Skip to content
Independent perspectives. Global stories.
BREAKING

THE NEWSROOM

Welcome

PUNJAB NEWS

ਸਵਰਾਜ ਮਾਜ਼ਦਾ ਰੂਪਨਗਰ ਵੱਲੋਂ ਸ.ਹਾ.ਸ. ਧਮਾਣਾ ਦੇ ਵਿਦਿਆਰਥੀਆਂ ਨੂੰ ਫਰਨੀਚਰ ਦਾਨ

ਨੂਰਪੁਰਬੇਦੀ, 10 ਦਸੰਬਰ (ਕਮਲਜੀਤ ਢੀਂਡਸਾ)- ਰਕਾਰੀ ਹਾਈ ਸਕੂਲ, ਧਮਾਣਾ ਵਿਖੇ ਮਿਤੀ 10.12.2014 ਨੂੰ ਸਵਰਾਜ ਮਾਜ਼ਦਾ ਰੂਪਨਗਰ ਵਲੋਂ ਵਿਦਿਆਰਥੀਆਂ ਦੇ ਬੈਠਣ ਲਈ ਸਕੂਲ ਦੀ […]

By 1 min read
PUNJAB NEWS

ਡੀ.ਟੀ.ਓ. ਦਫਤਰ ਦੇ ਦੋ ਮੁਲਾਜ਼ਮਾਂ ਨੂੰ ਪੁਲਿਸ ਨੇ ਕੀਤਾ ਕਾਬੂ, ਪੁਛਗਿੱਛ ਜਾਰੀ

ਫਿਰੋਜ਼ਪੁਰ, 10 ਦਸੰਬਰ (ਵਿਜੇ ਕੱਕੜ)- ਭ੍ਰਿਸ਼ਟਾਚਾਰ ਦੇ ਲਈ ਬੀਤੇ ਦਿੱਨੀ ਅਖ਼ਬਾਰਾਂ ਦੀਆਂ ਸੁਰਖੀਆਂ ਬਣਿਆਂ ਫਿਰੋਜ਼ਪੁਰ ਦੇ ਡੀ.ਟੀ.ੳ ਆਫਿਸ ਦੇ ਇਕ ਸੇਵਾ ਮੁਕਤ ਮੁਲਾਜਿਮ […]

By 1 min read
PUNJAB NEWS

ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਨੌਵਾਂ ਰਾਜਿੰਦਰ ਕੌਰ ਵੰਤਾ ਯਾਦਗਾਰੀ ਪੁਰਸਕਾਰ ਯਾਦਗਾਰੀ ਸਮਾਗਮ 14 ਦਸੰਬਰ ਨੂੰ

ਪਟਿਆਲਾ, 10 ਦਸੰਬਰ (ਗੁਰਜੀਤ ਸਿੰਘ)- ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਭਾਸ਼ਾ ਵਿਭਾਗ, ਪੰਜਾਬ ਦੁਆਰਾ ਮਨਾਏ ਗਏ ਪੰਜਾਬੀ ਸਪਤਾਹ ਦੇ ਹਵਾਲੇ ਵਿਚ ਨੌਵਾਂ […]

By 1 min read
PUNJAB NEWS

ਮੁੱਖ ਸਕੱਤਰ ਵੱਲੋਂ ਜੰਗੀ ਨਾਇਕ ਯਾਦਗਾਰ ਤੇ ਮਿਊਜ਼ੀਅਮ ਦੇ ਕੰਮਾਂ ਵਿਚ ਤੇਜ਼ੀ ਲਿਆਉਣ ਦੇ ਨਿਰਦੇਸ਼

ਚੰਡੀਗੜ੍ਹ, 10 ਦਸੰਬਰ (ਪੀ. ਟੀ.)- ਸ੍ਰੀ ਸਰਵੇਸ਼ ਕੌਸ਼ਲ, ਮੁ¤ਖ ਸਕੱਤਰ ਨੇ ਅੱਜ ਅੰਮ੍ਰਿਤਸਰ ਵਿਖੇ ਬਣ ਰਹੇ ਜੰਗੀ ਨਾਇਕ ਯਾਦਗਾਰ ਅਤੇ ਮਿਊਜ਼ੀਅਮ ਦੇ ਕੰਮਾਂ […]

