ਸ੍ਰੀਨਗਰ, 18 ਅਪ੍ਰੈਲ (ਪੀ. ਟੀ.)- ਕਸ਼ਮੀਰੀ ਪੰਡਤਾਂ ਲਈ ਵ¤ਖ ਤੋਂ ਟਾਊਨਸ਼ਿਪ ਬਣਾਉਣ ਦੀ ਯੋਜਨਾ ਦਾ ਵਿਰੋਧ ਕਰਦੇ ਹੋਏ ਜੰਮੂ ਕਸ਼ਮੀਰ ਦੇ ਵ¤ਖਵਾਦੀ ਨੇਤਾ ਯਾਸਿਨ ਮਲਿਕ 30 ਘੰਟੇ ਦੀ ਭੁ¤ਖ ਹੜਤਾਲ ‘ਤੇ ਬੈਠ ਗਏ ਹਨ। ਆਪਣੇ ਅੰਦੋਲਨ ਦੇ ਦੌਰਾਨ ਮਲਿਕ ਨੇ ਕਿਹਾ ਕਿ ਜੰਮੂ – ਕਸ਼ਮੀਰ ਦੀ ਇਹ ਪਰੰਪਰਾ ਹੈ ਕਿ ਇ¤ਥੇ ਹਿੰਦੂ – ਮੁਸਲਮਾਨ ਤੇ ਸਿ¤ਖ ਨਾਲ – ਨਾਲ ਰਹਿੰਦੇ ਹਨ, ਇਸ ਲਈ ਕਸ਼ਮੀਰੀ ਪੰਡਤਾਂ ਲਈ ਵ¤ਖ ਤੋਂ ਰਹਿਣ ਦੀ ਵਿਵਸਥਾ ਨਹੀਂ ਹੋਣੀ ਚਾਹੀਦੀ ਹੈ। ਪਿਛਲੇ ਪੰਜ – ਛੇ ਸਾਲ ‘ਚ ਕਈ ਕਸ਼ਮੀਰੀ ਪੰਡਤ ਵਾਪਸ ਘਾਟੀ ‘ਚ ਆ ਗਏ ਹਨ ਤੇ ਸਭ ਦੇ ਨਾਲ ਮਿਲ ਜੁਲ ਕੇ ਰਹਿ ਰਹੇ ਹਨ। ਯਾਸਿਨ ਮਲਿਕ ਨੇ ਕਿਹਾ ਕਿ ਕਸ਼ਮੀਰੀ ਪੰਡਤਾਂ ਲਈ ਵ¤ਖ ਤੋਂ ਕਾਲੋਨੀ ਬਣਾਉਣ ਦਾ ਮਤਲਬ ਹੈ, ਉਨ੍ਹਾਂ ਦੇ ਲਈ ਡਰ ਦਾ ਮਾਹੌਲ ਬਣਾਉਣਾ। ਅਸੀਂ ਉਨ੍ਹਾਂ ਨੂੰ ਇਹ ਸਪਸ਼ਟ ਦ¤ਸਣਾ ਚਾਹੁੰਦੇ ਹਨ ਕਿ ਜੰਮੂ – ਕਸ਼ਮੀਰ ‘ਚ ਹਿੰਦੂ, ਮੁਸਲਮਾਨ ਤੇ ਸਿ¤ਖ ਇਕ¤ਠੇ ਮਿਲ ਜੁਲ ਕੇ ਰਹਿ ਸਕਦੇ ਹਨ।