ਮੋਗਾ ਕਾਂਡ ’ਤੇ ‘ਆਪ’ ਨੇ ਮੁੱਖ ਮੰਤਰੀ ਬਾਦਲ ਦਾ ਪੁਤਲਾ ਫੂਕਿਆ ਪਟਿਆਲਾ, 1 ਮਈ (ਪੀ. ਟੀ.)- ਪੰਜਾਬ ਦੇ ਮੁੱਖ ਮੰਤਰੀ ਦੇ ਪਰਿਵਾਰ ਦੀ ਓਰਬਿੱਟ ਕੰਪਨੀ ਦੀ ਬੱਸ ਵਿਚ ਇੱਕ ਨਾਬਾਲਿਗ ਲੜਕੀ ਅਤੇ ਉਸਦੀ ਮਾਂ ਨਾਲ ਵਾਪਰੀ Read More » May 2, 2015 7:23 am
ਯੂਥ ਕਾਂਗਰਸੀਆਂ ਘੇਰੀ ਓਰਬਿਟ ਬੱਸ, ਬੀਬੀ ਕਾਂਗੜਾ ਸਣੇ ਦਰਜਨਾਂ ਕਾਂਗਰਸੀ ਆਗੂ ਗ੍ਰਿਫ਼ਤਾਰ ਸੰਗਰੂਰ, 1 ਮਈ (ਗੁਰਜੰਟ ਸਿੰਘ ਚਾਹਲ)- ਬੀਤੇ ਦਿਨੀ ਮੋਗਾ ਵਿਖੇ ਇੱਕ ਦਲਿਤ ਔਰਤ ਅਤੇ ਉਸ ਦੀ ਮਾਸੂਮ ਬੇਟੀ ਨਾਲ ਬਾਦਲ ਪਰਿਵਾਰ ਦੀ ਓਰਬਿਟ ਬੱਸ ਅੰਦਰ Read More » May 2, 2015 7:23 am
ਸੁਪਰੀਮ ਕੋਰਟ ਨੇ ਡੇਰਾ ਮੁਖੀ ਨੂੰ ਜਬਰ ਜਨਾਹ ਮਾਮਲੇ ’ਚ ਹੋਰ ਗਵਾਹ ਪੇਸ਼ ਕਰਨ ਦੀ ਦਿੱਤੀ ਇਜਾਜ਼ਤ ਨਵੀਂ ਦਿੱਲੀ, 1 ਮਈ (ਪੀ. ਟੀ.)- ਅੱਜ ਸੁਪਰੀਮ ਕੋਰਟ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਇਜਾਜ਼ਤ ਦਿੱਤੀ Read More » May 2, 2015 7:22 am
NATIONAL NEWS ਕਾਲਾ ਧਨ ਬਿੱਲ ’ਤੇ ਅਗਲੇ ਹਫ਼ਤੇ ਸੰਸਦ ਵਿੱਚ ਚਰਚਾ ਕਰਾਈ ਜਾਵੇਗੀ : ਜੇਤਲੀ ਨਵੀਂ ਦਿੱਲੀ, 1 ਮਈ (ਪੀ. ਟੀ.)- ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਕਿਹਾ ਕਿ ਸਰਕਾਰ ਕਾਲਾ ਧਨ ਬਿਲ ‘ਤੇ ਸੰਸਦ ‘ਚ ਅਗਲੇ ਹਫ਼ਤੇ ਬਹਿਸ ਕਰਾਏਗੀ। Read More » May 2, 2015 7:22 am
ਇਕ ਹੋਰ ਸ਼ਰਮਨਾਕ ਘਟਨਾ ਵਿਸ਼ੇਸ਼ ਟਿੱਪਣੀ ਬਾਘਾ ਪੁਰਾਣਾ ਨੇੜੇ ਚਲਦੀ ਬੱਸ ’ਚੋਂ ਮਾਂ ਤੇ ਧੀ ਨੂੰ ਧੱਕਾ ਮਾਰ ਕੇ ਹੇਠਾਂ ਸੁੱਟ ਦੇਣ ਜਾਂ ਉਨ੍ਹਾਂ ਵੱਲੋਂ ਇੱਜ਼ਤ ਬਚਾਉਣ ਲਈ ਖ਼ੁਦ Read More » May 2, 2015 7:21 am
