Skip to content
Independent perspectives. Global stories.
BREAKING

THE NEWSROOM

Welcome

PUNJAB NEWS

ਵਾਈ.ਐ¤ਸ. ਸਕੂਲ ਦੇ ਵਿਦਿਆਰਥੀ ‘ਸਰਟੀਫਿਕੇਟ ਆਫ਼ ਐਕਸੇਲੈਂਸ’ ਅਤੇ ਨਕਦ ਪੁਰਸਕਾਰ ਨਾਲ ਸਨਮਾਨਿਤ

ਬਰਨਾਲਾ, 9 ਦਸੰਬਰ (ਹਰਵਿੰਦਰ ਕੌਰ)- ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਚਲਾਏ ਗਏ ਸਫਾਈ ਅਭਿਆਨ ਦੇ ਚੱਲਦੇ ਸੀ.ਬੀ.ਐਸ.ਈ. ਬੋਰਡ ਦੀ ਤਰਫੋਂ […]

By 1 min read
PUNJAB NEWS

ਕਰਗਿਲ ਫੀਡ ਐਂਡ ਨਿਊਟ੍ਰੀਸ਼ਨ ਇੰਡੀਆ ਨੇ ਡੇਅਰੀ ਫਾਰਮਰਜ਼ ਨੂੰ ਉਤਪਾਦਕਤਾ ਵਧਾਉਣ ’ਚ ਮਦਦ ਕੀਤੀ

ਜਗਰਾਉਂ, 9 ਦਸੰਬਰ (ਪੀ. ਟੀ.)- ਕਰਗਿਲ ਫੀਡ ਐਂਡ ਨਿਊਟ੍ਰੀਸ਼ਨ ਇੰਡੀਆ ਨੇ ਪ੍ਰੋਗੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ ਨੇ ਜਗਰਾਉਂ ’ਚ ਆਯੋਜਿਤ ਮੇਲੇ ’ਚ ਸਹਿਯੋਗ ਕੀਤਾ। […]

By 1 min read
PUNJAB NEWS

ਲਿੰਗ ਅਨੁਪਾਤ ਵਿਚਲੀ ਅਸਮਾਨਤਾ ਦੇ ਖਾਤਮੇ ਲਈ ਸਮਾਜਿਕ ਚੇਤਨਾ ਪੈਦਾ ਕਰਨ ਦੀ ਲੋੜ : ਕੇ.ਡੀ.ਭੰਡਾਰੀ

ਜ¦ਧਰ, 9 ਦਸੰਬਰ (ਮਨਦੀਪ ਸਿੰਘ)- ਮੁੱਖ ਸੰਸਦੀ ਸਕੱਤਰ ਸ੍ਰੀ ਕੇ.ਡੀ.ਭੰਡਾਰੀ ਨੇ ਕਿਹਾ ਕਿ ਲਿੰਗ ਅਨੁਪਾਤ ਵਿਚਲੀ ਅਸਮਾਨਤਾ ਨੂੰ ਦੂਰ ਕਰਨ ਲਈ ਸਮਾਜਿਕ ਸੋਚ […]

By 1 min read
PUNJAB NEWS

ਪੰਜਾਬ ਦੇ ਕਿਸਾਨਾਂ ਨੂੰ ਦੂਜੇ ਰਾਜਾਂ ਨਾਲੋਂ ਕਣਕ ਦਾ ਬੀਜ ਸਬਸਿਡੀ ’ਤੇ ਸਸਤਾ ਮੁਹੱਈਆ

ਚੰਡੀਗੜ, 9 ਦਸਬੰਰ (ਪੀ. ਟੀ.)- ਪੰਜਾਬ ਦੇ ਖੇਤੀਬਾੜੀ ਮੰਤਰੀ ਸ੍ਰ: ਤੋਤਾ ਸਿੰਘ ਨੇ ਦੱਸਿਆ ਕਿ ਰਾਜ ਸਰਕਾਰ ਨੇ ਨੈਸਨਲ ਸੀਡ ਕਾਰਪੋਰੇਸ਼ਨ, ਪਨਸੀਡ, ਪੰਜਾਬ […]

