Skip to content
Independent perspectives. Global stories.
BREAKING

ਕਰਗਿਲ ਫੀਡ ਐਂਡ ਨਿਊਟ੍ਰੀਸ਼ਨ ਇੰਡੀਆ ਨੇ ਡੇਅਰੀ ਫਾਰਮਰਜ਼ ਨੂੰ ਉਤਪਾਦਕਤਾ ਵਧਾਉਣ ’ਚ ਮਦਦ ਕੀਤੀ

Share this story

ਜਗਰਾਉਂ, 9 ਦਸੰਬਰ (ਪੀ. ਟੀ.)- ਕਰਗਿਲ ਫੀਡ ਐਂਡ ਨਿਊਟ੍ਰੀਸ਼ਨ ਇੰਡੀਆ ਨੇ ਪ੍ਰੋਗੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ ਨੇ ਜਗਰਾਉਂ ’ਚ ਆਯੋਜਿਤ ਮੇਲੇ ’ਚ ਸਹਿਯੋਗ ਕੀਤਾ। ਕਰਗਿਲ, ਵਿਸ਼ਵ ਭਰ ’ਚ ਪਸ਼ੂਆਂ ਦੇ ਲਈ ਨਿਊਟ੍ਰੀਸ਼ਨ ਉਤਪਾਦਾਂ ਦਾ ਇਕ ਪ੍ਰਮੁੱਖ ਅਪੂਰਤੀਕਰਤਾ ਹੈ। ਨਿਊਟ੍ਰੀਸ਼ਨ, ਆਪੂਰਤੀ ਲੜੀ ਅਤੇ ਖਤਰੇ ਪ੍ਰਬੰਧਨ ’ਚ ਆਪਣੀ ਸੰਸਾਰਕ ਮੁਹਾਰਤਾ ਦੇ ਨਾਲ ਹੀ ਕਰਗਿਲ ਗ੍ਰਾਹਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਵਿਸ਼ਾਲ ਸਮਾਧਾਨਅਤੇ ਉਤਪਾਦ ਪ੍ਰਦਾਨ ਕਰਦਾ ਹੈ ਜੋ ਕਿ ਉਚ ਗੁਣਵੱਤਾ ਅਤੇ ਸੰਤੁਲਿਤ ਪੌਸ਼ਟਿਕ ਤੱਤਾਂ ਨਾਲ ਭਰਪੂਰ, ਫੀਡ ਉਤਪਾਦਨ ਅਤੇ ਕੁਸ਼ਲ ਵੰਡ ਦੇ ਨਾਲ ਗ੍ਰਾਹਕਾਂ ਤੱਕ ਪਹੁੰਚਦੇ ਹਨ। ਇਸ ਦੇ ਬਾਜ਼ਾਰ ’ਚ ਮੋਹਰੀ ਬ੍ਰਾਂਡ ਅਤੇ ਰੁਝਾਂਨਾਂ ਦੇ ਅਨੁਸਾਰ ਉਤਪਾਦਾਂ ਨਾਲ ਡੇਅਰੀ, ਪੋਲਟਰੀ, ਮਛਲੀ ਅਤੇ ਝੀਂਗਾ ਖੇਤਰ ’ਚ ਦੇਖਭਾਲ, ਵਿਕਾਸ ਅਤੇ ਕੁਸ਼ਲਤਾ ਨੂੰ ਸਹਾਇਤਾ ਕਰਦੇ ਹਨ। ਇਸ ਮੌਕੇ ’ਤੇ ਅਚਯੁਥ, ਆਯੰਗਰ,ਪ੍ਰਬੰਧ ਨਿਰਦੇਸ਼ਕ, ਕਰਗਿਲ ਫੀਡ ਐਂਡ ਨਿਊਟ੍ਰੀਸ਼ਨ ਇੰਡੀਆ ਨੇ ਕਿਹਾ ਕਿ ‘‘ਅਸੀਂ ਚਾਹੁੰਦੇ ਹਾਂ ਕਿ ਫਾਰਮਰਜ਼ ਨੂੰ ਪਸ਼ੂਆਂ ਤੋਂ ਉਤਪਾਦਕਤਾ ਵਧਾਉਣ ’ਚ ਮਦਦ ਮਿਲੇ, ਜਿਸ ਨਾਲ ਉਨ•ਾਂ ਦੀ ਆਮਦਨ ਅਤੇ ਰਹਿਣ ਦਾ ਪੱਧਰ ਵਧੇਗਾ। ਅਸੀਂ ਹ ਸਾਲ ਬਛੜਾ ਪਾਲਣ, ਡੇਅਰੀ ਨਿਊਟ੍ਰੀਸ਼ਨ ਅਤੇ  ਫਾਰਮ ਪ੍ਰਬੰਧਨ ਦੀ ਸਰਵੋਤਮ

