Skip to content
Independent perspectives. Global stories.
BREAKING

THE NEWSROOM

Welcome

PUNJAB NEWS

ਬਿਨਾਂ ਪ੍ਰਵਾਨਗੀ ਰਾਖਵੀਆਂ ਅਸਾਮੀਆਂ ਹੋਰ ਵਰਗ ’ਚੋਂ ਭਰਨ ਵਾਲੇ ਅਧਿਕਾਰੀ/ਕਰਮਚਾਰੀ ਵਿਰੁੱਧ ਹੋਵੇਗੀ ਕਾਰਵਾਈ

ਚੰਡੀਗੜ੍ਹ, 21 ਸਤੰਬਰ (ਨਾਗਪਾਲ)-ਪੰਜਾਬ ਸਰਕਾਰ ਦੇ ਭਲਾਈ ਵਿਭਾਗ (ਰਿਜ਼ਰਵੇਸ਼ਨ ਸੈ¤ਲ) ਨੇ ਹਦਾਇਤ ਕੀਤੀ ਹੈ ਕਿ ਅਨੁਸੂਚਿਤ ਜਾਤੀ/ਪੱਛੜੀ ਸ਼੍ਰੇਣੀ ਲਈ ਰਾਖਵੀਆਂ ਅਸਾਮੀਆਂ ਬਿਨਾਂ ਪ੍ਰਵਾਨਗੀ […]

By 1 min read
PUNJAB NEWS

ਚੰਡੀਗੜ੍ਹ ਦੀਆਂ ਸੰਗਤਾਂ ਵੱਲੋਂ ਜੰਮੂ ਕਸ਼ਮੀਰ ਦੇ ਹੜ੍ਹ ਪੀੜਤਾਂ ਦੀ ਮਦਦ

ਚੰਡੀਗੜ੍ਹ, 21 ਸਤੰਬਰ (ਨਾਗਪਾਲ)-ਜੰਮੂ ਅਤੇ ਕਸ਼ਮੀਰ ਵਿੱਚ ਆਈ ਕੁਦਰਤੀ ਆਫਤ ਨਾਲ ਬਹੁਤ ਸਾਰੇ ਪਰਿਵਾਰਾਂ ਦੇ ਪਰਿਵਾਰ ਮਾਰੇ ਗਏ, ਕੁਝ ਬੇਘਰ ਹੋ ਕੇ ਭੁੱਖੇ […]

By 1 min read
PUNJAB NEWS

ਬਾਦਲ ਵੱਲੋਂ ਕੇਂਦਰੀ ਰੇਲਵੇ ਮੰਤਰੀ ਨੂੰ ਕਿਸੇ ਵੀ ਰੇਲ ਦਾ ਨਾਮ ‘ਨਾਮਧਾਰੀ ਆਜ਼ਾਦੀ ਸੰਗਰਾਮ ਐਕਸਪ੍ਰੈਸ’ ਰੱਖਣ ਦੀ ਅਪੀਲ

ਚੰਡੀਗੜ੍ਹ, 21 ਸਤੰਬਰ (ਪੀ.ਟੀ.)-ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕੇਂਦਰੀ ਰੇਲਵੇ ਮੰਤਰੀ ਸ੍ਰੀ ਡੀ.ਵੀ. ਸਦਾਨੰਦ ਗੌੜਾ ਦੇ ਨਿੱਜੀ ਦਖ਼ਲ ਦੀ […]

By 1 min read
PUNJAB NEWS

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਲਈ ਤਿੰਨ ਏ. ਸੀ ਭੇਟ ਕੀਤੇ

ਅੰਮ੍ਰਿਤਸਰ, 21 ਸਤੰਬਰ (ਪੀ.ਟੀ.)-ਅੰਮ੍ਰਿਤਸਰ ਦੇ ਸ. ਜਸਪਾਲ ਸਿੰਘ ਠੇਕੇਦਾਰ ਵੱਲੋਂ ਉਨ•ਾਂ ਦੇ ਸਪੁੱਤਰ ਸ. ਸਵਿੰਦਰ ਸਿੰਘ ਅਤੇ ਉਨ•ਾਂ ਨਾਲ ਦਫ਼ਤਰ ਸ਼੍ਰੋਮਣੀ ਕਮੇਟੀ ਵਿਖੇ […]

