Skip to content
Independent perspectives. Global stories.
BREAKING

ਏਅਰ ਏਸ਼ੀਆ ਜਹਾਜ਼ ਦੇ ਤਬਾਹ ਹੋ ਕੇ ਸਮੁੰਦਰ ’ਚ ਡਿ¤ਗਣ ਦਾ ਖ਼ਦਸ਼ਾ

Share this story

ਇੰਡੋਨੇਸ਼ੀਆ ਤੋਂ ਸਿੰਗਾਪੁਰ ਜਾ ਰਹੇ ਜਹਾਜ਼ ’ਚ ਕੁਲ 162 ਸਵਾਰ

Page-1_06 ਜਕਾਰਤਾ, 28 ਦਸੰਬਰ (ਪੀ. ਟੀ. ਲਾਇਵ)- ਇੰਡੋਨੇਸ਼ੀਆ ਤੋਂ ਸਿੰਗਾਪੁਰ ਜਾ ਰਿਹਾ ਏਅਰ ਏਸ਼ੀਆ ਦਾ ਜਹਾਜ਼ ਅ¤ਜ ਹਵਾਈ ਟਰੈਫਿਕ ਕੰਟਰੋਲਰਾਂ ਨਾਲ ਸੰਪਰਕ ਟੁ¤ਟਣ ਪਿ¤ਛੋਂ ਲਾਪਤਾ ਹੋ ਗਿਆ। ਇਸ ਜਹਾਜ਼ ਵਿਚ ਕੁਲ 162 ਵਿਅਕਤੀ ਸਵਾਰ ਸਨ। ਅਪੁਸ਼ਟ ਖ਼ਬਰਾਂ ਕਿਹਾ ਗਿਆ ਹੈ ਕਿ ਜਹਾਜ਼ ਸਮੁਤਾਰਾ ਦੇ ਪੂਰਬੀ ਤ¤ਟ ‘ਤੇ ਪੂਰਬੀ ਬੇਲੀਤੁੰਗ ਦੇ ਪਾਣੀਆਂ ‘ਚ ਹਾਦਸਾ ਗ੍ਰਸਤ ਹੋ ਗਿਆ। ਇਕ ਟਰਾਂਸਪੋਰਟ ਅਧਿਕਾਰੀ ਨੇ ਦ¤ਸਿਆ ਕਿ ਜਕਾਰਤਾ ਹਵਾਈ ਆਵਾਜਾਈ ਕੰਟਰੋਲਰ ਨਾਲੋਂ ਜਹਾਜ਼ ਕਿਉ ਜ਼ੈਡ 8501 ਦਾ ਸੰਪਰਕ ਸਥਾਨਕ ਸਮੇਂ ਮੁਤਾਬਕ ਸਵੇਰੇ 7.20 ‘ਤੇ ਸੰਪਰਕ ਟੁ¤ਟ ਗਿਆ। ਸਿੰਗਾਪੁਰ ਦੀ ਸ਼ਹਿਰੀ ਹਵਾਬਾਜ਼ੀ ਆਥਾਰਟੀ ਨੇ ਦ¤ਸਿਆ ਕਿ ਜਹਾਜ਼ ਦਾ ਜਦੋਂ ਸੰਪਰਕ ਟੁ¤ਟਿਆ ਤਾਂ ਇਹ ਸਿੰਗਾਪੁਰ-ਜਕਾਰਤਾ ਉਡਾਨ ਸੂਚਨਾ ਖੇਤਰ ਸਰਹ¤ਦ ਦੇ 200 ਨੌਟੀਕਲ ਮੀਲ ਦੂਰ ਇੰਡੋਨੇਸ਼ੀਆ ਉਡਾਨ ਸੂਚਨਾ ਖੇਤਰ ਵਿਚ ਮੌਜੂਦ ਸੀ। ਜਹਾਜ਼ ਦਾ ਸੰਪਰਕ ਇਸ ਦੇ ਉਡਾਨ ਭਰਨ ਤੋਂ 42 ਮਿੰਟ ਪਿ¤ਛੋਂ ਟੁ¤ਟ ਗਿਆ। ਇਸ ‘ਤੇ ਕੋਈ ਭਾਰਤੀ

