Day: April 29, 2018

PUNJAB NEWS

ਮਹਿਲਾ ਚੌਕ ਤੇ ਛਾਜਲੀ ਨੂੰ ਨਗਰ ਪੰਚਾਇਤ ਬਣਾਉਣ ਦੀ ਪ੍ਰਕਿਰਿਆ ਸ਼ੁਰੂ

ਦਿੜ੍ਹਬਾ ਮੰਡੀ, 28 ਅਪ੍ਰੈਲ (ਸਤਪਾਲ ਖਡਿਆਲ)- ਸਥਾਨਕ ਸਰਕਾਰਾਂ ਬਾਰੇ ਵਿਭਾਗ ਨੇ ਸੰਗਰੂਰ ਜ਼ਿਲੇ ਦੇ ਹਲਕਾ ਦਿੜ੍ਹਬਾ ਦੇ ਦੋ ਵਡੇ ਪਿੰਡਾਂ ਮਹਿਲਾ ਚੌਕ ਤੇ ਛਾਜਲੀ ਨੂੰ

Read More »
Religion

ਕੈਬਨਿਟ ਮੰਤਰੀ ਬਨਣ ਤੋਂ ਬਾਅਦ ਸੁੱਖ ਸਰਕਾਰੀਆ ਨੇ ਵਾਲਮੀਕਿ ਤਰੀਥ ਵਿੱਖੇ ਟੇਕਿਆਂ ਮੱਥਾ

ਭਗਵਾਨ ਵਾਲਮੀਕਿ ਧਰਮ ਸਮਾਜ ਸੋਸਾਇਟੀ ਵੱਲੋਂ ਸਨਮਾਨ ਅੰਮ੍ਰਿਤਸਰ, 28 ਅਪ੍ਰੈਲ (ਦਵਾਰਕਾ ਨਾਥ ਰਾਣਾ)- ਅੱਜ ਪਾਵਨ ਵਾਲਮੀਕਿ ਤਰੀਥ ਅੰਮ੍ਰਿਤਸਰ ਵਿੱਖੇ ਕੈਬਨਿਟ ਮੰਤਰੀ ਬਨੱਣ ਤੋਂ ਬਾਦ ਸੁਖਵਿੰਦਰ

Read More »
PUNJAB NEWS

ਸ਼ਾਹਕੋਟ ਉਪ ਚੋਣ ਨੂੰ ਸੁਚੱਜੇ ਤੇ ਆਜ਼ਾਦ ਢੰਗ ਨਾਲ ਕਰਾਉਣ ਲਈ ਡੀ.ਸੀ. ਵਲੋਂ ਨੋਡਲ ਅਫ਼ਸਰ ਨਿਯੁਕਤ

ਜ¦ਧਰ/ਸ਼ਾਹਕੋਟ, 28 ਅਪ੍ਰੈਲ (ਸੁਰਿੰਦਰ ਸਿੰਘ ਖਾਲਸਾ)-ਡਿਪਟੀ ਕਮਿਸ਼ਨਰ ਜ¦ਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਸ਼ਾਹਕੋਟ ਵਿਖੇ ਹੋ ਰਹੀ ਉਪ ਚੋਣ ਦੇ ਮੱਧੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਖ-ਵੱਖ

Read More »

ਵਿਜੀਲੈਂਸ ਵੱਲੋਂ ਪਟਵਾਰੀ ਤੇ ਪ੍ਰਾਇਵੇਟ ਵਿਅਕਤੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ

ਚੰਡੀਗੜ੍ਹ, 28 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਵਿਜੀਲੈਂਸ ਬਿਓਰੋ ਪੰਜਾਬ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਚਲ ਰਹੀ ਮੁਹਿੰਮ ਦੌਰਾਨ ਮਾਲ ਹਲਕਾ ਡਾਬਾ ਲੁਹਾਰਾ ਜਿਲਾ ਲੁਧਿਆਣਾ ਵਿਖੇ ਤਾਇਨਾਤ ਇਕ

Read More »
HEALTH

ਸੜਕ ਉਪਰ ਸੁੱਟੀਆ ਬੱਲੀਆਂ ਕਾਰਨ ਵਾਪਰਿਆ ਵੱਡਾ ਹਾਦਸਾ

ਪੁਲਿਸ ਨੇ ਬੱਲੀਆਂ ਖਿਲਾਰਣ ਵਾਲੇ ਨੂੰ ਹਿਰਾਸਤ ਵਿਚ ਲਿਆ ਤਪਾ ਮੰਡੀ, 28 ਅਪ੍ਰੈਲ (ਰੋਹਿਤ ਸਿੰਗਲਾ)- ਨੇੜਲੇ ਪਿੰਡ ਪੱਖੋ ਕਲਾਂ ਵਿਖੇ ਮਾਨਸਾ ਬਰਨਾਲਾ ਰੋਡ ’ਤੇ ਸੜਕ

Read More »
Carrier

ਪਟਿਆਲਾ ਵਿਖੇ 250 ਏਕੜ ਵਿੱਚ ਬਣੇਗੀ ਸਪੋਰਟਸ ਯੂਨੀਵਰਸਿਟੀ : ਰਾਣਾ ਸੋਢੀ

ਜਲਾਲਾਬਾਦ, 28 ਅਪ੍ਰੈਲ (ਸੰਦੀਪ ਮਹੰਤ, ਲਵਿਸ਼ ਕਾਲੜਾ)- ਪੰਜਾਬ ਦੇ ਖੇਡ ਮੰਤਰੀ ਅਤੇ ਹਲਕਾ ਗੁਰੂਹਰਸਹਾਏ ਦੇ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਨੇ ਜਲਾਲਾਬਾਦ ਦੌਰੇ ਦੌਰਾਨ ਜਿੱਥੇ

Read More »
BUSINESS NEWS

ਅੰਮ੍ਰਿਤਸਰ ਦਾ ਗੰਦਾ ਪਾਣੀ ਸਾਫ ਕਰਨ ਤੋਂ ‘ਨੀਰੀ’ ਨੇ ਹੱਥ ਖੜ੍ਹੇ ਕੀਤੇ : ਸਿੱਧੂ

ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਤੋਂ ਕਿਤੇ ਵੱਧ ਪ੍ਰਭਾਵਿਤ ਹੈ ਸਾਡਾ ਪਾਣੀ ਅੰਮ੍ਰਿਤਸਰ, 28 ਅਪ੍ਰੈਲ (ਰਾਜੇਸ਼ ਡੈਨੀ)- ਅੰਮ੍ਰਿਤਸਰ ਸ਼ਹਿਰ ਨੂੰ ਸਮਾਰਟ ਸਿਟੀ ਵਜੋਂ ਤਿਆਰ ਕਰਨ

Read More »
NATIONAL NEWS

ਭਵਿੱਖ ’ਚ ਬੇਟਿਆਂ ਨੂੰ ਪੈ ਸਕਦੀ ਹੈ ਰਾਖਵੇਂਕਰਨ ਦੀ ਲੋੜ : ਸ੍ਰੀ ਕੋਵਿੰਦ

ਸਾਗਰ, 28 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਹਰ ਖੇਤਰ ’ਚ ਲੜਕੀਆਂ ਦੀ ਤਰਕੀ ’ਤੇ ਖੁਸ਼ੀ ਜ਼ਾਹਰ ਕਰਦੇ ਹੋਏ ਸ਼ਨੀਵਾਰ ਨੂੰ ਕਿਹਾ ਕਿ

Read More »