June 20, 2026 10:50 am

Day: March 24, 2014

PUNJAB NEWS

ਨੀਂਹ ਪੱਥਰਾਂ ਅਤੇ ਇਸ਼ਤਿਹਾਰਬਾਜੀ ਤੱਕ ਸਿਮਟ ਕੇ ਰਹਿ ਗਈ ਹੈ ਪੰਜਾਬ ਸਰਕਾਰ : ਲਾਲ ਸਿੰਘ

ਬੰਗਾ, 23 ਮਾਰਚ (ਹਰਮਿੰਦਰ ਸਿੰਘ)- ਕਾਂਗਰਸ ਪਾਰਟੀ ਵੱਲੋਂ ਪਿੰਡ ਖਟਕੜ ਕਲਾਂ ਵਿਖੇ ਸ਼ਹੀਦਾਂ ਦੀ ਯਾਦ’ਚ ਹੋਏ ਸ਼ਰਧਾਜਲੀ ਸਮਾਗਮ ਸਮੇਂ ਮੁੱਖ ਤੌਰ ਤੇ ਪੁੱਜੇ ਪੰਜਾਬ ਦੇ

Read More »
PUNJAB NEWS

ਵੋਟਰਾਂ ਨੂੰ ਲਾਲਚ ਦੇਣ ਵਾਲਿਆਂ ਵਿਰੁੱਧ ਹੋਵੇਗੀ ਸਖ਼ਤ ਕਾਨੂੰਨੀ ਕਾਰਵਾਈ : ਰੂਜਮ

ਜ¦ਧਰ, 23 ਮਾਰਚ (ਪੀ.ਟੀ.)-ਲੋਕ ਸਭਾ ਚੋਣ ਹਲਕਾ ਜ¦ਧਰ ਦੇ ਰਿਟਰਨਿੰਗ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ ਨੇ ਹਦਾਇਤ ਕੀਤੀ ਹੈ ਕਿ ਜੇਕਰ ਕੋਈ ਵਿਅਕਤੀ ਚੋਣ ਪ੍ਰਕਿਰਿਆ

Read More »
PUNJAB NEWS

ਲੋਕ ਸਭਾ ਚੋਣਾਂ ਦੌਰਾਨ ਚੰਗੇ ਅਕਸ਼ ਵਾਲੇ ਉਮੀਦਵਾਰ ਦਾ ਸਾਥ ਦਿੱਤਾ ਜਾਵੇਗਾ : ਬਾਬਾ ਚਾਂਦਪੁਰਾ

ਬਰੇਟਾ, 23 ਮਾਰਚ (ਨਛੱਤਰ ਸਿੰਘ ਕਾਹਨਗੜ੍ਹ)-‘ਨੇੜੇ ਆ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਭਾਰਤ ਵਾਸੀਆਂ ਨੂੰ ਨਿੱਜੀ ਸਵਾਰਥ, ਲਾਲਚ ਅਤੇ ਨਸ਼ਿਆਂ ਦਾ ਤਿਆਗ ਕਰਕੇ ਆਪਣੀ ਸੁਜ-ਬੁੱਝ

Read More »

ਮੁਸਲਿਮ ਜਮਾਤੇ ਅਹਿਮਦੀਆ ਨੇ 125ਵਾਂ ਸਥਾਪਨਾ ਦਿਵਸ ਮਨਾਇਆ

ਕਾਦੀਆਂ, 23 ਮਾਰਚ (ਮਕਬੂਲ ਅਹਿਮਦ)-ਅੱਜ ਅੰਤਰ-ਰਾਸ਼ਟਰੀ ਅਹਿਮਦੀਆ ਮੁਸਲਿਮ ਜਮਾਤ ਵੱਲੋਂ 125ਵਾਂ ਸਥਾਪਨਾ ਦਿਵਸ ਬੜੀ ਹੀ ਸ਼ਰਧਾ ਨਾਲ ਮਨਾਇਆ ਗਿਆ। 23 ਮਾਰਚ 1889 ਨੂੰ ਹਜ਼ਰਤ ਮਿਰਜ਼ਾ

Read More »
NATIONAL NEWS

ਬਾਦਲ ਲੋਕਾਂ ਨੂੰ ਸਬਜ਼ਬਾਗ ਵਿਖਾ ਗੁੰਮਰਾਹ ਕਰਨ ’ਚ ਮਾਹਿਰ : ਸਰਨਾ

ਨਵੀਂ ਦਿੱਲੀ, 23 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਆਪਣੇ

Read More »

ਭਾਜਪਾ ਸੱਤਾ ’ਚ ਆਉਂਦੀ ਹੈ ਤਾਂ ਦੇਸ਼ ਦੀ ਬਦਕਿਸਮਤੀ : ਸਿੱਬਲ

ਨਵੀਂ ਦਿੱਲੀ, 23 ਮਾਰਚ (ਪੀ.ਟੀ.)- ਅਗਲੀ ਲੋਕ ਸਭਾ ਚੋਣ ਲਈ ਸਿੱਖ ਭਾਈਚਾਰੇ ਤੋਂ ਸਮਰਥਨ ਮੰਗਦੇ ਹੋਏ ਕਾਂਗਰਸ ਨੇਤਾ ਤੇ ਕੇਂਦਰੀ ਮੰਤਰੀ ਕਪਿਲ ਸਿੱਬਲ ਨੇ ਸ਼ਨਿਚਰਵਾਰ

Read More »

ਸ਼ਹਾਬੁੱਦੀਨ ਦੇ ਗੜ੍ਹ ’ਚ ਨਹੀਂ ਚਲੇਗੀ ਮੋਦੀ ਲਹਿਰ : ਹਿਨਾ

ਸੀਵਾਨ, 23 ਮਾਰਚ (ਪੀ.ਟੀ.)-ਮੋਦੀ ਲਹਿਰ ਦੇ ਜਰੀਏ ਬਿਹਾਰ ’ਚ ਕਲੀਨ ਸਵੀਪ ਦੇ ਸੁਪਨੇ ਵੇਖ ਰਹੀ ਭਾਜਪਾ ਨੂੰ ਚੁਣੌਤੀ ਦਿੰਦੇ ਰਾਜਦ ਉਮੀਦਵਾਰ ਤੇ ਸਾਬਕਾ ਸੰਸਦ ਮੋਹੰਮਦ

Read More »

ਟੁੱਟੀਆਂ ਸੜਕਾਂ, ਬਾਜ਼ਾਰ ’ਚ ਘੁੰਮਦੇ ਢੱਠੇ, ਸੀਵਰੇਜ ਬੰਦ, ਪੀਣ ਵਾਲੀਆਂ ਪਾਈਪਾਂ ਵਿੱਚ ਆਇਆ ਨਹੀਂ ਪਾਣੀ

ਸ੍ਰੀ ਮੁਕਤਸਰ ਸਾਹਿਬ, 23 ਮਾਰਚ (ਰਾਜ ਕੰਵਲ)-ਪੰਜਾਬ ਸਰਕਾਰ ਨੇ ਸੜਕਾਂ ਵਾਸਤੇ ਕਰੋੜਾਂ ਰੁਪਿਆ ਦਾ ਫੰਡ ਮਹਿਕਮੇ ਪੀ. ਡਬਲਯੂ. ਡੀ. ਅਤੇ ਨਗਰ ਕੌਂਸਲ ਨੂੰ ਦਿੱਤੇ ਸਨ

Read More »