Day: August 1, 2017

Religion

ਬੁੱਢਾ ਦਲ ਦੇ ਸਚਖੰਡਵਾਸੀ ਮੁਖੀ ਬਾਬਾ ਸਾਹਿਬ ਸਿੰਘ ਕਲਾਧਾਰੀ ਦੇ ਬਰਸੀ ਸਮਾਗਮ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਏ

ਤਲਵੰਡੀ ਸਾਬੋ, 31 ਜੁਲਾਈ – ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ (96ਵੇਂ ਕ੍ਰੋੜੀ) ਦੇ ਗਿਆਰਵੇਂ ਮੁਖੀ ਰਹਿ ਚੁੱਕੇ ਸੱਚਖੰਡਵਾਸੀ ਸਿੰਘ ਸਾਹਿਬ

Read More »
Religion

ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ

ਜਲੰਧਰ, 31 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਜਿੱਥੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਉ¤ਚ ਪੱਧਰ ਦੀ ਸਿੱਖਿਆ ਦੇ ਰਿਹਾ ਹੈ, ਉ¤ਥੇ

Read More »
PUNJAB NEWS

ਦਸਮੇਸ਼ ਕਾਨਵੈਂਟ ਸਕੂਲ ਸਰਦੂਲਗੜ੍ਹ ਦੇ ਸਕਾਊਟਿੰਗ ’ਚ 34 ਵਿਦਿਆਰਥੀਆਂ ਦਾ ਰਾਜ ਪੁਰਸਕਾਰ ਸਰਟੀਫਿਕੇਟਾਂ ਨਾਲ ਸਨਮਾਨ

ਸਰਦੂਲਗੜ੍ਹ, 31 ਜੁਲਾਈ (ਬਲਜੀਤ ਪਾਲ)-ਜਿਲ੍ਹਾ ਸਿੱਖਿਆ ਅਫਸਰ (ਸੈ:) ਮਾਨਸਾ ਮੈਡਮ ਕੋਮਲ ਚੋਪੜਾ ਅਤੇ ਜਿਲ੍ਹਾ ਆਰਗੇਨਾਈਜਿੰਗ ਕਮਿਸ਼ਨਰ ਦਰਸ਼ਨ ਸਿੰਘ ਬਰੇਟਾ ਜੀ ਦੇ ਦਿਸ਼ਾ ਨਿਰਦੇਸ ਅਨੁਸਾਰ ਦਸਮੇਸ਼

Read More »
HEALTH

ਅਡਵਾਂਸ ਤਕਨੀਕ ਨਾਲ ਦੰਦਾਂ ਦੇ ਇਲਾਜ ਲਈ ਹਸਪਤਾਲ ਖੁਲ੍ਹਿਆ

ਧੂਰੀ, 31 ਜੁਲਾਈ (ਸੰਜੀਵ ਸਿੰਗਲਾ)-ਡਾਕਟਰ ਦੀਪਿਕਾ ਗੋਇਲ ਵਲੋਂ ਧੂਰੀ ਸ਼ਹਿਰ ਵਿਚ ਅਡਵਾਂਸ ਡੈਂਟਲ ਕਲੀਨਿਕ ਅਤੇ ਇਮਪਲਾਂਟ ਸੈਂਟਰ ਦੰਦਾਂ ਦੇ ਆਧੁਨਿਕ ਤਰੀਕੇ ਨਾਲ ਇਲਾਜ ਕਰਨ ਦਾ

Read More »
Religion

ਬ੍ਰਹਮ ਗਿਆਨੀ ਕਦੇ ਮਰਦੇ ਨਹੀਂ ਸਗੋਂ ਅਮਰ ਹੁੰਦੇ ਨੇ : ਸੰਤ ਬਾਬਾ ਰਣਜੀਤ ਸਿੰਘ ਜੀ ਤਪਾ ਦਰਾਜ ਮੁਹਾਲੀ ਵਾਲੇ

ਅਮਰਗੜ੍ਹ, 31 ਜਲਾਈ (ਸੁਖਵਿੰਦਰ ਸਿੰਘ ਅਟਵਾਲ)-ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਅਤੇ ਮੁੱਖ ਪ੍ਰਬੰਧਕ ਸੰਤ ਬਾਬਾ ਰਣਜੀਤ ਸਿੰਘ ਜੀ ਤਪਾ ਦਰਾਜ ਮੁਹਾਲੀ ਵਾਲਿਆਂ