By 1 min read
PUNJAB NEWS

ਡਿਪਟੀ ਕਮਿਸ਼ਨਰ ਵੱਲੋਂ ਦਿੜਬਾ ਵਿਖੇ ਹੋਣ ਵਾਲੇ ਪੰਜਵੇਂ ਵਿਸ਼ਵ ਕਬੱਡੀ ਕੱਪ ਦੀਆਂ ਤਿਆਰੀਆਂ ਦਾ ਜਾਇਜ਼ਾ

ਦਿੜਬਾ, 10 ਦਸੰਬਰ (ਰਣਜੋਧ ਸਿੰਘ)- ਪੰਜਾਬ ਸਰਕਾਰ ਵੱਲੋਂ 18 ਦਸੰਬਰ ਨੂੰ ਦਿੜ•ਬਾ ਦੇ ਸ਼ਹੀਦ ਬਚਨ ਸਿੰਘ ਯਾਦਗਾਰੀ ਸਟੇਡੀਅਮ ਵਿਖੇ ਕਰਵਾਏ ਜਾਣ ਵਾਲੇ ਪੰਜਵੇਂ […]

By 1 min read
PUNJAB NEWS

ਕੁੱਖ ਬਚਾਓ, ਬੇਟੀ ਬਚਾਓ ਅਤੇ ਬੇਟੀ ਪੜ੍ਹਾਓ ਮੁਹਿੰਮ ਦੇ ਤਹਿਤ ਕੀਤਾ ਜਾਵੇਗਾ ਲੋਕਾਂ ਨੂੰ ਜਾਗਰੂਕ

ਸ੍ਰੀ ਮੁਕਤਸਰ ਸਾਹਿਬ, 10 ਦਸੰਬਰ (ਸੋਨੂੰ ਖੇੜਾ)- ਲਾਇਨਜ਼ ਕਲੱਬ ਮੁਕਤਸਰ ਅਨਮੋਲ ਦੀ ਬੋਰਡ ਆਫ ਡਾਇਰੈਕਟਰ ਦੀ ਮੀਟਿੰਗ ਕਲੱਬ ਦੇ ਪ੍ਰਧਾਨ ਲਾਇਨ ਅਰਵਿੰਦਰਪਾਲ ਸਿੰਘ […]

By 1 min read
TOP STORIES

ਸਬੋਰਗਾ ਦੇ ਭਾਰਤ ਵਿਖੇ ਕੌਂਸਲੇਟ ਜਨਰਲ ਸ. ਐ¤ਸ.ਪੀ. ਸਿੰਘ ਓਬਰਾਏ ਦਾ ਪੰਜਾਬ ਪੁੱਜਣ ’ਤੇ ਸ਼ਾਨਦਾਰ ਸੁਆਗਤ

ਪਟਿਆਲਾ, 10 ਦਸੰਬਰ (ਪੀ. ਟੀ.)- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਅਤੇ ਸਬੋਰਗਾ ਦੇ ਭਾਰਤ ਵਿਖੇ ਨਵਨਿਯੁਕਤ ਕੌਸਲੇਟ ਜਨਰਲ ਸ. ਐਸ.ਪੀ. […]

By 1 min read
TOP STORIES

ਨਿਊ ਚੰਡੀਗੜ੍ਹ ’ਚ ਮੈਡੀਕਲ ਸੰਸਥਾਵਾਂ ਲਈ 104 ਏਕੜ ਜਗ੍ਹਾ ਰਾਖਵੀਂ : ਸੁਖਬੀਰ ਸਿੰਘ ਬਾਦਲ

ਪੰਜਾਬ ਵੱਲੋਂ ਮੈਡੀਸਿਟੀ ’ਚ ਮੈਡੀਕਲ ਸੰਸਥਾਵਾਂ ਸਥਾਪਤ ਕਰਨ ਲਈ ਪਲਾਟਾਂ ਦੀ ਵੰਡ ਸਬੰਧੀ ਨੀਤੀ ਦਾ ਐਲਾਨ ਜਲੰਧਰ/ਚੰਡੀਗੜ੍ਹ, 10 ਦਸੰਬਰ-ਪੰਜਾਬ ਸਰਕਾਰ ਵਲੋਂ ਨਿਊ ਚੰਡੀਗੜ੍ਹ੍ਵ […]

By 1 min read