Skip to content
Independent perspectives. Global stories.
BREAKING

ਵੈਦਿਕ ਦੀ ਪਾਕਿਸਤਾਨ ਯਾਤਰਾ ਦੀ ਜਾਣਕਾਰੀ ਸਰਕਾਰ ਨੂੰ ਨਹੀ : ਸੁਸ਼ਮਾ

Share this story

ਨਵੀਂ ਦਿ¤ਲੀ, 15 ਜੁਲਾਈ (ਪੀ. ਟੀ)- ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਲੋਕਸਭਾ ‘ਚ ਸਪ¤ਸ਼ਟ ਤੌਰ ‘ਤੇ ਕਿਹਾ ਕਿ ਸੀਨੀਅਰ ਪ¤ਤਰਕਾਰ ਵੇਦ ਪ੍ਰਤਾਪ ਵੈਦਿਕ ਦੇ ਪਾਕਿਸਤਾਨ ਯਾਤਰਾ ਦੀ ਕੋਈ ਜਾਣਕਾਰੀ ਸਰਕਾਰ ਦੇ ਕੋਲ ਨਹੀਂ ਸੀ ਤੇ ਨਾ ਹੀ ਸਰਕਾਰ ਵੈਦਿਕ ਤੇ 26 / 11 ਦੇ ਦੋਸ਼ੀ ਤੇ ਅ¤ਤਵਾਦੀ ਗੁਟ ਜਮਾਤ ਉਦ ਦਾਅਵਾ ਦੇ ਪ੍ਰਮੁ¤ਖ ਹਾਫਿਜ ਸਈਦ ਨਾਲ ਮੁਲਾਕਾਤ ਦੇ ਬਾਰੇ ‘ਚ ਜਾਣਦੀ ਸੀ। ਦੋਵਾਂ ਸਦਨਾਂ ‘ਚ ਵੈਦਿਕ ਦੇ ਬਿਆਨ ਤੇ ਹਾਫਿਜ ਨਾਲ ਮੁਲਾਕਾਤ ਨੂੰ ਲੈ ਕੇ ਹੰਗਾਮਾ ਮ¤ਚਿਆ ਹੋਇਆ ਹੈ। ਵਿਰੋਧੀ ਪ¤ਖ ਸਰਕਾਰ ਨੂੰ ਕਿਸੇ ਹੋਰ ਜਰੂਰੀ ਮਾਮਲੇ ‘ਤੇ ਗ¤ਲ ਕਰਨ ਦਾ ਮੌਕਾ ਹੀ ਨਹੀਂ ਦੇ ਰਹੇ ਹਨ। ਲੋਕਸਭਾ ‘ਚ ਇਸ ਸਮੇਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਵੀ ਵੈਦਿਕ ਦਾ ਸਰਕਾਰ ਨਾਲ ਸੰਬੰਧ ਤੋਂ ਇਨਕਾਰ ਕੀਤਾ ਹੈ। ਸਰਕਾਰ ਦੇ ਇਨਕਾਰ ਦੇ ਬਾਵਜੂਦ ਵੀ ਵਿਰੋਧੀ ਪ¤ਖ ਸਦਨ ਦੀ ਕਾਰਵਾਈ ‘ਚ ਰੁਕਾਵਟ ਪਾ ਰਿਹਾ ਹੈ।

WRITTEN BY