ਨਾਗਰਿਕ ਸਵਾਰ ਨਹੀਂ ਸੀ। ਇੰਡੋਨੇਸ਼ੀਆ ਦੇ ਇਕ ਟਰਾਂਸਪੋਰਟ ਅਧਿਕਾਰੀ ਨੇ ਇਸ ਗ¤ਲ ਦੀ ਪੁਸ਼ਟੀ ਕੀਤੀ ਹੈ ਕਿ ਜਹਾਜ਼ ‘ਤੇ 7 ਅਮਲੇ ਦੇ ਮੈਂਬਰ ਅਤੇ 155 ਯਾਤਰੀ ਸਵਾਰ ਸਨ। ਜਹਾਜ਼ ਨੇ ਇੰਡੋਨੇਸ਼ੀਆ ਦੇ ਸੁਰਾਬਾਇਆ ਹਵਾਈ ਅ¤ਡੇ ਤੋਂ ਸਵੇਰੇ 5.20 ਵਜੇ ਉਡਾਨ ਭਰੀ ਅਤੇ ਇਸ ਨੇ ਸਵੇਰੇ 8.30 ਵਜੇ ਸਿੰਗੁਪਰ ਦੇ ਚਾਂਗੀ ਹਵਾਈ ਅ¤ਡੇ ‘ਤੇ ਉਤਰਨਾ ਸੀ। ਏਅਰਏਸ਼ੀਆ ਦੇ ਫੇਸਬੁ¤ਕ ਪੇਜ਼ ‘ਤੇ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਏਅਰਏਸ਼ੀਆ ਇੰਡੋਨੇਸ਼ੀਆ ਨੂੰ ਇਸ ਗ¤ਲ ਦੀ ਪੁਸ਼ਟੀ ਕਰਨ ‘ਤੇ ਅਫਸੋਸ ਹੈ ਕਿ ਉਡਾਨ ਕਿਉ ਜ਼ੈਡ 8501 ਦਾ ਸੁਰਾਬਾਇਆ ਤੋਂ ਸਿੰਗਾਪੁਰ ਜਾਂਦੇ ਸਮੇਂ ਸਵੇਰੇ 7.24 ਵਜੇ ਏਅਰ ਟਰੈਫਿਕ ਕੰਟਰੋਲ ਨਾਲ ਸੰਪਰਕ ਟੁ¤ਟ ਗਿਆ ਹੈ। ਬਿਆਨ ਵਿਚ ਅ¤ਗੇ ਕਿਹਾ ਗਿਆ ਕਿ ਮੌਜੂਦਾ ਸਮੇਂ ਜਹਾਜ਼ ‘ਤੇ ਸਵਾਰ ਯਾਤਰੀਆਂ ਅਤੇ ਅਮਲੇ ਦੇ ਮੈਂਬਰਾਂ ਬਾਰੇ ਕੋਈ ਜਾਣਕਾਰੀ ਨਹੀਂ ਪਰ ਜਦੋਂ ਸਾਨੂੰ ਕੋਈ ਹੋਰ ਜਾਣਕਾਰੀ ਮਿਲੇਗੀ ਤਾਂ ਅਸੀਂ ਸਾਰੇ ਪਰਿਵਾਰਾਂ ਨੂੰ ਇਸ ਸਬੰਧੀ ਜਾਣਕਾਰੀ ਦੇਵਾਂਗੇ। ਮੌਜੂਦਾ ਸਮੇਂ ਜਹਾਜ਼ ਦੀ ਭਾਲ ਜਾਰੀ ਹੈ। ਇੰਡੋਨੇਸ਼ੀਆ ਟਰਾਂਸਪੋਰਟ ਮੰਤਰਾਲੇ ਦੇ ਇਕ ਅਧਿਕਾਰੀ ਹੈਦੀ ਮੁਸਤਫਾ ਨੇ ਦ¤ਸਿਆ ਕਿ ਜਹਾਜ਼ ਦਾ ਸੰਪਰਕ ਟੁ¤ਟਣ ਤੋਂ ਪਹਿਲਾਂ ਜਹਾਜ਼ ਤੋਂ ਪਾਇਲਟਾਂ ਨੇ ਰਸਤਾ ਬਦਲਣ ਲਈ ਆਖਿਆ ਸੀ। ਏਅਰਏਸ਼ੀਆ ਨੇ ਕਿਹਾ ਕਿ ਪਾਇਲਟ ਨੇ ਉਡਾਨ ਯੋਜਨਾ ਬਦਲਣ ਲਈ ਬੇਨਤੀ ਕੀਤੀ ਸੀ ਕਿਉਂਕਿ ਮੌਸਮ ਖਰਾਬ ਸੀ। ਇਡੋਨੇਸ਼ੀਅਨ ਟੈਲੀਵੀਜ਼ਨ ਨੇ ਕਿਹਾ ਕਿ ਜਹਾਜ਼ ਉਪਰ 149 ਇੰਡੋਨੇਸ਼ੀਆ, ਤਿੰਨ ਕੋਰੀਆ, ਇਕ ਸਿੰਗਾਪੁਰ, ਇਕ ਬਰਤਾਨਵੀ ਅਤੇ ਇਕ ਮਲੇਸ਼ੀਆ ਦਾ ਨਾਗਰਿਕ ਸਵਾਰ ਸੀ।

WRITTEN BY