ਮਨੋਹਰ ਪਾਰੀਕਰ ਨੇ ਜੰਗੀ ਮੁਹਿੰਮਾਂ ਲਈ ਮਹਿਲਾਵਾਂ ਦੀ ਭਰਤੀ ਤੋਂ ਕੀਤਾ ਇਨਕਾਰ ਪੁਣੇ, 30 ਮਈ (ਪੀ. ਟੀ.)- ਰ¤ਖਿਆ ਮੰਤਰੀ ਮਨੋਹਰ ਪਾਰੀਕਰ ਨੇ ਸੁਰ¤ਖਿਆ ਕਾਰਨਾਂ ਤੋਂ ਹਥਿਆਰਬੰਦ ਬਲਾਂ ’ਚ ਕੋਮਬੇਟ (ਲੜਾਈ) ਮੁਹਿੰਮਾਂ ਲਈ ਮਹਿਲਾਵਾਂ ਦੀ ਭਰਤੀ ਕਰਨ ਤੋਂ Read More » May 31, 2015 6:52 am
ਯੂਕੇ ਦੇ ਬਿਜ਼ਨਸਮੈਨ ਰਣਜੀਤ ਪਵਾਰ ਦਾ ਕਤਲ, 1 ਗ੍ਰਿਫਤਾਰ ਜ¦ਧਰ, 30 ਮਈ (ਪੀ. ਟੀ.)- ਜ¦ਧਰ ਕਮਿਸ਼ਨਰੇਟ ਪੁਲਿਸ ਨੇ ਐਨ. ਆਰ. ਆਈ ਰਣਜੀਤ ਸਿੰਘ ਰਾਣਾ ਦੀ ਗੁੰਮਸ਼ੁਦਗੀ ਦਾ ਮਾਮਲਾ ਸੁਲਝਾਉਂਦਿਆਂ ਉਸ ਨੂੰ ਅਗਵਾ ਕਰਕੇ ਕਤਲ Read More » May 31, 2015 6:52 am
ਜਾਪਾਨ ’ਚ 8. 5 ਤੀਬਰਤਾ ਦਾ ਭੁਚਾਲ, ਦਿ¤ਲੀ – ਐਨਸੀਆਰ ’ਚ ਮਹਿਸੂਸ ਕੀਤੇ ਗਏ ਹਲਕੇ ਝਟਕੇ ਨਵੀਂ ਦਿ¤ਲੀ, 30 ਮਈ (ਪੀ. ਟੀ.)- ਦਿ¤ਲੀ ਤੇ ਐਨਸੀਆਰ ’ਚ ਸ਼ਨੀਵਾਰ ਸ਼ਾਮ ਨੂੰ ਭੁਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਦਿ¤ਲੀ ਐਨਸੀਆਰ ’ਚ ਭੁਚਾਲ ਦੇ Read More » May 31, 2015 6:51 am
ਮਿੰਟਗੁਮਰੀ ਗੁਰੂ ਨਾਨਕ ਐਜੂਕੇਸ਼ਨਲ ਟਰੱਸਟ ਜਲੰਧਰ ਦੀ ਸ਼ਾਂਤਮਈ ਚੋਣ ਜਲੰਧਰ, 30 ਮਈ (ਪੀ. ਟੀ.)- ਅੱਜ ਮਿੰਟਗੁਮਰੀ ਗੁਰੂ ਨਾਨਕ ਐਜੂਕੇਸ਼ਨਲ ਟਰੱਸਟ ਜਲੰਧਰ ਦੀ ਚੋਣ ਐਸਡੀਐਮ, ਜਲੰਧਰ-1, ਦੀ ਦੇਖ-ਰੇਖ ਹੋਈ। ਇਸ ਚੋਣ ਵਿੱਚ ਸਾਰੇ ਫਾਉਂਡਰ/ਲਾਈਫ ਟਰੱਸਟੀਆਂ Read More » May 31, 2015 6:51 am
ਕੌਣ ਬਣੇਗਾ ਦਸ਼ਮੇਸ਼ ਦਾ ਲਾਡਲਾ ਫਾਇਨਲ ਭਾਸ਼ਣ ਮੁਕਾਬਲੇ 4 ਜੂਨ ਨੂੰ ਵਿਰਾਸਤ-ਏ-ਖਾਲਸਾ ਵਿਖੇ ਸ੍ਰੀ ਅਨੰਦਪੁਰ ਸਾਹਿਬ, 30 ਮਈ (ਦਵਿੰਦਰਪਾਲ ਸਿੰਘ/ਅੰਕੁਸ਼)- ਇੰਟਰਨੈਸ਼ਨਲ ਗੁਰਮਤਿ ਪ੍ਰਚਾਰ ਮਿਸ਼ਨ ਸ੍ਰੀ ਅਨੰਦਪੁਰ ਸਾਹਿਬ ਵਲੋਂ ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਦੇ 350 ਸਾਲਾਂ Read More » May 31, 2015 6:51 am
