ਮੇਰੇ ਖਿਲਾਫ ਦਸਤਾਵੇਜਾਂ ‘ਤੇ ਹਸਤਾਖ਼ਰ ਲਈ ਵਿਧਾਇਕਾਂ ’ਤੇ ਦਬਾਅ: ਯੋਗੇਦਰ ਯਾਦਵ ਨਵੀਂ ਦਿੱਲੀ- ਆਮ ਆਦਮੀ ਪਾਰਟੀ ਦੇ ਨੇਤਾ ਯੋਗੇਂਦਰ ਯਾਦਵ ਨੇ ਮੰਗਲਵਾਰ ਨੂੰ ਪਾਰਟੀ ਅਗਵਾਈ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਦਿੱਲੀ ‘ਚ ਪਾਰਟੀ ਦੇ ਵਿਧਾਇਕਾਂ Read More » March 11, 2015 8:41 am
NATIONAL NEWS ਪ੍ਰਸ਼ਾਂਤ ਭੂਸ਼ਣ, ਸ਼ਾਂਤੀ ਭੂਸ਼ਣ ਤੇ ਯੋਗੇਂਦਰ ਯਾਦਵ ਨੇ ਪਾਰਟੀ ਨੂੰ ਹਰਾਉਣ ਦੀ ਕੋਸ਼ਿਸ਼ ਕੀਤੀ : ਆਪ ਨਵੀਂ ਦਿੱਲੀ, 10 ਮਾਰਚ (ਪੀ. ਟੀ.)- ਆਮ ਆਦਮੀ ਪਾਰਟੀ ਨੇ ਪ੍ਰਸ਼ਾਂਤ ਭੂਸ਼ਣ ਤੇ ਯੋਗੇਂਦਰ ਯਾਦਵ ‘ਤੇ ਵੱਡਾ ਇਲਜ਼ਾਮ ਲਗਾਇਆ ਹੈ। ਆਪ ਉੱਚ ਨੇਤਾਵਾਂ ਨੇ ਕਿਹਾ Read More » March 11, 2015 8:40 am
PUNJAB NEWS ਅੰਮ੍ਰਿਤਸਰ ਵਿਖੇ ਨਵੰਬਰ ਤੱਕ ਸ਼ੁਰੂ ਹੋਵੇਗੀ ਬੀ.ਆਰ.ਟੀ.ਐਸ ਅੰਮ੍ਰਿਤਸਰ, 10 ਮਾਰਚ (ਸੁਨੀਲ ਗੁਪਤਾ/ਰਾਜੇਸ਼ ਡੈਨੀ)- ਅੰਮ੍ਰਿਤਸਰ ਵਿਖੇ ਬੱਸ ਰੈਪਿਡ ਟਰਾਂਸਿਟ ਸਿਸਟਮ ਨਵੰਬਰ 2015 ਤੱਕ ਸ਼ੁਰੂ ਹੋ ਜਾਵੇਗਾ, ਜਿਸ ਨਾਲ ਨਾ ਸਿਰਫ ਸ਼ਹਿਰ ਵਿਚ ਆਵਾਜਾਈ Read More » March 11, 2015 8:39 am
PUNJAB NEWS ਵਿਆਹ ਤੋਂ ਵਾਪਿਸ ਮੁੜਦੇ ਸਮੇਂ ਕਾਰ ਨਹਿਰ ’ਚ ਡਿ¤ਗੀ ਬਠਿੰਡਾ, 10 ਮਾਰਚ (ਸੁਖਵਿੰਦਰ ਸਿੰਘ ਸਰਾਂ)- ਰਾਤ ਸਮੇਂ ਵਿਆਹ ’ਚੋਂ ਵਾਪਿਸ ਆ ਰਹੇ ਗੁਰਮੀਤ ਸਿੰਘ ਤੋਂ ਮਾਰੂਤੀ ਜ਼ੈਨ ਡੀ ਆਈ 3 ਸੀ (ਟੀ) 5329 ਬੇਕਾਬੂ Read More » March 11, 2015 8:39 am
PUNJAB NEWS ਅਕਾਲੀ ਫੂਲਾ ਸਿੰਘ ਜੀ ਦੇ ਸਾਲਾਨਾ ਸ਼ਹੀਦੀ ਜੋੜ ਮੇਲੇ ’ਤੇ ਪਹਿਲੇ ਧਾਰਮਿਕ ਦੀਵਾਨ ਸਜੇ ਮੂਨਕ, 10 ਮਾਰਚ (ਕੁਲਵੰਤ ਦੇਹਲਾ)- ਸ਼ਹੀਦ ਬਾਬਾ ਅਕਾਲੀ ਫੂਲਾ ਸਿੰਘ ਜੀ ਦੇ ਸਾਲਾਨਾ ਸ਼ਹੀਦੀ ਜੋੜ ਮੇਲੇ ’ਤੇ ਅ¤ਜ ਪਹਿਲੇ ਧਾਰਮਿਕ ਦੀਵਾਨ ’ਚ ਬਾਬਾ ਬੂਟਾ ਸਿੰਘ Read More » March 11, 2015 8:39 am
