Skip to content
Independent perspectives. Global stories.
BREAKING

ਮੋਦੀ ਜੀ-20 ਸੰਮੇਲਨ ’ਚ ਕਾਲੇ ਧਨ ਦਾ ਮੁ¤ਦਾ ਉਠਾਉਣਗੇ

Share this story

Page-1_03 ਬ੍ਰਿਸਬੇਨ, 14 ਨਵੰਬਰ (ਪੀ. ਟੀ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਲ੍ਹ ਨੂੰ ਸ਼ੁਰੂ ਹੋ ਰਹੇ ਜੀ-20 ਸਿਖਰ ਸੰਮੇਲਨ ਵਿਖੇ ਵਿਦੇਸ਼ਾਂ ਵਿਚ ਕਰ ਤੋਂ ਬਚਣ ਅਤੇ ਟੈਕਸ ਚੋਰੀ ਦੇ ਮੁ¤ਖ ਮੁ¤ਦੇ ਖਿਲਾਫ ਵਿਸ਼ਵ ਸਹਿਯੋਗ ‘ਤੇ ਜ਼ੋਰ ਦੇਣਗੇ। ਸ੍ਰੀ ਮੋਦੀ ਜਿਹੜੇ 1986 ਵਿਚ ਰਾਜੀਵ ਗਾਂਧੀ ਵਲੋਂ ਆਸਟਰੇਲੀਆ ਦਾ ਦੌਰਾ ਕਰਨ ਪਿ¤ਛੋਂ ਪਿਛਲੇ 28 ਸਾਲਾਂ ਵਿਚ ਆਸਟਰੇਲੀਆ ਦਾ ਦੌਰਾ ਕਰਨ ਵਾਲੇ ਪਹਿਲੇ ਪ੍ਰਧਾਨ ਮੰਤਰੀ ਹਨ, ਆਪਣੇ ਤਿੰਨ ਦੇਸ਼ਾਂ ਦੇ 10 ਦਿਨਾ ਦੌਰੇ ਦੇ ਦੂਸਰੇ ਪੜਾਅ ਵਿਚ ਪੰਜ ਦਿਨਾ ਦੇ ਠਹਿਰਾਅ ਲਈ ਆਸਟਰੇਲੀਆ ਪਹੁੰਚ ਗਏ ਹਨ। ਉਹ ਮੰਗਲਵਾਰ ਪ੍ਰਧਾਨ ਮੰਤਰੀ ਟੋਨੀ ਅਬੋਟ ਨਾਲ ਗ¤ਲਬਾਤ ਕਰਨ ਲਈ ਆਸਟਰੇਲੀਆ ਦੀ ਰਾਜਧਾਨੀ ਕੈਨਬਰਾ ਵਿਚ ਦੁਵ¤ਲੀ ਯਾਤਰਾ ‘ਤੇ ਵੀ ਜਾਣਗੇ। ਪ੍ਰਧਾਨ ਮੰਤਰੀ ਦੋ ਦਿਨਾ 9ਵੇਂ ਜੀ-20 ਸੰਮੇਲਨ ਦੌਰਾਨ

ਵਿਸ਼ਵ ਦੀਆਂ ਸਭ ਤੋਂ ਵ¤ਡੀਆਂ ਵਿਕਸਤ ਅਤੇ ਉਭਰ ਰਹੀਆਂ ਅਰਥਵਿਵਸਥਾਵਾਂ ਦੇ ਸੰਮੇਲਨ ਦੌਰਾਨ ਭਾਰਤ ਦੀ ਨੌਕਰੀਆਂ ਰਹਿਤ ਵਿਕਾਸ ਦੇ ਆਸਾਰਾਂ ਬਾਰੇ ਚਿੰਤਾ ਤੋਂ ਜਾਣੂੰ ਕਰਵਾਉਣਗੇ। ਜਦੋਂ ਸ੍ਰੀ ਮੋਦੀ ਬ੍ਰਿਸਬੇਨ ਵਿਖੇ ਜਹਾਜ਼ ਚੋਂ ਉ¤ਤਰੇ ਤਾਂ ਤੇਜ਼ ਸੂਰਜ ਚਮਕ ਰਿਹਾ ਸੀ। ਸ੍ਰੀ ਮੋਦੀ ਨੇ ਟਵਿ¤ਟਰ ‘ਤੇ ਪਾਇਆ ਕਿ ਬਾਹਰ ਕਾਫੀ ਗਰਮੀ ਸੀ। ਪ੍ਰਧਾਨ ਮੰਤਰੀ ਦਾ ਹਵਾਈ ਅ¤ਡੇ ‘ਤੇ ਕੁਈਨਜ਼ਲੈਂਡ ਦੀ ਮੁ¤ਖ ਮੰਤਰੀ ਕੈਂਪਬੈਲ ਨਿਉਮੈਨ ਤੇ ਹੋਰਨਾ ਨੇ ਸਵਾਗਤ ਕੀਤਾ। ਆਸਟਰੇਲੀਆ ਵਿਚ ਭਾਰਤੀ ਹਾਈ ਕਮਿਸ਼ਨਰ ਬਿਰੇਨ ਨੰਦਾ ਵੀ ਇਸ ਮੌਕੇ ਮੌਜੂਦ ਸੀ। ਸ੍ਰੀ ਮੋਦੀ ਨੇ ਕੁਈਨਜ਼ਲੈਡ ਯੂਨੀਵਰਸਿਟੀ ਆਫ ਤਕਨਾਲੋਜੀ ਦਾ ਵੀ ਦੌਰਾ ਕੀਤਾ ਅਤੇ ਉਥੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਹਵਾਈ ਅ¤ਡੇ ਤੋਂ ਉ¤ਤਰਨ ਪਿ¤ਛੋਂ ਸ੍ਰੀ ਮੋਦੀ ਸਿ¤ਧੇ ਯੂਨੀਵਰਸਿਟੀ ਪਹੁੰਚ ਗਏ ਅਤੇ ਉਥੇ ਵਿਦਿਆਰਥੀਆਂ ‘ਚ ਰਚ ਮਿਚ ਗਏ।

WRITTEN BY