April 28, 2026 9:08 am

Day: May 12, 2015

ਨੇਪਾਲੀ ਭੁਚਾਲ ਪੀੜਤਾਂ ਲਈ ਪੰਜਾਬੀ ਨਿਤਰੇ ਮੋਮਬੱਤੀ ਸਮਾਗਮ ਸ਼ਰਧਾ ਦਾ ਪ੍ਰਤੀਕ ਰਿਹਾ

ਮੈਰੀਲੈਂਡ, 11 ਮਈ (ਗਿੱਲ)- ਨੇਪਾਲੀ ਕਮਿਊਨਿਟੀ ਵੱਲੋਂ ਬਾਲਟੀਮੋਰ ਦੀ ਹਾਰਬਰ ਉੱਤੇ ਭੁਚਾਲ ਪੀੜਤਾਂ ਲਈ ਮੋਮਬੱਤੀਆਂ ਜਗਾ ਕੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਜਿੱਥੇ ਗਵਰਨਰ ਹਾਊਸ ਤੋਂ

Read More »

ਮਜੀਠੀਆ ਵੱਲੋਂ ਨਗਰ ਕੌਂਸਲ ਮਜੀਠਾ ਦੇ ਪ੍ਰਧਾਨ ਤਰੁਨ ਅਬਰੋਲ ਦੀ ਤਾਜਪੋਸ਼ੀ

ਮਜੀਠਾ/ਅੰਮ੍ਰਿਤਸਰ, 11 ਮਈ (ਸੁਖਬੀਰ ਸਿੰਘ)- ਲੋਕ ਸੰਪਰਕ ਅਤੇ ਮਾਲ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਵੱਲੋਂ ਅੱਜ ਮਜੀਠਾ ਨਗਰ ਕੌਂਸਲ ਦੇ ਨਵੇਂ ਚੁਣੇ ਗਏ ਪ੍ਰਧਾਨ ਸ੍ਰੀ

Read More »

ਮੈਰਿਟ ਵਿੱਚ ਪਹਿਲੀਆਂ ਸੱਤ ਪੁਜੀਸ਼ਨਾਂ ਹਾਸਲ ਕਰ ਕੇ ਵਿਦਿਆਰਥਣਾਂ ਨੇ ਬਾਰ੍ਹਵੀਂ ਦੇ ਨਤੀਜਿਆਂ ’ਚ ਬਾਜ਼ੀ ਮਾਰੀ

ਚੰਡੀਗੜ੍ਹ, 11 ਮਈ (ਪੀ. ਟੀ.)- ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਬਾਰ੍ਹਵੀਂ ਜਮਾਤ ਦੇ ਅੱਜ ਐਲਾਨੇ ਨਤੀਜੇ ਵਿੱਚ ਮੋਹਰੀ ਰਹੀਆਂ ਵਿਦਿਆਰਥਣਾਂ ਨੂੰ ਵਧਾਈ ਦੇਣ

Read More »

ਦਿੱਲੀ ’ਚ ਬੱਸ ਡਰਾਈਵਰ ਦੀ ਹੱਤਿਆ ਦੇ ਵਿਰੋਧ ’ਚ ਡੀਟੀਸੀ ਬੱਸਾਂ ਦੀ ਹੜਤਾਲ

ਨਵੀਂ ਦਿੱਲੀ, 11 ਮਈ (ਪੀ. ਟੀ.)- ਰਾਸ਼ਟਰੀ ਰਾਜਧਾਨੀ ‘ਚ ਐਤਵਾਰ ਨੂੰ ਆਪਣੇ ਇੱਕ ਸਾਥੀ ਦੀ ਕੁੱਟ-ਕੁੱਟ ਕੇ ਹੱਤਿਆ ਦੇ ਵਿਰੋਧ ’ਚ ਦਿੱਲੀ ਟਰਾਂਸਪੋਰਟ ਨਿਗਮ (ਡੀਟੀਸੀ)

Read More »

ਸਕੂਲ ਮੁਖੀ ਉ¤ਤੇ ਨਾਜ਼ਾਇਜ ਤੌਰ ’ਤੇ ਫੀਸਾਂ ਵਸੂਲਣ ਦੇ ਮਾਪਿਆਂ ਲਾਏ ਦੋਸ਼

ਫਿਰੋਜ਼ਪੁਰ , 11 ਮਈ (ਮਹਿੰਦਰ ਸਿੰਘ ਥਿੰਦ)- ਮਾਹਮੂ ਜੋਈਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪਿੰ੍ਰਸੀਪਲ ’ਤੇ ਵਿਦਿਆਰਥੀਆਂ ਕੋਲੋ ਨਾਜ਼ਾਇਜ ਤੌਰ ’ਤੇ ਫੀਸਾਂ ਵਸੂਲਣ ਦੇ

Read More »

ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਮਨਾਇਆ ਗਿਆ

ਅੰਮ੍ਰਿਤਸਰ : 11 ਮਈ (ਰਾਜੇਸ਼ ਡੈਨੀ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਤਾ

Read More »

ਜੰਡਿਆਲਾ ਗੁਰੂ ’ਚ ਗੁੰਡਾਗਰਦੀ ਦਾ ਨੰਗਾ ਨਾਚ: ਦਿਨ ਦਿਹਾੜੇ ਚਲਾਈਆਂ ਗੋਲੀਆਂ

ਜੰਡਿਆਲਾ ਗੁਰੂ, 11 ਮਈ         (ਵਰੁਨ ਸੋਨੀ)- ਗੁੰਡਾਗਰਦੀ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਕਲ੍ਹ ਦੇਰ ਸ਼ਾਮ ਕਰੀਬ 9 ਵਜੇ ਜੰਡਿਆਲਾ ਗੁਰੂ ਨੇੜੇ ਘਾਹ ਮੰਡੀ ਚੋਂਕ

Read More »