PUNJAB NEWS ਸਾਂਝ ਕੇਂਦਰਾਂ ਜ਼ਰੀਏ ਬਰਨਾਲਾ ਪੁਲਿਸ ਨੇ ਵਧਾਈ ਆਮ ਲੋਕਾਂ ਨਾਲ ਸਾਂਝ ਬਰਨਾਲਾ, 10 ਮਾਰਚ (ਰਾਮ ਸਿੰਘ ਧਨੌਲਾ/ਕੁਲਦੀਪ ਸਿੰਘ)- ਆਮ ਲੋਕਾਂ ਅਤੇ ਪੁਲਿਸ ਦਰਮਿਆਨ ਤਾਲਮੇਲ ਵਧਾੳਣ ਤੇ ਲੋਕਾਂ ਦੀਆਂ ਦੁੱਖ-ਤਕਲੀਫਾਂ ਦਾ ਨਿਪਟਾਰਾ ਪਹਿਲ ਦੇ ਅਧਾਰ ’ਤੇ ਕਰਨ Read More » March 11, 2015 8:38 am
ਆਂਗਣਵਾੜੀ ਵਰਕਰਾਂ ਵੱਲੋਂ ਸੀ.ਡੀ.ਪੀ.ਓ. ਦੇ ਖਿਲਾਫ਼ ਧਰਨਾ ਦੂਜੇ ਦਿਨ ਵੀ ਜਾਰੀ ਗੁਰੂਹਰਸਹਾਏ, 10 ਮਾਰਚ (ਮਹਿੰਦਰ ਸਿੰਘ ਥਿੰਦ)- ਸਥਾਨਕ ਬਲਾਕ ਅਤੇ ਮਮਦੋਟ ਦੀਆਂ ਵਰਕਰਾਂ ਹੈਲਪਰਾਂ ਨੇ ਸੀ.ਡੀ.ਪੀ. ਨਰਿੰਦਰ ਸਿੰਘ ਦੇ ਵਿਰੁੱਧ ਦਫ਼ਤਰ ਵਿਖੇ ਧਰਨਾ ਲਗਾਇਆ ਗਿਆ। ਇਸ Read More » March 11, 2015 8:37 am
ਨਗਰ ਕੌਂਸਲ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਰਿਪੁਦਮਨ ਸਿੰਘ ਢਿੱਲੋਂ ਸਰਬਸਮੰਤੀ ਨਾਲ ਪ੍ਰਧਾਨ ਚੁਣੇ ਗਏ ਸੰਗਰੂਰ,10 ਮਾਰਚ- ਸਥਾਨਕ ਨਗਰ ਕੌਂਸਲ ਚੋਣਾਂ ਦੌਰਾਨ ਜੇਤੂ ਕਰਾਰ ਦਿੱਤੇ ਗਏ ਉਮੀਦਵਾਰਾਂ ਵੱਲੋਂ ਅੱਜ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਸਰਬਸਮੰਤੀ ਨਾਲ ਕੀਤੀ ਗਈ। ਇਸ Read More » March 11, 2015 8:37 am
ਪੰਜਾਬ ਪੁਲਿਸ ਦਾ ਜਥੇਦਾਰਾਂ ਨੇ ਕਰ ਦਿੱਤਾ ਹੈ ਅਕਾਲੀਕਰਣ : ਮੰਨਾ ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ/ਰਾਜੇਸ਼ ਡੈਨੀ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਨੇਤਾ ਮਨਦੀਪ ਸਿੰਘ ਮੰਨਾ ਨੇ ਕਿਹਾ ਕਿ ਕਾਂਗਰਸ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ Read More » March 11, 2015 8:37 am
ਤਿੰਨ ਕਿਲੋ ਹੈਰੋਇਨ ਤੇ ਪਿਸਤੌਲ ਸਮੇਤ ਇੱਕ ਕਾਬੂ ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ/ਰਾਜੇਸ਼ ਡੈਨੀ)- ਸ. ਜਤਿੰਦਰ ਸਿੰਘ ਔਲਖ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਵੱਲੋਂ ਨਸ਼ਿਆਂ ਖਿਲਾਫ ਛੇੜੀ ਗਈ ਮੁਹਿੰਮ ਦੌਰਾਨ ਇੱਕ ਮਹੱਤਵਪੂਰਨ ਸੂਚਨਾ ਮਿਲਣ ’ਤੇ Read More » March 11, 2015 8:36 am