December 7, 2023 6:34 pm

Trump On Facebook : ਟਰੰਪ ਦੀ ਫੇਸਬੁੱਕ ‘ਤੇ ਹੋਵੇਗੀ ਵਾਪਸੀ ! ਮੈਟਾ ਨਾਲ ਗੱਲ ਚੱਲ ਰਹੀ ਹੈ, ਕਿਹਾ – ਉਨ੍ਹਾਂ ਨੂੰ ਮੇਰੇ ਨਾਲੋਂ ਵੱਧ ਮੇਰੀ ਲੋੜ

ਟਰੰਪ ਨੇ ਖੁਦ ਫੇਸਬੁੱਕ ‘ਤੇ ਵਾਪਸੀ ਦੀ ਗੱਲ ਕਹੀ ਹੈ। ਉਨ੍ਹਾਂ ਨੇ ਖ਼ੁਲਾਸਾ ਕੀਤਾ ਕਿ ਉਹ ਫੇਸਬੁੱਕ ਅਤੇ ਇੰਸਟਾਗ੍ਰਾਮ ‘ਤੇ ਸੰਭਾਵਿਤ ਵਾਪਸੀ ਬਾਰੇ ਮੈਟਾ ਪਲੇਟਫਾਰਮਸ ਨਾਲ ਗੱਲਬਾਤ ਕਰ ਰਹੇ ਹਨ

: ਟਰੰਪ ਫੇਸਬੁੱਕ ‘ਤੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਜਲਦ ਹੀ ਫੇਸਬੁੱਕ ‘ਤੇ ਵਾਪਸੀ ਕਰਦੇ ਨਜ਼ਰ ਆ ਸਕਦੇ ਹਨ। ਟਰੰਪ ਨੇ ਖੁਦ ਫੇਸਬੁੱਕ ‘ਤੇ ਵਾਪਸੀ ਦੀ ਗੱਲ ਕਹੀ ਹੈ। ਉਨ੍ਹਾਂ ਨੇ ਖ਼ੁਲਾਸਾ ਕੀਤਾ ਕਿ ਉਹ ਫੇਸਬੁੱਕ ਅਤੇ ਇੰਸਟਾਗ੍ਰਾਮ ‘ਤੇ ਸੰਭਾਵਿਤ ਵਾਪਸੀ ਬਾਰੇ ਮੈਟਾ ਪਲੇਟਫਾਰਮਸ ਨਾਲ ਗੱਲਬਾਤ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਦੋ ਸਾਲ ਪਹਿਲਾਂ ਕੰਪਨੀ ਨੇ ਉਸ ‘ਤੇ ਹਿੰਸਾ ਭੜਕਾਉਣ ‘ਤੇ ਪਾਬੰਦੀ ਲਗਾ ਦਿੱਤੀ ਸੀ।

Send this to a friend