ਬਿਹਾਰ ਦੇ ਕਈ ਜ਼ਿਲ੍ਹਿਆਂ ’ਚ ਤੂਫ਼ਾਨ ਦਾ ਕਹਿਰ, 32 ਮਰੇ ਪਟਨਾ, 22 ਅਪ੍ਰੈਲ (ਪੀ. ਟੀ.)- ਬਿਹਾਰ ਦੇ ਕਈ ਜ਼ਿਲਿਆਂ ਚ ਮੰਗਲਵਾਰ ਰਾਤ ਤੂਫ਼ਾਨ ਦੇ ਕਹਿਰ ਨਾਲ ਕਾਫ਼ੀ ਜ਼ਿਆਦਾ ਨੁਕਸਾਨ ਹੋਣ ਦੀ ਖ਼ਬਰ ਹੈ। ਤੂਫ਼ਾਨ ਦੇ Read More » April 23, 2015 7:42 am
ਓਵੈਸੀ ਬੰਧੂਆਂ ’ਤੇ ਭੜਕੀ ਸ਼ਿਵਸੈਨਾ, ਕਿਹਾ- ਇਨ੍ਹਾਂ ਦੇ ਦਿਮਾਗ਼ ’ਚ ਵੜਿਆ ਹੈ ਪਾਕਿਸਤਾਨ ਦਾ ਹਰਾ ਰੰਗ ਮੁੰਬਈ, 22 ਅਪ੍ਰੈਲ (ਪੀ. ਟੀ.)- ਸ਼ਿਵਸੈਨਾ ਨੇ ਆਪਣੇ ਮੁਖਪੱਤਰ ਸਾਮਣਾ ’ਚ ਇ¤ਕ ਵਾਰ ਫਿਰ ਓਵੈਸੀ ਬੰਧੂਆਂ ’ਤੇ ਨਿਸ਼ਾਨਾ ਸਾਧਿਆ ਹੈ। ਸ਼ਿਵਸੈਨਾ ਨੇ ਓਵੈਸੀ ਬੰਧੂਆਂ ’ਤੇ Read More » April 23, 2015 7:42 am
ਪੀ.ਸੀ.ਐਸ. ਅਧਿਕਾਰੀਆਂ ਨੂੰ ਵਿਰਾਸਤੀ ਜਾਇਦਾਦ ਨੂੰ ਪ੍ਰਾਪਰਟੀ ਰਿਟਰਨ ਵਿੱਚ ਦਿਖਾਉਣਾ ਲਾਜ਼ਮੀ ਚੰਡੀਗੜ੍ਹ, 22 ਅਪ੍ਰੈਲ (ਪੀ. ਟੀ.)- ਪੰਜਾਬ ਸਰਕਾਰ ਵੱਲੋਂ ਅੱਜ ਮੁੜ ਤੋਂ ਜਾਰੀ ਹਦਾਇਤਾਂ ਮੁਤਾਬਕ ਸਾਰੇ ਪੀ.ਸੀ.ਐਸ. ਅਧਿਕਾਰੀਆਂ ਨੂੰ ਆਪਣੀ ਅਚੱਲ ਜਾਇਦਾਦ ਜੋ ਉਸ ਨੂੰ ਵਿਰਾਸਤ Read More » April 23, 2015 7:41 am
ਬਾਦਲ ਵੱਲੋਂ ਪੰਜਾਬ ਐਗਰੋ ਵਿੱਚ ਸਿੱਧੀ ਭਰਤੀ ਨੂੰ ਹਰੀ ਝੰਡੀ ਚੰਡੀਗੜ੍ਹ, 22 ਅਪ੍ਰੈਲ (ਪੀ. ਟੀ.)- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਪੰਜਾਬ ਇੰਡਸਟਰੀਜ਼ ਐਗਰੋ ਕਾਰਪੋਰੇਸ਼ਨ ਲਿਮਟਡ ਵਿੱਚ ਵੱਖ-ਵੱਖ ਸ਼੍ਰੇਣੀਆਂ ਦੀਆਂ 245 Read More » April 23, 2015 7:41 am
ਅੱਗ ਲੱਗਣ ਨਾਲ 9 ਏਕੜ ਕਣਕ ਤੇ 4 ਏਕੜ ਨਾੜ ਸੜ ਕੇ ਸੁਆਹ ਪੰਜਗਰਾਈਂ ਕਲਾਂ, 22 ਅਪ੍ਰੈਲ (ਬਲਕਾਰ ਸਿੰਘ ਚੌਹਾਨ)- ਅੱਜ ਸਥਾਨਕ ਪਿੰਡ ਤੋਂ ਦੇਵੀ ਵਾਲਾ ਨੂੰ ਜਾਣ ਵਾਲੀ ਸੰਪਰਕ ਸੜਕ ’ਤੇ ਨੀਵੀਆਂ ਤਾਰਾਂ ਨਾਲ਼ ਕੰਬਾਇਨ ਲੱਗਣ ਤੇ Read More » April 23, 2015 7:41 am
