PUNJAB NEWS ਬਿਨਾ ਸਾਇਨਾਂ ਵਾਲੀਆਂ ਦਰਖਾਸਤਾਂ ’ਤੇ ਸਿਫ਼ਾਰਿਸ਼ਾਂ ਨਾਲ ਹੋ ਰਹੇ ਕਾਗਜ਼ ਕਾਲੇ ਨਿਹੰਗ ਸਿੰਘਾਂ ਨੂੰ ਕੈਦ ਕਰਕੇ ਤਸ਼ੱਦਦ ਕਰਵਾਉਣ ਦਾ ਮਾਸਟਰ-ਪਲਾਨ ਕਾਰਨਾਮਾ, ਨਿਹੰਗ ਸਿੰਘਾਂ ਵੱਲੋਂ 72 ਘੰਟਿਆਂ ’ਚ ਕਾਰਵਾਈ ਕਰਨ ਦਾ ਦਿੱਤਾ ਅਲਟੀਮੇਟਮ, ਪੂਰੇ ਪੰਜਾਬ ’ਚ ਰੋਸ Read More » March 28, 2014 9:21 am
ਰਾਜਸਥਾਨ ਰਾਇਲਸ ਤੇ ਚੇਨੱਈ ਸੁਪਰ ਕਿੰਗਸ ਨੂੰ ਮੁਅੱਤਲ ਕੀਤਾ ਜਾਵੇ : ਸੁਪਰੀਮ ਕੋਰਟ ਨਵੀਂ ਦਿੱਲੀ, 27 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਇੰਡੀਅਨ ਪ੍ਰੀਮੀਅਰ ਲੀਗ ਦੀਆਂ ਦੋ ਟੀਮ ਰਾਜਸਥਾਨ ਰਾਇਲਸ ਤੇ ਚੇਨੱਈ ਸੁਪਰ ਕਿੰਗਸ ’ਤੇ ਖ਼ਤਰੇ ਦੀ ਤਲਵਾਰ ਲਟਕ ਚੁੱਕੀ Read More » March 28, 2014 9:20 am
ਹਰਿਆਣਾ ਦੇ ਰਾਜਪਾਲ ਦਾ ਜਹਾਜ਼ ਹਾਦਸੇ ਦਾ ਸ਼ਿਕਾਰ, ਸਾਰੇ ਯਾਤਰੀ ਸਹੀ ਸਲਾਮਤ ਚੰਡੀਗੜ੍ਹ, 27 ਮਾਰਚ (ਵਿਸ਼ਵ ਵਾਰਤਾ)- ਹਰਿਆਣਾ ਦੇ ਰਾਜਪਾਲ ਜਗਨਨਾਥ ਪਹਾੜੀਆ ਦਾ ਜਹਾਜ਼ ਅੱਜ ਚੰਡੀਗੜ੍ਹ ਵਿਚ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਜਹਾਜ਼ ਵਿਚ ਪਹਾੜੀਆ ਸਮੇਤ Read More » March 28, 2014 9:20 am
ਨਿਧੜਕ ਸਿੰਘ ਬਰਾੜ ਵੱਲੋਂ ਚੋਣਾਂ ਦੌਰਾਨ ਅਸਲਾ ਨਾ ਜਮ੍ਹਾ ਕਰਾਉਣ ਵਿਰੁੱਧ ਚੋਣ ਕਮਿਸ਼ਨ ਤੋਂ ਦਖਲ ਦੀ ਮੰਗ ਮੋਗਾ, 27 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਉ¤ਘੇ ਯੂਥ ਆਗੂ ਸ. ਨਿਧੜਕ ਸਿੰਘ ਬਰਾੜ ਨੇ ਚੋਣ ਕਮਿਸ਼ਨ ਵੱਲੋਂ ਵੋਟਾਂ ਦੌਰਾਨ ਲੋਕਾਂ ਦਾ ਅਸਲਾ ਜਮ੍ਹਾ ਕਰਾਉਣ ਦੇ ਅਮਲ Read More » March 28, 2014 9:19 am
ਲੋਕ ਸਭਾ ਚੋਣ ਲਈ ਚੋਣ ਅਮਲੇ ਦੀ ਸਿਖਲਾਈ 30 ਮਾਰਚ ਨੂੰ : ਸਿੱਧੂ ਬਰਨਾਲਾ, 27 ਮਾਰਚ (ਕੁਲਦੀਪ ਸੂਦ)- ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ. ਗੁਰਲਵਲੀਨ ਸਿੰਘ ਸਿੱਧੂ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੌਰਾਨ ਸਮੁੱਚੀ ਚੋਣ ਪ੍ਰਕਿਰਿਆ ਪੂਰੀ ਤਰ੍ਹਾਂ Read More » March 28, 2014 9:19 am