Read More »
Religion

ਵਿਰਾਸਤ ਨੂੰ ਸੰਭਾਲਣ ਵਾਲੀਆਂ ਕੌਮਾਂ ਕਦੇ ਖ਼ਤਮ ਨਹੀਂ ਹੁੰਦੀਆਂ : ਡਾ. ਸਤਗੁਰ ਸਿੰਘ

ਬੁਢਲਾਡਾ, 31 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-)-ਪੋਸਟ ਗਰੈਜੂਏਟ ਪੰਜਾਬੀ ਵਿਭਾਗ ਗੁਰੁ ਨਾਨਕ ਕਾਲਜ ਬੁਢਲਾਡਾ ਅਤੇ ਗੁਰੁ ਕਾਸ਼ੀ ਸਾਹਿਤ ਸਭਾ ਤਲਵੰਡੀ ਵੱਲੋਂ ਸ਼ਹੀਦ ਭਗਤ ਸਿੰਘ ਯੂਥ ਕਲੱਬ

Read More »
Religion

5ਵੇਂ ਛਮਾਹੀ ਰੱਖ ਰਖਾਵ ਤੋਂ ਬਾਅਦ ਅੱਜ ਤੋਂ ਮੁੜ ਦਰਸ਼ਕਾਂ ਲਈ ਖੋਲਿਆ ਜਾਵੇਗਾ ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖਾਲਸਾ:-ਸ਼ਿਵ ਦੁਲਾਰ ਸਿੰਘ

ਸ੍ਰੀ ਅਨੰਦਪੁਰ ਸਾਹਿਬ, – ਪੰਜਾਬ ਦੇ 500 ਸਾਲਾਂ ਦੇ ਸ਼ਾਨਾਮੱਤੇ ਤੇ ਗੌਰਵਮਈ ਇਤਿਹਾਸ ਨੂੰ ਰੂਪਮਾਨ ਕਰਦੇ ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖਾਲਸਾ ਦੇ ਪੰਜਵੇਂ ਛਮਾਹੀ ਰੱਖ ਰਖਾਵ ਤੋਂ

Read More »
Religion

ਪਾਠੀ ਸਿੰਘਾਂ ਵੱਲੋਂ ਭੇਟਾ ਵਧਾਉਣ ਲਈ ਹੜਤਾਲ ਤੋਂ ਬਾਅਦ ਸਮਝੌਤਾ

ਝਬਾਲ, 31 ਜੁਲਾਈ (ਹਰਦੀਪ ਸਿੰਘ)- ਗੁਰਦੁਆਰਾ ਬੀੜ ਸਾਹਿਬ ਵਿਖੇ ਅਖੰਡ ਪਾਠੀਆਂ ਵਜੋਂ ਸੇਵਾਵਾਂ ਨਿਭਾਅ ਰਹੇ ਪੌਣੇ ਪੰਜ ਸੌ ਦੇ ਕਰੀਬ ਗ੍ਰੰਥੀ ਸਿੰਘਾਂ ਨੇ ਗੁਰਦੁਆਰਾ ਸਾਹਿਬ

Read More »
PUNJAB NEWS

ਕੇਲਿਆਂ ਦਾ ਭਰਿਆ ਟਰੱਕ ਪਲਟਿਆ

ਰਾਮਪੁਰਾ ਫੂਲ, 31 ਜੁਲਾਈ (ਕੁਲਜੀਤ ਸਿੰਘ ਢੀਂਗਰਾ)-  ਸਥਾਨਕ ਬਠਿੰਡਾ-ਚੰਡੀਗੜ੍ਹ ਰੋਡ ਸਥਿਤ ਟੀ ਪੁਆਇੰਟ ਨੇੜੇ ਇੱਕ ਟਰੱਕ ਰੋਡ ’ਤੇ ਬਣੇ ਫੁੱਟ ਪਾਥ ’ਤੇ ਚੜ੍ਹਣ ਕਾਰਨ ਪਲਟ

Read More »
PUNJAB NEWS

ਸਪ ਦੇ ਮੂੰਹ ਕੋਹੜ ਕਿਰਲੀ ਬਣਿਆ ਸਰਕਾਰ ਲਈ ਕਿਸਾਨ ਕਰਜ਼ਾ ਮੁਆਫੀ ਐਲਾਨ : ਢੀਂਡਸਾ

ਚੀਮਾ ਮੰਡੀ, 31 ਜੁਲਾਈ (ਜਰਨੈਲ ਸਿੰਘ ਚੌਹਾਨ)- ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬੇ ਦੀ ਕਾਗਰਸ ਸਰਕਾਰ ਵਲੋ ਕਿਸਾਨਾ ਦਾ ਕਰਜ਼ਾ ਮੁਆਫ ਕਰਨ ਦਾ ਕੀਤਾ

Read More »