
Trump On Facebook : ਟਰੰਪ ਦੀ ਫੇਸਬੁੱਕ ‘ਤੇ ਹੋਵੇਗੀ ਵਾਪਸੀ ! ਮੈਟਾ ਨਾਲ ਗੱਲ ਚੱਲ ਰਹੀ ਹੈ, ਕਿਹਾ – ਉਨ੍ਹਾਂ ਨੂੰ ਮੇਰੇ ਨਾਲੋਂ ਵੱਧ ਮੇਰੀ ਲੋੜ
ਟਰੰਪ ਨੇ ਖੁਦ ਫੇਸਬੁੱਕ ‘ਤੇ ਵਾਪਸੀ ਦੀ ਗੱਲ ਕਹੀ ਹੈ। ਉਨ੍ਹਾਂ ਨੇ ਖ਼ੁਲਾਸਾ ਕੀਤਾ ਕਿ ਉਹ ਫੇਸਬੁੱਕ ਅਤੇ ਇੰਸਟਾਗ੍ਰਾਮ ‘ਤੇ ਸੰਭਾਵਿਤ ਵਾਪਸੀ ਬਾਰੇ ਮੈਟਾ ਪਲੇਟਫਾਰਮਸ




