ਨਵੀਂ ਦਿ¤ਲੀ, 24 ਅਗਸਤ (ਪੀ. ਟੀ)- ਰਾਜਪਾਲ ਕੇ. ਸ਼ੰਕਰਨਾਰਾਇਣ ਨੂੰ ਸਨਿ¤ਚਰਵਾਰ ਦੇਰ ਰਾਤ ਉਨ੍ਹਾਂ ਦੇ ਬਾਕੀ ਬਚੇ ਕਾਰਜਕਾਲ ਲਈ ਮਿਜ਼ੋਰਮ ਭੇਜਣ ਦੇ ਹੁਕਮਾਂ ਵਿਰੁੱਧ ਰੋਸ ਵਜੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।
ਇਸ ਦੇ ਨਾਲ ਹੀ ਉਨ੍ਹਾਂ ਨੇ ਸਰਗਰਮ ਰਾਜਨੀਤੀ ਵਿੱਚ ਆਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਦਾ ਕਾਰਜਕਾਲ 2017 ’ਚ ਸਮਾਪਤ ਹੋਣਾ ਸੀ। ਅ¤ਧੀ ਰਾਤ ਤੋਂ ਬਾਅਦ ਰਾਸ਼ਟਰਪਤੀ ਭਵਨ ਵਲੋਂ ਜਾਰੀ ਅਧਿਕਾਰਕ ਸੂਚਨਾ ‘ਚ ਕਿਹਾ ਗਿਆ ਹੈ ਕਿ 82 ਸਾਲਾ ਸ਼ੰਕਰਨਾਰਾਇਣ ਦਾ ਮਿਜ਼ੋਰਮ ਤਬਾਦਲਾ ਕਰ ਦਿ¤ਤਾ ਗਿਆ ਹੈ।
ਮਹਾਰਾਸ਼ਟਰ ਦੇ ਰਾਜਪਾਲ ਸ਼ੰਕਰਨਾਰਾਇਣ ਵੱਲੋਂ ਤਬਾਦਲੇ ਦੇ ਰੋਸ ਵਜੋਂ ਅਸਤੀਫਾ