By 1 min read
TOP STORIES

ਅਫ਼ਗਾਨਿਸਤਾਨ ’ਚ ਰਾਸ਼ਟਰਪਤੀ ਚੋਣ ਦਾ ਵਿਵਾਦ ਦੋਵੇਂ ਧਿਰਾਂ ’ਚ ਸਾਂਝੀ ਸੱਤਾ ਲਈ ਸਮਝੌਤਾ

ਘਨੀ ਰਾਸ਼ਟਰਪਤੀ ਅਤੇ ਅਬਦੂਲਾ ਪ੍ਰਧਾਨ ਮੰਤਰੀ ਹੋਣਗੇ ਕਾਬੁਲ, 21 ਸਤੰਬਰ (ਪੀ.ਟੀ. ਲਾਇਵ)-ਅੱਜ ਅਫ਼ਗਾਨਿਸਤਾਨ ਵਿਚ ਰਾਸ਼ਟਰਪਤੀ ਅਹੁਦੇ ਦੇ ਦੋਵੇਂ ਉਮੀਦਵਾਰਾਂ ਵਲੋਂ ਸੱਤਾ ਸਾਂਝੀ ਕਰਨ […]

By 1 min read
TOP STORIES

ਪੰਜਾਬ ਸਰਕਾਰ ਪਿੰਡਾਂ ਦੇ ਛੱਪੜਾਂ ਦੇ ਨਵੀਨੀਕਰਨ ਲਈ 100 ਕਰੋੜ ਰੁਪਏ ਖਰਚੇਗੀ

ਅਰੋਬਿਕ ਅਤੇ ਅਨਅਰੋਬਿਕ ਵਾਟਰ ਸਟੈਬਲਾਈਜੇਸ਼ਨ ਤਕਨੀਕ ਰਾਹੀਂ ਸਾਫ ਕੀਤਾ ਜਾਏਗਾ ਛੱਪੜਾਂ ਦਾ ਪਾਣੀ   ਪਰਨੀਤ ਬਰਾੜ-ਕਾਰਜਕਾਰੀ ਸੰਪਾਦਕ-ਜਲੰਧਰ/ਚੰਡੀਗੜ੍ਹ, 21 ਸਤੰਬਰ-ਪੰਜਾਬ ਸਰਕਾਰ ਵਲੋਂ ਰਾਜ ਦੇ […]

By 1 min read
TOP STORIES

ਸਫ਼ਾਈ ਮਜ਼ਦੂਰ ਯੂਨੀਅਨ ਪੰਜਾਬ ਅਤੇ ਸਿਟੀ ਵਾਲਮੀਕਿ ਸਭਾ ਦੇ ਸਾਂਝਾ ਵਫ਼ਦ ਵੱਲੋਂ ਮੁੱਖ ਮੰਤਰੀ ਨਾਲ ਮੁਲਾਕਾਤ

ਚੰਡੀਗੜ੍ਹ, 21 ਸਤੰਬਰ (ਪੀ.ਟੀ.)-ਸਫ਼ਾਈ ਮਜ਼ਦੂਰ ਯੂਨੀਅਨ ਪੰਜਾਬ ਅਤੇ ਸਿਟੀ ਵਾਲਮੀਕਿ ਸਭਾ ਜ¦ਧਰ ਦਾ ਇੱਕ ਸਾਂਝਾ ਵਫਦ ਪ੍ਰਧਾਨ ਸ੍ਰੀ ਚੰਦਨ ਗਰੇਵਾਲ ਅਤੇ ਸ੍ਰੀ ਨਰੇਸ਼ […]

By 1 min read
TOP STORIES

ਸਰਬਤ ਦਾ ਭਲਾ ਵੱਲੋਂ ਪਿਹੋਵਾ ’ਚ ਅੱਖਾਂ ਦਾ ਵਿਸ਼ਾਲ ਕੈਂਪ

ਕੁਰੂਕਸ਼ੇਤਰ, ਅੰਬਾਲਾ, ਯਮਨਾਨਗਰ ’ਚ ਟਰੱਸਟ ਦੀਆਂ ਸ਼ਾਖਾ ਛੇਤੀ : ਐਸ ਪੀ ਐਸ ਓਬਰਾਏ ਪਟਿਆਲਾ, 21 ਸਤੰਬਰ (ਪੀ.ਟੀ.)-ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਗੁਰਦੁਆਰਾ […]

By 1 min read
Sunday Magazine

ਸਥਾਪਤ ਸਿਆਸੀ ਪਾਰਟੀਆਂ ਨਵੀਆਂ ਪਾਰਟੀਆਂ ਦੇ ਪੈਰ ਨਹੀਂ ਲੱਗਣ ਦਿੰਦੀਆਂ,,,

ਉਜਾਗਰ ਸਿੰਘ ਸਾਬਕਾ ਜਿਲਾ ਲੋਕ ਸੰਪਰਕ ਅਫਸਰ ਸੰਪਰਕ : 94178-13072  ਪੁਰਾਣੀਆਂ ਸਥਾਪਤ ਘਾਗ ਸਿਆਸੀ ਪਾਰਟੀਆਂ ਨਵੀਆਂ ਪਾਰਟੀਆਂ ਦੇ ਪੈਰ ਨਹੀਂ ਲੱਗਣ ਦਿੰਦੀਆਂ। ਭਾਰਤ […]

By 1 min read