ਪ੍ਰਕਿਰਿਆਵਾਂ ਦੇ ਲਈ 50,000 ਤੋਂ ਜ਼ਿਆਦਾ ਫਾਰਮਰਜ਼ ਨੂੰ ਸਿੱਖਿਅਤ ਕਰਨ ’ਤੇ ਧਿਆਨ ਕੇਂਦਰਤ ਕਰ ਰਹੇ ਹਨ। ਪੀਡੀਐਫਏ ਮੇਲੇ ’ਚ ਪ੍ਰਗਤੀਸ਼ੀਲ ਫਾਰਮਰਜ਼ ਨੂੰ ਆਕਰਸ਼ਿਤ ਕੀਤਾ ਗਿਆ ਕਿਉਂਕਿ ਇਹ ਇਕ ਮਹੱਤਵਪੂਰਨ ਆਯੋਜਨ ਹੈ, ਜਿਸ ’ਚ ਅਸੀਂ ਡੇਅਰੀ ਫਾਰਮਿੰਗ ਨੂੰ ਆਪਣੀ ਸਮਰਥਾ ਅਤੇ ਸਮਰਪਣ ਨੂੰ ਚੰਗੇ ਤਰੀਕੇ ਨਾਲ ਪ੍ਰਦਰਸ਼ਤ ਕਰ ਸਕਦੇ ਹਾਂ। ਕਰਗਿਲ ਨਿਊਟ੍ਰੀਸ਼ਨ ਸਿਸਟਮ ਟੂਲ ਦੇ ਮਾਧਿਅਮ ਨਾਲ ਅਸੀਂ ਕਈ ਨਵੇਂ ਅਤੇ ਉਪਯੋਗੀ ਉਤਪਾਦਾਂ ਨੂੰ ਪੇਸ਼ ਕਤੀਾ ਹੈ, ਜਿਸ ਤਰ•ਾਂ ਕਿ ਪ੍ਰੀਮੀਅਮ ਕਾਲਫ ਸਟਾਰਟਰ,  ਉਤਪਾਦ ਲੈਣ ਵਾਲੇ ਮਿਲਕਿੰਗ ਫੀਡ ਉਤਪਾਦ ਜਿਸ ਤਰ•ਾਂ  ਪੂਰਿਣਾ ਮਿਲਕਜੇਨ 8000, ਮਿਲਕਜੈਨ, 10000 ਅਤੇ ਐਨਰਜੀ ਬੂਸਟਰ, ਇਸ ਦੇ ਨਾਲ ਹੀ ਅਸੀਂ ਫਰਾਸ ਐਨਾਲਸਿਸ, ਫਾਰਮ ਵਾਕਥਰੂਜ਼ ਅਤੇ ਸੰਤੁਲਿਤ ਖੁਰਾਕ ਦੇ ਲਈ ਰਾਸ਼ਨਿੰਗ ਜਿਹੀਆਂ ਸੇਵਾਵਾਂ ਨੂੰ ਵੀ ਪੇਸ਼ ਕਰਦੇ ਹਾਂ। ਪੂਰਿਣਾ ਮਿਲਕਜੇਨ 8000 ਤੋਂ 10000 ਫੀਡ ਕਾਫ਼ੀ ਜ਼ਿਆਦਾ ਐਨਰਜੀ ਅਤੇ ਪ੍ਰੋਟੀਨ ਫੀਡਜ਼ ਹਨ ਜੋ ਕਿ ਜ਼ਿਆਦਾ ਦੁੱਧ ਦੇਣ ਵਾਲੀ ਗਾਵਾਂ ਦੇ ਲਈ ਤਿਆਰ ਕੀਤੀ ਗਈ ਹੈ ਅਤੇ ਇਹ ਉਨ੍ਹਾਂ ਦਾ ਤਣਾਅ ਘੱਟ ਕਰਦੇ ਹੋਏ ਸਰੀਰ ਦੀ ਪ੍ਰਤੀਰੋਧਕ ਸਮਰਥਾ ਨੂੰ ਵਧਾਉਂਦੀ ਹੈ, ਜਿਸ ਨਾਲ ਉਨ੍ਹਾਂ ਦੇ ਰੀਪੋਡਕਿਟਵ ਪ੍ਰਦਰਸ਼ਨ ’ਚ ਵੀ ਸੁਧਾਰ ਆਉਂਦਾ ਹੈ।

WRITTEN BY