ਹਾਫ਼ਿਜ਼ ਨੇ ਮੰਨਿਆ, ਘਾਟੀ ’ਚ ਪਾਕਿਸਤਾਨ ਦੀ ਮਦਦ ਨਾਲ ਚ¤ਲ ਰਿਹਾ ਜਿਹਾਦ ਇਸਲਾਮਾਬਾਦ, 18 ਅਪ੍ਰੈਲ (ਪੀ. ਟੀ.)- ਅ¤ਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਦੇ ਮੁਖੀ ਹਾਫ਼ਿਜ਼ ਸਈਅਦ ਨੇ ਖ਼ੁਲਾਸਾ ਕੀਤਾ ਹੈ ਕਿ ਪਾਕਿਸਤਾਨ ਸਰਕਾਰ ਤੇ ਪਾਕਿਸਤਾਨੀ ਫ਼ੌਜ ਕਸ਼ਮੀਰ ’ਚ ਵ¤ਖਵਾਦੀਆਂ Read More » April 19, 2015 8:11 am
ਕਸ਼ਮੀਰੀ ਪੰਡਤਾਂ ਲਈ ਵ¤ਖਰੀ ਟਾਊਨਸ਼ਿਪ ਦੇ ਵਿਰੋਧ ’ਚ ਯਾਸਿਨ ਮਲਿਕ ਭੁ¤ਖ ਹੜਤਾਲ ’ਤੇ ਸ੍ਰੀਨਗਰ, 18 ਅਪ੍ਰੈਲ (ਪੀ. ਟੀ.)- ਕਸ਼ਮੀਰੀ ਪੰਡਤਾਂ ਲਈ ਵ¤ਖ ਤੋਂ ਟਾਊਨਸ਼ਿਪ ਬਣਾਉਣ ਦੀ ਯੋਜਨਾ ਦਾ ਵਿਰੋਧ ਕਰਦੇ ਹੋਏ ਜੰਮੂ ਕਸ਼ਮੀਰ ਦੇ ਵ¤ਖਵਾਦੀ ਨੇਤਾ ਯਾਸਿਨ ਮਲਿਕ Read More » April 19, 2015 8:10 am
ਦਿੱਲੀ ’ਚ ਕਿਸਾਨ ਰੈਲੀ ਅੱਜ : ਕਿਸਾਨਾਂ ਨੂੰ ਮਿਲੇ ਰਾਹੁਲ ਨਵੀਂ ਦਿ¤ਲੀ, 18 ਅਪ੍ਰੈਲ (ਪੀ. ਟੀ.)- ਕਰੀਬ 2 ਮਹੀਨੇ ਦੀ ਲੰਮੀ ਛੁ¤ਟੀ ਤੋਂ ਬਾਅਦ ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਨੇ ਕਈ ਰਾਜਾਂ ਦੇ ਕਿਸਾਨਾਂ ਦੇ ਪ੍ਰਤੀਨਿਧੀ Read More » April 19, 2015 8:10 am
ਫਰੀਦਕੋਟ ਤੇ ਮਾਨਸਾ ਦੀਆਂ ਜ਼ਿਲ੍ਹਾ ਯੋਜਨਾ ਕਮੇਟੀਆਂ ਦੇ ਨਵੇਂ ਚੇਅਰਮੈਨ ਨਿਯੁਕਤ ਚੰਡੀਗੜ੍ਹ, 18 ਅਪ੍ਰੈਲ (ਪੀ. ਟੀ.)- ਪੰਜਾਬ ਸਰਕਾਰ ਨੇ ਅੱਜ ਸ੍ਰੀ ਹਰਜੀਤ ਸਿੰਘ ਭੋਲੂਵਾਲ ਅਤੇ ਸ੍ਰੀ ਪ੍ਰੇਮ ਕੁਮਾਰ ਅਰੋੜਾ ਨੂੰ ਕ੍ਰਮਵਾਰ ਫਰੀਦਕੋਟ ਤੇ ਮਾਨਸਾ ਦੀਆਂ ਜ਼ਿਲ੍ਹਾ Read More » April 19, 2015 8:10 am
ਭਗਤ ਧੰਨਾ ਜੀ ਦਾ ਜਨਮ ਦਿਹਾੜਾ 21 ਅਪ੍ਰੈਲ ਨੂੰ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ ਅੰਮ੍ਰਿਤਸਰ, 18 ਅਪ੍ਰੈਲ (ਪੀ. ਟੀ.)- ਗੁਰਮਤਿ ਫਲਸਫ਼ੇ ਦੇ ਸੋਮੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਹੱਥੀਂ Read More » April 19, 2015 8:09 am