ਧਰਤੀ ਦਿਵਸ ਉ¤ਤੇ ਵਿਦਿਆਰਥੀਆਂ ਨੂੰ ਆਪਣਾ ਚੌਗਿਰਦਾ ਸਾਫ ਰੱਖਣ ਲਈ ਪ੍ਰੇਰਿਆ ਜੰਡਿਆਲਾ ਗੁਰੂ, 22 ਅਪ੍ਰੈਲ (ਵਰੁਣ ਸੋਨੀ, ਖਾਲਸਾ)- 22 ਅਪ੍ਰੈਲ ਇੱਕ ਅਜਿਹਾ ਦਿਨ ਹੈ ਜਿਸ ਦਿਨ ਵਿਸ਼ਵ ਪੱਧਰ ਤੇ ‘ਧਰਤੀ ਦਿਵਸ’ ਮਨਾਇਆ ਜਾਂਦਾ ਹੈ ਤੇ ਲੋਕ Read More » April 23, 2015 7:41 am
ਜ਼ਿਲ੍ਹਾ ਸੰਗਰੂਰ ’ਚ ਬਣਨ ਵਾਲੇ 10 ਪਸ਼ੂ ਹਸਪਤਾਲਾਂ ਦਾ ਕੰਮ 80 ਫ਼ੀਸਦੀ ਹੋਇਆ ਮੁਕੰਮਲ : ਗਰਗ ਸੰਗਰੂਰ, 22 ਅਪ੍ਰੈਲ (ਦੀਪਕ ਗਰੋਵਰ)- ਪਸ਼ੂਆਂ ਨੂੰ ਬਿਮਾਰੀਆਂ ਤੋਂ ਨਿਜ਼ਾਤ ਦਿਵਾਉਣ ਅਤੇ ਪਸ਼ੂ ਪਾਲਕਾਂ ਨੂੰ ਇਕ ਥਾਂ ਤੋਂ ਦੂਜੀ ਥਾਂ ਲਈ ਬਹੁਤੀ ਦੂਰੀ ਤੈਅ ਨਾ Read More » April 23, 2015 7:40 am
ਦੋ ਵਿਅਕਤੀਆਂ ਵੱਲੋਂ ਵਿਦਿਆਰਥਣ ਨਾਲ ਛੇੜਛਾੜ ਪੁਲਿਸ ਵੱਲੋਂ ਇੱਕ ਗ੍ਰਿਫਤਾਰ, ਦੂਜਾ ਫਰਾਰ ਬਰਨਾਲਾ/ਧਨੌਲਾ 22 ਅਪ੍ਰੈਲ (ਰਾਮ ਧਨੌਲਾ)- ਧਨੌਲਾ ਮੰਡੀ ਦੇ ਡਰੇਨ ਦੇ ਨਜਦੀਕ ਆਰਜੀ ਠਹਿਰ ਬਣਾ ਕੇ ਬੈਠੀ ਲੇਬਰ ਵਿੱਚੋ ਇੱਕ ਜੇ ਸੀ ਬੀ ਮਸ਼ੀਨ ਦੇ ਡਰਾਇਵਰ Read More » April 23, 2015 7:40 am
ਜੇਠ ਅਤੇ ਪੁਲਿਸ ਵੱਲੋਂ ਤੰਗ ਕੀਤੇ ਜਾਣ ’ਤੇ ਪ੍ਰੇਸ਼ਾਨੀ ਦੀ ਹਾਲਤ ਵਿਚ ਜ਼ਹਿਰੀਲੀ ਚੀਜ਼ ਨਿਗਲੀ : ਹਾਲਤ ਗੰਭੀਰ ਅੰਮ੍ਰਿਤਸਰ 22 ਅਪ੍ਰੈਲ (ਸੁਖਬੀਰ ਸਿੰਘ)- ਜੇਠ ਵੱਲੋਂ ਮਕਾਨ ਤੇ ਜ਼ਬਰਦਸਤੀ ਕਬਜਾ ਕਰਨ ਅਤੇ ਪੁਲਸ ਵਲੋਂ ਉਲਟਾ ਝੂਠਾ ਕੇਸ ਦੱਰਜ ਕਰਵਾਉਣ ਤੇ ਸਰਬਜੀਤ ਕੌਰ ਵਾਸੀ ਕੋਟ Read More » April 23, 2015 7:39 am
TOP STORIES ਕਿਸਾਨ ਵੱਲੋਂ ‘ਆਪ’ ਦੀ ਰੈਲੀ ’ਚ ਫਾਹਾ ਲੈ ਕੇ ਖੁਦਕੁਸ਼ੀ ਗ੍ਰਹਿ ਮੰਤਰੀ ਰਾਜਨਾਥ ਵੱਲੋਂ ਜਾਂਚ ਦੇ ਆਦੇਸ਼ ਨਵੀਂ ਦਿੱਲੀ, 22 ਅਪ੍ਰੈਲ (ਪੀ. ਟੀ. ਲਾਇਵ)- ਕੇਂਦਰ ਸਰਕਾਰ ਦੇ ਜ਼ਮੀਨ ਪ੍ਰਾਪਤੀ ਆਰਡੀਨੈਂਸ ਦੇ ਵਿਰੁੱਧ ਆਮ ਆਦਮੀ ਪਾਰਟੀ Read More » April 23, 2015 7:37 am