By 1 min read
PUNJAB NEWS

ਡਿਪਟੀ ਕਮਿਸ਼ਨਰ ਵ¤ਲੋ ਅਧਿਆਪਕ ਬਲਕਾਰ ਸਿੰਘ ਗਿ¤ਲ ਨੂੰ ਕੀਤਾ ਗਿਆ ਸਨਮਾਨਿਤ

ਫਿਰੋਜ਼ਪੁਰ, 9 ਦਸੰਬਰ (ਵਿਨੇ ਹਾਂਡਾ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮ੍ਰਿਤਸਰ ਵਿਖੇ 6 ਅਤੇ 7 ਦਸੰਬਰ ਨੂੰ ਰਾਜ ਪ¤ਧਰੀ 35ਵੀਂ ਮਾਸਟਰ ਅਥਲੀਟ ਚੈਪੀਅਨਸ਼ਿਪ ਹੋਈ […]

By 1 min read
PUNJAB NEWS

ਸੁਵਿਧਾ ਕਾਮਿਆਂ ਨੇ ਕਾਲੇ ਬਿੱਲੇ ਲਾ ਕੇ ਸਰਕਾਰ ਵਿਰੁੱਧ ਰੋਸ ਪ੍ਰਗਟ ਕੀਤਾ

ਸਾਦਿਕ, 9 ਦਸੰਬਰ (ਗੁਲਜ਼ਾਰ ਮਦੀਨਾ)- ਪੰਜਾਬ ਵਿਚ ਚੱਲ ਰਹੇ ਸਮੂਹ ਸੁਵਿਧਾ ਕੇਂਦਰਾਂ ਦੇ ਮੁਲਾਜ਼ਮਾਂ ਨੇ ਯੂਨੀਅਨ ਦੇ ਫ਼ੈਸਲੇ ਅਨੁਸਾਰ ਕਾਲੇ ਬਿੱਲੇ ਲਾ ਕੇ […]

By 1 min read
TOP STORIES

ਖਾਲਸੇ ਦੀ ਜਨਮ ਭੂਮੀ ਆਨੰਦਪੁਰ ਸਾਹਿਬ ਨੂੰ ਇਕ ਹਫ਼ਤੇ ਅੰਦਰ ਸ੍ਰੀ ਆਨੰਦਪੁਰ ਸਾਹਿਬ ਦਾ ਮਿਲੇਗਾ ਦਰਜਾ : ਸੁਖਬੀਰ ਬਾਦਲ

ਛੇਵੇਂ ਕਬੱਡੀ ਵਿਸ਼ਵ ਕੱਪ ਦਾ ਉਦਘਾਟਨੀ ਸਮਾਰੋਹ ਰੂਪਨਗਰ ਵਿਖੇ ਹੋਵੇਗਾ ਜਲੰਧਰ/ਚੰਡੀਗੜ੍ਹ, 9 ਦਸੰਬਰ- ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ […]

By 1 min read
TOP STORIES

ਨਵਜੋਤ ਸਿੱਧੂ ਦੀ ਬਾਣੀ ਨਾਲ ਛੇੜਛਾੜ ਸਬੰਧੀ ਗਲਤੀ ਨਾਲ ਅਕਾਲੀ ਦਲ ਦੇ ਆਇਆ ਕੜਾ ਲੋਟ

ਸ੍ਰੀ ਮੁਕਤਸਰ ਸਾਹਿਬ, 9 ਦਸੰਬਰ (ਸੋਨੂੰ ਖੇੜਾ)- ਸਾਬਕਾ ਸੰਸਦ ਮੈਂਬਰ ਅਤੇ ਭਾਜਪਾ ਦੇ ਧੜੱਲੇਦਾਰ ਆਗੂ ਨਵਜੋਤ ਸਿੰਘ ਸਿੱਧੂ ਭਾਵੇਂ ਰਾਜਨੀਤੀ ’ਚ ਪੂਰੇ ਚੰਡੇ […]

By 1 min read
TOP STORIES

ਹਰਸਿਮਰਤ ਬਾਦਲ ਵੱਲੋਂ ’84 ਦੇ ਪੀੜਤਾਂ ਨੂੰ 5 ਲੱਖ ਦੀ ਮੁਆਵਜ਼ਾ ਰਾਸ਼ੀ ਤੁਰੰਤ ਜਾਰੀ ਕਰਨ ਦੀ ਮੰਗ

ਚੰਡੀਗੜ੍ਹ, 9 ਦਸੰਬਰ (ਪੀ. ਟੀ.)- ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨੂੰ […]

By 1 min read