PUNJAB NEWS ਵਿਸ਼ਵ ਬੈਂਕ ਸੂਬੇ ’ਚ ਧਾਰਮਿਕ, ਵਿਰਾਸਤੀ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਫੰਡ ਮੁਹੱਈਆ ਕਰਾਏਗੀ ਚੰਡੀਗੜ੍ਹ, 15 ਜੁਲਾਈ (ਪੀ. ਟੀ)- ਸੈਰ ਸਪਾਟਾ ਦੇ ਖੇਤਰ ਵਿੱਚ ਪੰਜਾਬ ਨੂੰ ਕੌਮਾਂਤਰੀ ਨਕਸ਼ੇ ‘ਤੇ ਉਭਾਰਨ ਦੇ ਮੰਤਵ ਨਾਲ ਵਿਸ਼ਵ ਬੈਂਕ ਨੇ ਅੱਜ ਸੂਬੇ Read More » July 16, 2014 6:19 am
ਸ਼ਕਤੀ ਮਿਲ ਜਬਰ ਜਨਾਹ ਕੇਸ ‘ਚ ਦੋਵੇਂ ਨਾਬਾਲਗ ਦੋਸ਼ੀ ਕਰਾਰ ਮੁੰਬਈ, 15 ਜੁਲਾਈ (ਪੀ. ਟੀ)- ਮੁੰਬਈ ਦੇ ਸ਼ਕਤੀ ਮਿਲ ਜਬਰ ਜਨਾਹ ਕੇਸ ‘ਚ ਤੋ ਟੈਲੀਫੋਨ ਆਪਰੇਟਰ ਨਾਲ ਸਮੂਹਿਕ ਜਬਰ ਜਨਾਹ ਦੇ ਦੋਸ਼ੀ ਦੋਵਾਂ ਨਾਬਾਲਗਾਂ ਨੂੰ Read More » July 16, 2014 6:18 am
ਅੰਮ੍ਰਿਤਸਰ ਦਾ ਦੀਵਾਲੀ ਜੂਆ ਪਾਰਟੀ ਕੇਸ ਮੁੜ ਚਰਚਾ ’ਚ ਨਚੰਡੀਗੜ੍ਹ, 15 ਜੁਲਾਈ (ਨੀਲ ਭਲਿੰਦਰ ਸਿੰਘ) – ਸਾਲ 2011 ਦੀ ਦੀਵਾਲੀ ਦੀ ਰਾਤ ਅੰਮ੍ਰਿਤਸਰ ਸ਼ਹਿਰ ‘ਚ ਬੇਪਰਦਾ ਹੋਏ ਇੱਕ ਅਤਿ ਹਾਈ-ਪ੍ਰੋਫਾਈਲ ਤੇ ਪੰਜਾਬ ਪੁਲਿਸ ਦੀ Read More » July 16, 2014 6:18 am
ਮਿਸਰ ਦਾ ਜੰਗਬੰਦੀ ਪ੍ਰਸਤਾਵ ਇਸਰਾਈਲ ਵੱਲੋਂ ਮਨਜ਼ੂਰ ਯੇਰੂਸਲੇਮ, 15 ਜੁਲਾਈ (ਪੀ .ਟੀ) – ਇਸਰਾਈਲ ਤੇ ਹਮਾਸ ਵਿਚਾਲੇ ਚੱਲ ਰਹੀ ਲੜਾਈ ਦੌਰਾਨ ਇਕ ਰਾਹਤ ਭਰੀ ਖ਼ਬਰ ਆਈ ਹੈ। ਮਿਸਰ ਦੇ ਸੰਘਰਸ਼ ਵਿਰਾਮ ਦੇ Read More » July 16, 2014 6:18 am
ਵੈਦਿਕ ਦੀ ਪਾਕਿਸਤਾਨ ਯਾਤਰਾ ਦੀ ਜਾਣਕਾਰੀ ਸਰਕਾਰ ਨੂੰ ਨਹੀ : ਸੁਸ਼ਮਾ ਨਵੀਂ ਦਿ¤ਲੀ, 15 ਜੁਲਾਈ (ਪੀ. ਟੀ)- ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਲੋਕਸਭਾ ‘ਚ ਸਪ¤ਸ਼ਟ ਤੌਰ ‘ਤੇ ਕਿਹਾ ਕਿ ਸੀਨੀਅਰ ਪ¤ਤਰਕਾਰ ਵੇਦ ਪ੍ਰਤਾਪ ਵੈਦਿਕ ਦੇ ਪਾਕਿਸਤਾਨ Read More » July 16, 2014 6:17 am