ਮੰਗਾਂ ਸਬੰਧੀ ਭੱਠਾ ਮਜ਼ਦੂਰਾਂ ਦਾ ਪੱਕਾ ਧਰਨਾ ਲਗਾਤਾਰ ਜਾਰੀ ਸੰਗਰੂਰ, 1 ਮਈ (ਰਾਕੇਸ਼ ਜਿੰਦਲ ਘਾਬਦਾਂ)- ਭੱਠਾ ਮਜ਼ਦੂਰ ਯੂਨੀਅਨ ਦੀਆਂ ਤਿੰਨ ਜਥੇਬੰਦੀਆਂ ਵੱਲੋਂ ਵੱਧਦੀ ਮਹਿੰਗਾਈ ਮੁਤਾਬਕ ਉਜਰਤਾਂ ਵਿੱਚ ਵਾਧਾ ਅਤੇ ਕਿਰਤ ਕਾਨੂੰਨ ਨੂੰ ਲਾਗੂ ਕਰਾਉਣ Read More » May 2, 2015 7:21 am
PUNJAB NEWS ਕਣਕ ਦੇ ਘੱਟ ਨਿਕਲ ਰਹੇ ਝਾੜ ਨੇ ਕਿਸਾਨ ਕੀਤੇ ਮਾਯੂਸ ਬਠਿੰਡਾ, 1 ਮਈ (ਅਮਰਜੀਤ ਸਿੰਘ ਸਿੱਧੂ)- ਇਸ ਸਾਲ ਕਣਕ ਦੇ ਘੱਟ ਨਿਕਲੇ ਝ੍ਯਾੜ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਇਸ ਵਾਰ ਬਾਰਸ਼, ਝੱਖੜ ਅਤੇ Read More » May 2, 2015 7:21 am
ਬੱਸ ਕਾਂਡ ਦੇ ਸਾਰੇ 4 ਦੋਸ਼ੀਆਂ ਦਾ ਚਾਰ ਦਿਨ ਦਾ ਪੁਲਿਸ ਰਿਮਾਂਡ ਮੋਗਾ, 1 ਮਈ (ਪੀ. ਟੀ. ਲਾਇਵ)- ਬਠਿੰਡਾ ਰੇਂਜ ਦੇ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਅਤੇ ਡੀ.ਆਈ.ਜੀ. ਬਠਿੰਡਾ ਰੇਂਜ ਏ.ਐ¤ਸ. ਚਾਹਲ ਨੇ ਸਿਵਲ ਹਸਪਤਾਲ ਮੋਗਾ ਵਿਖੇ ਪ¤ਤਰਕਾਰਾਂ Read More » May 2, 2015 7:18 am
TOP STORIES ਓਰਬਿਟ ਬੱਸ ’ਚ ਹੋਈ ਘਟਨਾ ਲਈ ਬਾਦਲ ਪਰਿਵਾਰ ਦੀਆਂ ਗੈਰ-ਇਖ਼ਲਾਕੀ ਨੀਤੀਆਂ ਜ਼ਿੰਮੇਵਾਰ : ਮਾਨ 4 ਮਈ ਨੂੰ ਜ਼ਿਲ੍ਹਾ ਹੈ¤ਡਕੁਆਰਟਰਾਂ ਉਤੇ ਰੋਸ ਧਰਨੇ ਦਿੱਤੇ ਜਾਣ : ਮਾਨ ਫ਼ਤਹਿਗੜ੍ਹ ਸਾਹਿਬ, 1 ਮਈ (ਪੀ. ਟੀ.)- ‘‘ਕਿਸੇ ਵੀ ਮੁਲਕ, ਸੂਬੇ ਦਾ ਅਮਨ-ਚੈਨ ਅਤੇ Read More » May 2, 2015 7:18 am
10ਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਪਵਿੱਤਰ ਨਿਸ਼ਾਨੀਆਂ ਬਠਿੰਡਾ ਵਿਖੇ 7 ਅਤੇ 8 ਮਈ ਨੂੰ ਪਹੁੰਚਣਗੀਆਂ ਬਠਿੰਡਾ, 1 ਮਈ (ਇੰਦਰਜੀਤ ਨਥਾਣਾ)- 10ਵੀਂ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਪਵਿੱਤਰ ਨਿਸ਼ਾਨੀਆਂ (ਸ਼ਸਤਰ ਅਤੇ ਵਸਤਰ) ਨੂੰ ਪਟਿਆਲਾ ਤੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ Read More » May 2, 2015 7:17 am