PUNJAB NEWS ਭਾਕਿਯੂ ਲੱਖੋਵਾਲ (ਟਿਕੈਤ) ਦੀ ਬਲਾਕ ਪੱਧਰੀ ਮੀਟਿੰਗ ਦੌਰਾਨ ਕਿਸਾਨੀ ਮਸਲਿਆਂ ’ਤੇ ਵਿਚਾਰਾਂ ਤਲਵੰਡੀ ਸਾਬੋ,18 ਜੁਲਾਈ (ਰਾਮ ਰੇਸ਼ਮ ਨਥੇਹਾ)- ਕਿਸਾਨੀ ਮਸਲਿਆਂ ਨੂੰ ਲੈ ਕੇ ਅੱਜ ਇੱਥੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ (ਟਿਕੈਤ) ਦੀ ਮਹੀਨਾਵਾਰ ਬਲਾਕ ਪੱਧਰੀ ਮੀਟਿੰਗ ਗੁਰਦੁਆਰਾ ਮਸਤੂਆਣਾ Read More » July 19, 2017 1:32 pm
Religion ਗੁ: ਬਾਬਾ ਸੰਗਤ ਸਿੰਘ ਲਈ ਇਕ ਲੱਖ ਦੀ ਸਹਾਇਤਾ, ਪ੍ਰਧਾਨ ਜਥੇ: ਮਾਹਲ ਨੇ ਕੀਤਾ ਧੰਨਵਾਦ ਸ੍ਰੀ ਅਨੰਦਪੁਰ ਸਾਹਿਬ, 18 ਜੁਲਾਈ (ਦਵਿੰਦਰਪਾਲ ਸਿੰਘ, ਅੰਕੁਸ਼)-ਯੂ ਕੇ ਨਿਵਾਸੀ ਬੀਬੀ ਕਮਲਜੀਤ ਕੌਰ ਰੱਤੂ ਵਲੋਂ ਸਥਾਨਕ ਗੁਰਦੁਆਰਾ ਸ਼੍ਰੋਮਣੀ ਸ਼ਹੀਦ ਬਾਬਾ ਸੰਗਤ ਸਿੰਘ ਅਨੰਦਪੁਰ ਸਾਹਿਬ ਦੇ Read More » July 19, 2017 1:32 pm
PUNJAB NEWS ਸੀਟੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਨੈਲਸਨ ਮੰਡੇਲਾ ਨੂੰ ‘ਅੰਤਰਰਾਸ਼ਟਰੀ ਦਿਵਸ’ ’ਤੇ ਕੀਤਾ ਯਾਦ ਜਲੰਧਰ, 18 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਸੀਟੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਦ¤ਖਣ ਅਫਰਿਕਾ ਦੇ ਪੂਰਵ ਰਾਸ਼ਟਰਪਤੀ ਅਤੇ ਸ਼ਾਂਤੀ ਤੇ ਸਵੰਤੰਤਰਤਾ ਦੀ ਸੰਸਕ੍ਰਿਤੀ ਲਈ ਨੋਬੇਲ ਇਨਾਮ ਜੇਤੂ ਨੇਲਸਨ Read More » July 19, 2017 1:31 pm
PUNJAB NEWS ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਵੱਲੋਂ ਪਿੰਡ ਖੁੱਡੀ ਵਿਖੇ ਕਾਨੂੰਨੀ ਸਾਖਰਤਾ ਕੈਂਪ ਬਰਨਾਲਾ 18 ਜੁਲਾਈ (ਗੁਰਪ੍ਰੀਤ ਸਿੰਘ ਸੋਨੀ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਵੱਲੋਂ ਪਿੰਡ ਖੁੱਡੀ ਵਿਖੇ ਇ¤ਕ ਕਾਨੂੰਨੀ ਸਾਖਰਤਾ ਕੈਂਪ ਦਾ ਆਯੋਜਨ ਕੀਤਾ ਗਿਆ। ਸੈਮੀਨਾਰ ਦੀ ਪ੍ਰਧਾਨਗੀ Read More » July 19, 2017 1:30 pm
PUNJAB NEWS ਲਾਇਲਪੁਰ ਖਾਲਸਾ ਕਾਲਜ ਜਲੰਧਰ ਦਾ ਬੀ.ਐ¤ਸ.ਸੀ. ਸਮੈਸਟਰ ਦੂਜਾ ਦਾ ਨਤੀਜਾ ਰਿਹਾ ਸ਼ਾਨਦਾਰ ਜਲੰਧਰ, 18 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਗੁਰੂੁ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਐਲਾਨੇ ਬੀ.ਐਸ.ਸੀ. (ਬਾਇਓਟੈਕਨੋਲੋਨੀ) ਦੂਜਾ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ। ਯੂਨੀਵਰਸਿਟੀ ਮੈਰਿਟ ਵਿਚੋਂ ਵਿਦਿਆਰਥੀ ਸਰਤਾਜ ਸਿੰਘ Read More » July 19, 2017 1:29 pm
