April 26, 2026 10:39 pm

Day: May 3, 2015

ਸੁਰਜੀਤ ਕੰਬੋਜ਼ ਦੀ ਅਗਵਾਈ ’ਚ ਅਮਿਤਸ਼ਾਹ ਦੀ ਮੀਟਿੰਗ ਲਈ ਬੱਸ ਰਵਾਨਾ

ਚਗੁਰੂਹਰਸਹਾਏ/ਪੰਜੇ ਕੇ ਉਤਾੜ, 2 ਮਈ (ਮਹਿੰਦਰ ਸਿੰਘ ਥਿੰਦ)- ਬੀ.ਜੇ.ਪੀ. ਦੇ ਰਾਸ਼ਟਰੀ ਪ੍ਰਧਾਨ ਅੰਮਿਤ ਸ਼ਾਹ ਦੀ ਅਗਵਾਈ ਵਿਚ ਹੋਈ ਸੂੁਬਾ ਪੱਧਰੀ ਅੰਮ੍ਰਿਤਸਰ ਵਿਖੇ ਮੀਟਿੰਗ ਵਿਚ ਭਾਜਪਾ

Read More »

ਐਫ.ਸੀ.ਆਈ. ਦੀ ਸਹਾਇਕ ਕੰਪਨੀ ਓਰੀਗੋ ਬਣੀ ਪੰਜਾਬ ਸਰਕਾਰ, ਕਿਸਾਨ, ਆੜ੍ਹਤੀਆਂ ਤੇ ਮਜ਼ਦੂਰਾਂ ਦੇ ਗਲੇ ਦੀ ਹੱਡੀ

ਸੁਨਾਮ, 2 ਮਈ (ਰਾਕੇਸ਼ ਜਿੰਦਲ)- ਪੰਜਾਬ ਵਿਚ ਕਣਕ ਦੀ ਖਰੀਦ ਆਖਰੀ ਪੜਾਓ ਉਪਰ ਹੈ, ਪਰ ਮੰਡੀਆਂ ਵਿਚ ਕਣਕ ਦੀਆਂ ਭਰੀਆਂ ਹੋਈਆਂ ਬੋਰੀਆਂ ਦੇ ਖੁਲੇ ਆਸਮਾਨ

Read More »

ਮਨੁੱਖੀ ਅਧਿਕਾਰ ਮੰਚ ਵੱਲੋਂ ਦਰਸ਼ਨ ਸਿੰਘ ਜ਼ਿਲ੍ਹਾ ਅੰਮ੍ਰਿਤਸਰ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ

ਅੰਮ੍ਰਿਤਸਰ, 2 ਮਈ (ਜੈਦੀਪ ਸਿੰਘ ਜਿੰਮੀ)- ਅੱਜ ਪ੍ਰੈ¤ਸ ਨੋਟ ਰਾਹੀਂ ਮਨੁੱਖੀ ਅਧਿਕਾਰ ਮੰਚ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਦੇ ਚੇਅਰਮੈਨ ਮਨਜੀਤ ਸਿੰਘ ਖਾਲਸਾ ਜੀ ਨੇ ਦੱਸਿਆ ਕਿ

Read More »

ਓਰਬਿਟ ਕੰਪਨੀ ਦੇ ਮਾਲਿਕ ਸੁਖਬੀਰ ਬਾਦਲ ’ਤੇ ਪਰਚਾ ਦਰਜਾ ਹੋਵੇ : ਕੱਕੜ

ਅੰਮ੍ਰਿਤਸਰ, 2 ਮਈ (ਸੁਖਬੀਰ ਸਿੰਘ)- ਪੰਜਾਬ ਦੇ ਉ¤ਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀਆਂ ਔਰਬਿੱਟ ਬੱਸਾਂ ਦਾ ਪੰਜਾਬ ਦੀ ਜਨਤਾ ਤੇ ਪਹਿਲਾਂ ਹੀ ਡਰ ਪਾਇਆ

Read More »

ਰਾਹੁਲ ਗਾਂਧੀ ਵੱਲੋਂ ਮੋਦੀ ਸਰਕਾਰ ਉ¤ਪਰ ਬਿਲਡਰਾਂ ਨਾਲ ਮਿਲੀਭੁਗਤ ਦਾ ਦੋਸ਼

ਨਵੀਂ ਦਿ¤ਲੀ, 2 ਮਈ (ਪੀ. ਟੀ.)- ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਅ¤ਜ ਦਿ¤ਲੀ ਤੇ ਰਾਸ਼ਟਰੀ ਰਾਜਧਾਨੀ ਖੇਤਰ ਦੇ ਭਵਨ ਖਰੀਦਾਰਾਂ ਨਾਲ ਮੁਲਾਕਾਤ ਕੀਤੀ ਅਤੇ

Read More »

ਸੁਖਬੀਰ ਬਾਦਲ ਵੱਲੋਂ ਸਾਰੀਆਂ ਓਰਬਿਟ ਬ¤ਸਾਂ ਅਣਮਿੱਥੇ ਸਮੇਂ ਲਈ ਬੰਦ

ਕਰਮਚਾਰੀਆਂ ਦੀ ਵਿਸ਼ੇਸ਼ ਸਿਖਲਾਈ ਪਿੱਛੋਂ ਹੀ ਮੁੜ ਚੱਲਣਗੀਆਂ ਬੱਸਾਂ ਚੰਡੀਗੜ੍ਹ, 2 ਮਈ (ਪੀ. ਟੀ. ਲਾਇਵ)- ਪੰਜਾਬ ਦੇ ਡਿਪਟੀ ਮੁ¤ਖ ਮੰਤਰੀ ਤੇ ਆਰਬਿਟ ਬ¤ਸਾਂ ਦੇ ਮਾਲਕਾਂ

Read More »

ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਰੋਧੀ ਪਾਰਟੀਆਂ ਨੂੰ ‘ਮੋਗਾ ਮਾਮਲੇ’ ’ਤੇ ਸਿਆਸਤ ਨਾ ਖੇਡਣ ਦੀ ਅਪੀਲ

ਅਕਾਲੀ ਦਲ ਦੇ ਪ੍ਰਧਾਨ ਵਿਰੁਧ ਕਾਰਵਾਈ ਦੀ ਮੰਗ ਨੂੰ ਹਾਸੋਹੀਣਾ ਕਰਾਰ ਦਿੱਤਾ ਜਲੰਧਰ/ਚੰਡੀਗੜ੍ਹ, 2 ਮਈ- ਸ਼੍ਰੋਮਣੀ  ਅਕਾਲੀ  ਦਲ  ਵਲੋ  ਅੱਜ ਮੋਗਾ ਦੀ ਘਟਨਾ ਲਈ ਜ਼ਿੰਮ੍ਹੇਵਾਰ 

Read More »

ਰਾਜਪਾਲ ਸੋਲੰਕੀ ਪਰਿਵਾਰ ਸਮੇਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ

ਸ੍ਰੀ ਅਨੰਦਪੁਰ ਸਾਹਿਬ, 2 ਮਈ (ਦਵਿੰਦਰਪਾਲ ਸਿੰਘ)- ਪੰਜਾਬ ਅਤੇ ਹਰਿਆਣਾ ਦੇ ਰਾਜਪਾਲ ਕਪਤਾਨ ਸਿੰਘ ਸੋ¦ਕੀ ਨੇ ਅੱਜ ਆਪਣੇ ਪਰਿਵਾਰ ਸਮੇਤ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ

Read More »