TOP STORIES ਸੂਟਕੇਸ ਤੋਂ ਬੇਹਤਰ ਹੈ ਸੂਟ-ਬੂਟ ਦੀ ਸਰਕਾਰ ਮੋਦੀ ਦਾ ਰਾਹੁਲ ’ਤੇ ਮੋੜਵਾਂ ਹਮਲਾ ਨਵੀਂ ਦਿੱਲੀ, 30 ਮਈ (ਪੀ. ਟੀ. ਲਾਇਵ)- ਕੇਂਦਰ ਦੀ ਮੋਦੀ ਸਰਕਾਰ ਨੂੰ ਬਾਰ-ਬਾਰ ਸੂਟ-ਬੂਟ ਦੀ ਸਰਕਾਰ ਕਹੇ ਜਾਣ ’ਤੇ Read More » May 31, 2015 6:50 am
TOP STORIES ਸੁਖਬੀਰ ਸਿੰਘ ਬਾਦਲ ਵੱਲੋਂ ਸੂਬੇ ਵਿੱਚ ਬੁਨਿਆਦੀ ਸਹੂਲਤਾਂ ਲਈ 6000 ਕਰੋੜ ਦੀ ਯੋਜਨਾ ਨੂੰ ਮਨਜ਼ੂਰੀ ਸਾਰੇ ਪ੍ਰਾਜੈਕਟਾਂ ਨੂੰ ਦਸੰਬਰ 2016 ਤੱਕ ਮੁਕੰਮਲ ਕਰਨ ਦੀ ਸਮਾਂ ਹੱਦ ਮਿਥੀ ਜਲੰਧਰ/ਚੰਡੀਗੜ੍ਹ, 30 ਮਈ- ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਲੋਂ Read More » May 31, 2015 6:50 am
ਗੁਰੂ ਸਾਹਿਬਾਨ ਦੀਆਂ ਪਵਿੱਤਰ ਨਿਸ਼ਾਨੀਆਂ ਵਾਲੀ ਧਾਰਮਿਕ ਯਾਤਰਾ ਦਾ ਟਾਂਡਾ ਤੋਂ ਆਗਾਜ਼ ਟਾਂਡਾ, 30 ਮਈ (ਬਲਵੰਤ)- ਗੁਰੂ ਸਾਹਿਬਾਨ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਸੰਗਤਾਂ ਨੂੰ ਦਰਸ਼ਨ ਕਰਵਾਉਣ ਲਈ ਚਲ ਰਹੀ ਧਾਰਮਿਕ ਯਾਤਰਾ ਦੇ ਅੱਜ ਟਾਂਡਾ ਤੋਂ ਅਗਾਜ਼ ਮੌਕੇ Read More » May 31, 2015 6:49 am
ਨੰਨ੍ਹੀਆਂ ਛਾਂਵਾਂ ਦੇ ਲੱਗੇ ਖੰਭ, ਨਵੀਂਆਂ ਉਡਾਣਾਂ ਨੂੰ ਹੋਈਆਂ ਤਿਆਰ ਸੁਨਾਮ, 30 ਮਈ (ਰਾਕੇਸ਼ ਜਿੰਦਲ)- ਸੀ.ਬੀ.ਐਸ.ਈ. ਦਸਵੀਂ ਜਮਾਤ ਦੇ ਘੋਸ਼ਿਤ ਨਤੀਜਿਆਂ ਵਿਚੋਂ ਰੋਜ਼ ਮੈਰੀ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂ ਵਿਦਿਆਰਥੀਆਂ ਨੇ ਰੌਸ਼ਨ ਕੀਤਾ। ਸਕੂਲ Read More » May 31, 2015 6:48 am
ਸੰਤ ਬਾਬਾ ਲੌਂਗਪੁਰੀ ਸਕੂਲ ਪੱਖੋ ਕਲਾਂ ਦੇ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀ ਸਨਮਾਨਿਤ ਮੈਰਿਟ ’ਚ ਆਉਣ ਵਾਲੇ ਵਿਦਿਆਰਥੀਆਂ ਦੀ ਪੂਰੇ ਪਿੰਡ ’ਚ ਸ਼ਾਨਦਾਰ ਫੇਰੀ ਪੁਆਈ ਪੱਖੋ ਕਲਾਂ, 30 ਮਈ (ਇੰਦਰਜੀਤ ਤਪਾ)- ਅੱਜ ਸੰਤ ਬਾਬਾ ਲੌਂਗਪੁਰੀ ਆਦਰਸ਼ ਸੀਨੀਅਰ ਸੈਕੰਡਰੀ Read More » May 31, 2015 6:48 am