INTERNATIONAL NEWS ‘ਫਿਰਕਾਪ੍ਰਸਤੀ ਦਾ ਸੁਮੇਲ ਅਤੇ ਸ਼ਾਂਤੀ’ ਮਾਰਚ ਕ¤ਢ ਕੇ ਭਾਰਤ ਸਰਕਾਰ ਨੂੰ ਜਾਗਰੂਕ ਕਰਨ ਲਈ ਘ¤ਟ ਗਿਣਤੀਆਂ ਦਾ ਉਪਰਾਲਾ ਵਾਸ਼ਿੰਗਟਨ ਡੀ. ਸੀ. , 18 ਜੁਲਾਈ-ਭਾਰਤ ਵਿ¤ਚ ਘ¤ਟ ਗਿਣਤੀਆਂ ਤੇ ਅ¤ਤਿਆਚਾਰ ਅਤੇ ਗਊ ਦੇ ਨਾਮ ਤੇ ਕੀਤੀ ਜਾ ਰਹੀ ਰਾਜਨੀਤੀ ਨੇ ਸਹਿਮ ਦਾ ਆਲਮ ਫੈਲਾਅ Read More » July 19, 2017 1:28 pm
PUNJAB NEWS ਪੈਨਸ਼ਨਾਂ ਦੀ ਪੜਤਾਲ ਦੇ ਕੰਮ ਦਾ ਜਾਇਜ਼ਾ ਲੈਣ ਲਈ ਡਾਇਰੈਕਟਰ ਸਮਾਜਿਕ ਸੁਰੱਖਿਆ ਵਲੋਂ ਜਲੰਧਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਜਲੰਧਰ 18 ਜੁਲਾਈ 2017 – ਸੂਬੇ ਅੰਦਰ ਸਮਾਜਿਕ ਸੁਰੱਖਿਆ ਪੈਨਸ਼ਨ ਕੇਸਾਂ ਦੀ ਚੱਲ ਰਹੀ ਪੜਤਾਲ ਦੇ ਕੰਮ ਦੇ ਜਾਇਜ਼ੇ ਸਬੰਧੀ ਅੱਜ ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ Read More » July 19, 2017 10:56 am
PUNJAB NEWS ਅਕਾਲੀ ਦਲ ਵੱਲੋਂ ਗੁਰੂਹਰਸਹਾਇ ਕਤਲ ਕਾਂਡ ਦੀ ਨਿਖੇਧੀ ਪੁਲਿਸ ਨੇ ਸਮੇਂ ਉੱਤੇ ਕਾਰਵਾਈ ਕੀਤੀ ਹੁੰਦੀ ਤਾਂ ਇਹ ਕਾਂਡ ਟਲ ਸਕਦਾ ਸੀ ਚੰਡੀਗੜ /18 ਜੁਲਾਈ/ ਸ਼੍ਰੋਮਣੀ ਅਕਾਲੀ ਦਲ ਨੇ ਕੱਲ ਗੁਰੂਹਰਸਹਾਇ ਵਿਖੇ ਹੋਏ ਕਤਲ Read More » July 19, 2017 10:55 am
Religion ਅਕਾਲੀ ਦਲ ਦਾ ਵਫਦ ਲੰਗਰ ਰਸਦ ਨੂੰ ਜੀਐਸਟੀ ਤੋਂ ਛੋਟ ਵਾਸਤੇ ਜੇਤਲੀ ਨੂੰ ਮਿਲੇਗਾ ਸੁਖਬੀਰ ਬਾਦਲ ਨੇ ਕਿਹਾ ਕਿ ਜੀਐਸਟੀ ਕੌਂਸਲ ਤੋਂ ਅਜਿਹੀ ਛੋਟ ਪਾਸ ਕਰਾਉਣ ਦੀ ਮੁੱਖ ਜ਼ਿੰਮੇਵਾਰੀ ਮਨਪ੍ਰੀਤ ਬਾਦਲ ਦੀ ਹੈ ਚੰਡੀਗੜ/18 ਜੁਲਾਈ/ ਸ਼੍ਰੋਮਣੀ ਅਕਾਲੀ ਦਲ ਦੇ Read More » July 19, 2017 10:53 am
PUNJAB NEWS ਪੰਜਾਬ ਸਰਕਾਰ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਨੂੰ ਮੁੱਖ ਧਾਰਾ ’ਚ ਲਿਆਉਣ ਲਈ ਵਚਨਬੱਧ: ਸਾਧੂ ਸਿੰਘ ਧਰਮਸੋਤ ਅਨੁਸੂਚਿਤ ਜਾਤੀ ਵਰਗ ਦੇ ਗਰੈਜੂਏਟ ਯੁਵਕਾਂ ਨੂੰ ਮਿਲੇਗੀ ਮੁਫ਼ਤ ਸਟੈਨੋਗ੍ਰਾਫੀ ਤੇ ਕੰਪਿਊਟਰ ਦੀ ਸਿਖਲਾਈ ਚੰਡੀਗੜ੍ਹ, 18 ਜੁਲਾਈ: – ਪੰਜਾਬ ਸਰਕਾਰ ਸੂਬੇ ਦੇ ਆਰਥਿਕ ਤੌਰ ’ਤੇ Read More » July 19, 2017 10:51 am