱਖ […]

By 1 min read
NATIONAL NEWS

ਮਹਾਰਾਸ਼ਟਰ, ਹਰਿਆਣਾ ’ਚ ਵਿਧਾਨਸਭਾ ਚੋਣਾਂ ਦੀ ਤਰੀਕ ਦਾ ਐਲਾਨ ਅਗਲੇ ਹਫਤੇ ਸੰਭਵ

ਨਵੀਂ ਦਿੱਲੀ, 24 ਅਗਸਤ (ਪੀ. ਟੀ)- ਚੋਣ ਕਮਿਸ਼ਨ ਅਗਲੇ ਹਫਤੇ ਅੱਧ ਤੱਕ ਮਹਾਂਰਾਸ਼ਟਰ ਅਤੇ ਹਰਿਆਣਾ ਵਿੱਚ ਵਿਧਾਨਸਭਾ ਦੀਆਂ ਚੋਣਾਂ ਦਾ ਪ੍ਰੋਗਰਾਮ ਐਲਾਨ ਕਰ […]

By 1 min read
PUNJAB NEWS

ਸੰਘ ਮੁਖੀ ਮੋਹਨ ਭਾਗਵਤ ਦੇ ਸਿੱਖ ਵਿਰੋਧੀ ਬਿਆਨ ਤੇ ਤਿਨੋਂ ਬਾਦਲਾਂ ਦਾ ਚੁਪ ਰਹਿਣਾ ਸਿੱਖ ਵਿਰੋਧੀ ਹੋਣ ਦਾ ਸਬੂਤ : ਜਥੇਦਾਰ ਖੁਡਾਲ

ਬਰੇਟਾ, 24 ਅਗਸਤ (ਨਛੱਤਰ ਸਿੰਘ ਕਾਹਨਗੜ•)- ਸੰਘ ਮੁਖੀ ਭਾਗਵਤ ਹੋਸ਼ ਵਿੱਚ ਰਹਿ ਕੇ ਬਿਆਨ ਦੇਣ ਅਤੇ ਘੱਟ ਗਿਣਤੀਆਂ ਖਿਲਾਫ ਅੱਗ ਉਗਲਣ ਤੋਂ ਗੁਰੇਜ […]

By 1 min read
PUNJAB NEWS

ਹੁਸ਼ਿਆਰਪੁਰ ’ਚ ਤਿੰਨ ਹਫ਼ਤਿਆਂ ਤੋਂ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਨਾਲ ਸ਼ਹਿਰ ’ਚ ਗੰਦਗੀ ਦੇ ਢੇਰ

ਹੁਸ਼ਿਆਰਪੁਰ, 24 ਅਗਸਤ (ਓ ਪੀ ਰਾਣਾ)- ਪੰਜਾਬ ਮਿਊਂਸੀਪਲ ਐਕਸ਼ਨ ਕਮੇਟੀ ਦੇ ਸ¤ਦੇ ‘ਤੇ ਨਗਰ ਨਿਗਮ ਕਰਮਚਾਰੀਆਂ ਵ¤ਲੋਂ ਕਰੀਬ ਤਿੰਨ ਹਫ਼ਤਿਆਂ ਤੋਂ ਜਾਰੀ ਮੁਕੰਮਲ […]

By 1 min read
PUNJAB NEWS

ਪਿੰਡ ਹਮੀਦੀ ਦੇ ਨੌਜਵਾਨ ਦੀ ਸਾਊਦੀ ਅਰਬ ਚ ਸੜਕ ਹਾਦਸੇ ਦੌਰਾਨ ਮੌਤ

ਬਰਨਾਲਾ, ਮਹਿਲ ਕਲਾਂ, 24 ਅਗਸਤ (ਰਾਮ ਸਿੰਘ ਧਨੌਲਾ)- ਹਲਕੇ ਦੇ ਅਧੀਨ ਪੈਂਦੇ ਪਿੰਡ ਹਮੀਦੀ ਦੇ ਇੱਕ ਗਰੀਬ ਪਰਿਵਾਰ ਨਾਲ ਸੰਬੰਧਤ ਨੌਜਵਾਨ ਦੇ ਸਾਊਦੀ […]

By 1 min read
NATIONAL NEWS

ਮਹਾਰਾਸ਼ਟਰ ਦੇ ਰਾਜਪਾਲ ਸ਼ੰਕਰਨਾਰਾਇਣ ਵੱਲੋਂ ਤਬਾਦਲੇ ਦੇ ਰੋਸ ਵਜੋਂ ਅਸਤੀਫਾ

ਨਵੀਂ ਦਿ¤ਲੀ, 24 ਅਗਸਤ (ਪੀ. ਟੀ)- ਰਾਜਪਾਲ ਕੇ. ਸ਼ੰਕਰਨਾਰਾਇਣ ਨੂੰ ਸਨਿ¤ਚਰਵਾਰ ਦੇਰ ਰਾਤ ਉਨ੍ਹਾਂ ਦੇ ਬਾਕੀ ਬਚੇ ਕਾਰਜਕਾਲ ਲਈ ਮਿਜ਼ੋਰਮ ਭੇਜਣ  ਦੇ ਹੁਕਮਾਂ […]

By 1 min read
TOP STORIES

ਪਾਕਿਸਤਾਨੀ ਗੋਲੀਬਾਰੀ ਦਾ ਢੁਕਵੇਂ ਢੰਗ ਨਾਲ ਦਿ¤ਤਾ ਜਾਵੇ ਜਵਾਬ – ਰਾਜਨਾਥ

ਗ੍ਰਹਿ ਮੰਤਰੀ ਵੱਲੋਂ ਉਚ ਅਧਿਕਾਰੀਆਂ ਨਾਲ ਬੈਠਕ ਨਵੀਂ ਦਿ¤ਲੀ, 24 ਅਗਸਤ (ਪੀ. ਟੀ)- ਪਾਕਿਸਤਾਨ ਵਲੋਂ ਜੰਗਬੰਦੀ ਦੀ ਲਗਾਤਾਰ ਕੀਤੀ ਜਾ ਰਹੀ ਉਲੰਘਣਾ ਅਤੇ […]

By 1 min read