April 21, 2026 8:43 pm

Day: April 12, 2015

ਨਗਰ ਨਿਗਮਾਂ ਦੇ ਮੇਅਰ, ਡਿਪਟੀ ਮੇਅਰ ਤੇ ਕੌਂਸਲਰਾਂ ਦੇ ਭੱਤਿਆਂ ’ਚ ਵਾਧਾ

ਚੰਡੀਗੜ੍ਹ, 11 ਅਪ੍ਰੈਲ (ਪੀ.ਟੀ.)-  ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਸਮੂਹ 10 ਨਗਰ ਨਿਗਮਾਂ ਦੇ ਮੇਅਰਾਂ, ਡਿਪਟੀ ਮੇਅਰਾਂ ਤੇ ਕੌਂਸਲਰਾਂ ਦੇ ਭੱਤਿਆਂ ਵਿੱਚ ਵਾਧਾ ਕੀਤਾ ਗਿਆ

Read More »

ਦਿ¤ਲੀ ਕੈਬਨਿਟ ’ਚ ਫੇਰਬਦਲ, ਤੋਮਰ ਤੋਂ ਖੋਹਿਆ ਗਿਆ ਗ੍ਰਹਿ ਵਿਭਾਗ

ਨਵੀਂ ਦਿ¤ਲੀ, 11 ਅਪ੍ਰੈਲ (ਪੀ.ਟੀ.)- ਦਿ¤ਲੀ ਸਰਕਾਰ ਨੇ ਆਪਣੀ ਕੈਬਨਿਟ ‘ਚ ਪਹਿਲੀ ਵਾਰ ਵ¤ਡੇ ਫੇਰਬਦਲ ਕੀਤੇ ਹਨ। ਗ੍ਰਹਿ ਮੰਤਰੀ ਜਿਤੇਂਦਰ ਤੋਮਰ ਨੂੰ ਗ੍ਰਹਿ ਵਿਭਾਗ ਜਿਹੇ

Read More »

ਹਾਈਕੋਰਟ ਨੇ ਸਦੀਕ ਦੀ ਚੋਣ ਰੱਦ ਕਰਕੇ ਪੰਜਾਬ ਦੇ ਲੱਖਾਂ ਅਨੁਸੂਚਿਤ ਜਾਤੀ ਲੋਕਾਂ ਨੂੰ ਇਨਸਾਫ ਦਿੱਤਾ : ਬਿੰਦੀ

ਬਰਨਾਲਾ, 11 ਅਪ੍ਰੈਲ (ਪੀ.ਟੀ.)- ‘‘ਜ਼ਿਲ੍ਹਾ ਬਰਨਾਲਾ ਦੇ ਰਾਖਵੇਂ ਵਿਧਾਨ ਸਭਾ ਹਲਕਾ ਭਦੌੜ ਤੋਂ ਕਾਂਗਰਸੀ ਵਿਧਾਇਕ ਬਣੇ ਮੁਹੰਮਦ ਸਦੀਕ ਦੀ ਚੋਣ ਵਿਰੁੱਧ ਪਟੀਸ਼ਨ ਪਾਉਣ ਵਾਲੇ ਸਾਬਕਾ

Read More »

ਬਰਲਿਨ ’ਚ ਮੋਦੀ ਨੂੰ ਮਿਲਣਗੇ ਬੋਸ ਦੇ ਪਰਿਵਾਰ ਵਾਲੇ, ਫਾਇਲਾਂ ਦੇ ਖ਼ੁਲਾਸੇ ਦੀ ਕਰਨਗੇ ਮੰਗ

ਨਵੀਂ ਦਿ¤ਲੀ, 11 ਅਪ੍ਰੈਲ (ਪੀ.ਟੀ.)- ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਜਾਸੂਸੀ ਮਾਮਲੇ ’ਚ ਵਿਵਾਦ ਵਧਦਾ ਹੀ ਜਾ ਰਿਹਾ ਹੈ। ਬੋਸ ਦੇ ਪਰਿਵਾਰ ਵਾਲਿਆਂ ਨੇ ਜਾਸੂਸੀ