ਬਿਹਾਰ ’ਚ ਨਰਿੰਦਰ ਮੋਦੀ ਦੀ ਰੈਲੀ ਤੋਂ ਪਹਿਲਾਂ ਨਕਸਲੀਆਂ ਨੇ ਕੀਤੇ ਧਮਾਕੇ ਗਯਾ, 27 ਮਾਰਚ (ਪੀ.ਟੀ.)-ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦੀਆਂ ਬਿਹਾਰ ਵਿਚ ਅੱਜ ਦੋ ਚੋਣ ਰੈਲੀਆਂ ਤੋਂ ਪਹਿਲਾਂ ਨਕਸਲੀਆਂ ਨੇ ਗਯਾ ਵਿਚ Read More » March 28, 2014 9:17 am
ਕਾਂਗਰਸ ਨੇ ਆਟਾ-ਦਾਲ ਸਕੀਮ ਖਿਲਾਫ ਸ਼ਿਕਾਇਤ ਕਰਕੇ ਗਰੀਬਾਂ ਦੇ ਮੂੰਹ ’ਚੋਂ ਰੋਟੀ ਖੋਹਣ ਦਾ ਯਤਨ ਕੀਤਾ : ਸੁਖਬੀਰ ਚੰਡੀਗੜ੍ਹ, 27 ਮਾਰਚ (ਵਿਸ਼ਵ ਵਾਰਤਾ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਪਾਰਟੀ ਦੀ ਆਲੋਚਨਾ ਕਰਦਿਆਂ ਆਖਿਆ ਹੈ ਕਿ ਆਟਾ ਦਾਲ Read More » March 28, 2014 9:17 am
ਅਮਰੀਕਾ ’ਚ ਜ਼ਮੀਨ ਖਿਸਕਣ ਨਾਲ 24 ਮੌਤਾਂ, 90 ਲਾਪਤਾ ਡੈਰਿੰਗਟਨ, 27 ਮਾਰਚ (ਪੀ. ਟੀ.)-ਅਮਰੀਕਾ ਦੇ ਵਾਸ਼ਿੰਗਟਨ ਸੂਬੇ ਵਿਚ ਜ਼ਮੀਨ ਖਿਸਕਣ ਨਾਲ 24 ਲੋਕਾਂ ਦੀ ਮੌਤ ਹੋ ਗਈ ਤੇ 90 ਹੋਰ ਲਾਪਤਾ ਹੋ ਗਏ। ਆਫਤ Read More » March 28, 2014 9:16 am
ਸਰਕਾਰੀ ਦਫ਼ਤਰਾਂ ਵਿੱਚ ਸੋਸ਼ਲ ਨੈਟਵਰਕਿੰਗ ਸਾਈਟਾਂ ਉ¤ਤੇ ਰੋਕ ਨਵੀਂ ਦਿੱਲੀ, 27 ਮਾਰਚ (ਪੀ.ਟੀ.)-ਸਰਕਾਰੀ ਕਰਮਚਾਰੀ ਹੁਣ ਦਫ਼ਤਰ ਵਿਚ ਫੇਸਬੁੱਕ, ਟਵਿਟਰ ਵਰਗੀ ਸੋਸ਼ਲ ਨੈਟਵਰਕਿੰਗ ਵੈਬਸਾਈਟ ਦਾ ਇਸਤੇਮਾਲ ਨਹੀਂ ਕਰ ਸਕਣਗੇ। ਸਿਰਫ਼ ਇੰਨਾ ਹੀ ਨਹੀਂ ਜਿਨ੍ਹਾਂ Read More » March 28, 2014 9:15 am
ਕੈਪਟਨ ਦੇ ਆਉਣ ’ਤੇ ਅਕਾਲੀ ਦਲ ਪੰਥਕ ਮੁੱਦਿਆਂ ਤੋਂ ਕੰਨੀ ਕਤਰਾਉਣ ਲੱਗਾ ਅੰਮ੍ਰਿਤਸਰ, 27 ਮਾਰਚ (ਰਾਜਨ ਮਾਨ)-ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਵਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰਨ ਤੋਂ ਬਾਅਦ ਮੁਕਾਬਲਾ ਸਖਤ ਹੋਣ Read More » March 28, 2014 9:14 am