ਸ਼ੁਕਰ ਐ! ਕਿਸੇ ਨੇ ਤਾਂ ਸੁਣੀ ਮੇਰੀ ਪੁਕਾਰ, ਦਰਾਜ ਵੱਲ ਨੂੰ ਜਾਂਦੇ ਰਸਤੇ ਨੂੰ ਜੇ.ਸੀ.ਬੀ. ਨਾਲ ਕੀਤਾ ਪੱਧਰਾ ਤਪਾ ਮੰਡੀ, 18 ਅਪ੍ਰੈਲ (ਖੁਸ਼ਦੀਪ/ਰੋਬਿਨ)- ਕਹਿੰਦੇ ਨੇ ਬਾਰਾਂ ਸਾਲਾਂ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ। ਆਖਿਰ ਅੱਜ ਸੁਣ ਹੀ ਲਈ ਕਿਸੇ ਨੇ ਮੇਰੀ Read More » April 19, 2015 8:09 am
ਭਾਜਪਾ 10 ਕਰੋੜ ਤੋਂ ਵੱਧ ਮੈਂਬਰਸ਼ਿਪ ਵਾਲੀ ਸੰਸਾਰ ਦੀ ਪਹਿਲੀ ਪਾਰਟੀ ਬਣੀ : ਜਤਿੰਦਰ ਕਾਲੜਾ ਸੰਗਰੂਰ, 18 ਅਪ੍ਰੈਲ (ਗਰੋਵਰ)– ਭਾਰਤੀ ਜਨਤਾ ਪਾਰਟੀ ਸੰਸਾਰ ਦੀ ਪਹਿਲੀ ਅਜਿਹੀ ਪਾਰਟੀ ਬਣ ਗਈ ਹੈ ਜਿਸਦੇ ਕਿ ਪੂਰੇ ਭਾਰਤ ਵਿਚ 10 ਕਰੋੜ ਮੈਂਬਰ ਬਣ ਚੁੱਕੇ Read More » April 19, 2015 8:08 am
ਪੰਜਾਬ ’ਚ ਕਿਸੇ ਵੀ ਪੈਨਸ਼ਨਰ ਦੀ ਪੈਨਸ਼ਨ ਬੰਦ ਨਹੀਂ ਹੋਵੇਗੀ, ਕਾਂਗਰਸ ਲੋਕਾਂ ਨੂੰ ਕਰ ਰਹੀ ਹੈ ਗੁੰਮਰਾਹ : ਹਰਸਿਮਰਤ ਬਾਦਲ ਬੁਢਲਾਡਾ, 18 ਅਪ੍ਰੈਲ (ਅਮਨ ਮਹਿਤਾ, ਅਮਿਤ ਜਿੰਦਲ, ਨਛੱਤਰ ਸਿੰਘ ਕਾਹਨਗੜ੍ਹ)- ਪੰਜਾਬ ਵਿੱਚ ਕਿਸੇ ਵੀ ਪੈਨਸ਼ਨਰ ਦੀ ਪੈਨਸ਼ਨ ਬੰਦ ਨਹੀਂ ਕੀਤੀ ਗਈ ਹੈ ਕਾਂਗਰਸ ਪਾਰਟੀ ਲੋਕਾਂ Read More » April 19, 2015 8:08 am
ਮਸੱਰਤ ਦੇ ਸਮਰਥਨ ’ਚ ਕਸ਼ਮੀਰ ਬੰਦ ਦੌਰਾਨ ਪੁਲਿਸ ਫਾਇਰਿੰਗ ਵਿੱਚ ਨੌਜਵਾਨ ਦੀ ਮੌਤ ਜੰਮੂ-ਕਸ਼ਮੀਰ ਪੁਲਿਸ ਵੱਲੋਂ ਕਤਲ ਦਾ ਮਾਮਲਾ ਦਰਜ ਸ੍ਰੀਨਗਰ, 18 ਅਪ੍ਰੈਲ (ਪੀ. ਟੀ. ਲਾਇਵ)- ਹੁਰੀਅਤ ਕਾਨਫਰੰਸ ਵੱਲੋਂ ਵੱਖਵਾਦੀ ਨੇਤਾ ਸਈਅਦ ਅਲੀ ਸ਼ਾਹ ਗਿਲਾਨੀ ਵੱਲੋਂ ਵੱਖਵਾਦੀ ਆਗੂ Read More » April 19, 2015 8:01 am
ਸੁਖਬੀਰ ਵੱਲੋਂ ਐ¤ਨ.ਐ¤ਚ.ਐ¤ਮ. ਮੁਲਾਜ਼ਮਾਂ ਦੇ ਮਸਲੇ ਕੇਂਦਰੀ ਸਿਹਤ ਮੰਤਰੀ ਨਾਲ ਉਠਾਉਣ ਦਾ ਭਰੋਸਾ ਮੁਲਾਜ਼ਮਾਂ ਨੂੰ ਹੜਤਾਲ ਖਤਮ ਕਰਕੇ ਡਿਊੁਟੀ ’ਤੇ ਪਰਤਣ ਦੀ ਅਪੀਲ ਜਲੰਧਰ/ਚੰਡੀਗੜ੍ਹ, 18 ਅਪ੍ਰੈਲ- ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕੌਮੀ ਸਿਹਤ Read More » April 19, 2015 8:00 am