Read More »

ਸੂਬੇ ਵਿਚ ਹਾਊਸ ਟੈਕਸ ਲਈ ਨੀਤੀ ਬਣਾਈ ਜਾਵੇਗੀ : ਮਨੋਹਰ ਲਾਲ ਮੁੱਖ ਮੰਤਰੀ ਹਰਿਆਣਾ

ਜਲੰਧਰ/ਚੰਡੀਗੜ੍ਹ, 11 ਅਪ੍ਰੈਲ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਮਹਿਲਾਵਾਂ ਨਾਲ ਜੁੜੇ ਪ੍ਰੋਗ੍ਰਾਮਾਂ ਨੂੰ ਪਹਿਲ ਦਿੱਤੀ ਜਾਵੇਗੀ, ਚਾਹੇ ਉਸ ਵਿਚ ਕੰਨਿਆ ਭਰੂਣ

Read More »

13 ਅਪ੍ਰੈਲ ਤੋਂ ਸ੍ਰੀ ਅਨੰਦਪੁਰ ਸਾਹਿਬ-ਅੰਮ੍ਰਿਤਸਰ ਐਕਸਪ੍ਰੈਸ ਰੇਲ ਗੱਡੀ ਰੋਜ਼ਾਨਾ ਚੱਲੇਗੀ : ਚੰਦੂਮਾਜਰਾ

ਸ੍ਰੀ ਅਨੰਦਪੁਰ ਸਾਹਿਬ, 11 ਅਪ੍ਰੈਲ (ਦਵਿੰਦਰਪਾਲ ਸਿੰਘ/ ਅੰਕੁਸ਼)- ਤਖਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਜੋੜਨ ਵਾਲੀ ਰੇਲ ਗੱਡੀ ਜਿਸਦਾ ਕੇਂਦਰੀ ਰੇਲਵੇ

Read More »

ਬੈਂਸ ਭਰਾ, 8 ਕੌਂਸਲਰਾਂ ਅਤੇ ਸੈਂਕੜੇ ਸਾਥੀਆਂ ਸਣੇ ਹਿਰਾਸਤ ’ਚ

ਲੁਧਿਆਣਾ 11 ਅਪ੍ਰੈਲ (ਪੀ.ਟੀ.)- ਅੱਜ ਜਿੳਂ ਹੀ ਧੂਰੀ ਉਪ ਚੋਣ ਖਤਮ ਹੋਣ ਦੇ ਨਜਦੀਕ ਪਹੂੰਚੀ ਤਾਂ ਬੈਂਸ ਭਰਾਵਾਂ ਵਲੋਂ ਫਿਰੋਜਪੁਰ ਰੋਡ ’ਤੇ ਬੈਂਸ ਭਰਾਵਾਂ ਵੱਲੋਂ

Read More »

ਅਕਾਲੀ ਉਮੀਦਵਾਰ ਗੋਬਿੰਦ ਸਿੰਘ ਨੇ ਕਾਂਗਰਸ ਦੀ ਧ¤ਕੇਸ਼ਾਹੀ ਦੇ ਦੋਸ਼ਾਂ ਦਾ ਕੀਤਾ ਖੰਡਨ

ਧੂਰੀ, 11 ਅਪ੍ਰੈਲ (ਪੀ.ਟੀ.)- ਧੂਰੀ ’ਚ ਅਕਾਲੀ ਦਲ ਦੇ ਉਮੀਦਵਾਰ ਗੋਬਿੰਦ ਸਿੰਘ ਲੌਂਗੋਵਾਲ ਨੇ ਕਾਂਗਰਸੀ ਉਮੀਦਵਾਰ ਸਿਮਰਪ੍ਰਤਾਪ ਸਿੰਘ ਵ¤ਲੋਂ ਲਗਾਏ ਗਏ ਧ¤ਕੇਸ਼ਾਹੀ ਦੇ ਦੋਸ਼ਾਂ ਨੂੰ

Read More »