ਬਾਬਰੀ ਮਸਜਿਦ ਮਾਮਲੇ ’ਚ ਭਾਜਪਾ ਦੇ ਦੋ ਸੰਸਦ ਮੈਂਬਰਾਂ ਖ਼ਿਲਾਫ਼ ਵਾਰੰਟ ਲਖਨਊ, 15 ਜੁਲਾਈ (ਪੀ. ਟੀ)- ਬਾਬਰੀ ਮਸਜਿਦ ਮਾਮਲੇ ‘ਚ ਲਖਨਊ ਦੀ ਸੀ. ਬੀ. ਆਈ. ਅਦਾਲਤ ਨੇ ਭਾਜਪਾ ਦੇ ਲੋਕ ਸਭਾ ਮੈਂਬਰ ਸਾਕਸ਼ੀ ਮਹਾਰਾਜ, ਬ੍ਰਜਭੂਸ਼ਣ ਸ਼ਰਨ Read More » July 16, 2014 6:17 am
ਸੁਖਬੀਰ ਸਿੰਘ ਬਾਦਲ ਵਲੋਂ ਇਕ ਸਹਾਇਕ ਆਬਕਾਰੀ ਤੇ ਕਰ ਕਮਿਸਨਰ ਤੇ 3 ਈ.ਟੀ.ਓ. ਜਬਰੀ ਸੇਵਾ ਮੁਕਤ ਕਰਨ ਦੇ ਹੁਕਮ ਚੰਡੀਗੜ੍ਹ, 15 ਜੁਲਾਈ (ਪੀ. ਟੀ)- ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਜਿਨ੍ਹਾਂ ਕੋਲ ਕਰ ਤੇ ਆਬਕਾਰੀ ਵਿਭਾਗ ਦਾ ਵੀ ਚਾਰਜ ਨੇ ਭ੍ਰਿਸ਼ਟਾਚਾਰ Read More » July 16, 2014 6:17 am
ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਸ਼ੁਰੂ ਚੰਡੀਗੜ੍ਹ, 15 ਜੁਲਾਈ (ਪੀ. ਟੀ)- ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਅ¤ਜ ਇਥੇ ਸ਼ੁਰੂ ਹੋ ਗਿਆ, ਜਿਸ ਦੇ ਪਹਿਲੇ ਦਿਨ ਅ¤ਜ ਕੇਂਦਰੀ ਮੰਤਰੀ ਗੋਪੀਨਾਥ ਮੁੰਡੇ, Read More » July 16, 2014 6:16 am
TOP STORIES ਸੁਪਰੀਮ ਕੋਰਟ ਵੱਲੋਂ ਨਬਾਲਿਗ ਅਪਰਾਧੀਆਂ ਬਾਰੇ ਸਖਤ ਕਾਨੂੰਨ ਦੀ ਵਕਾਲਤ 50 ਫ਼ੀਸਦੀ ਸਰੀਰਕ ਸੋਸ਼ਣ ਦੇ ਅਪਰਾਧਾਂ ’ਚ 16 ਸਾਲ ਦੇ ਨਾਬਾਲਗ ਸ਼ਾਮਲ ਨਵੀਂ ਦਿੱਲੀ, 15 ਜੁਲਾਈ (ਪੀ. ਟੀ. ਲਾਇਵ) – ਕੇਂਦਰੀ ਮੰਤਰੀ ਮੇਨਕਾ ਗਾਂਧੀ ਤੋਂ Read More » July 16, 2014 6:15 am
TOP STORIES ਪੰਜਾਬ ਕਾਂਗਰਸ ਲੀਡਰਸ਼ਿਪ ’ਚ ਤਬਦੀਲੀ ਨਹੀਂ : ਸ਼ਕੀਲ ਚੰਡੀਗੜ੍ਹ, 15 ਜੁਲਾਈ (ਪੀ. ਟੀ)- ਬਹੁਚਰਚਿਤ ਜਗਦੀਸ਼ ਭੋਲਾ ਡਰੱਗ ਰੈਕੇਟ ਮਾਮਲੇ ਦੀ ਸੀਬੀਆਈ ਜਾਂਚ ਦੀ ਪੰਜਾਬ ਕਾਂਗਰਸ ਦੀ ਮੰਗ ਭਾਵੇਂ ਹਾਈਕੋਰਟ ਵਲੋਂ ਰੱਦ ਕਰ ਦਿਤੀ Read More » July 16, 2014 6:15 am