Day: March 6, 2014

PUNJAB NEWS

ਪੰਜਾਬ ਐਗਰੀਕਲਚਰਲ ਯੁਨੀਵਰਸਿਟੀ ਵੱਲੋਂ ਸਾਲਾਨਾ ਫਲਾਵਰ ਸ਼ੋਅ ਆਰੰਭ

ਲੁਧਿਆਣਾ, 5 ਮਾਰਚ (ਪੀ.ਟੀ.)-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵ¤ਲੋਂ ਡਾ. ਮਹਿੰਦਰ ਸਿੰਘ ਰੰਧਾਵਾ ਨੂੰ ਸਮਰਪਿਤ ਦੋ ਰੋਜ਼ਾ ਫਲਾਵਰ ਸ਼ੋਅ ਅ¤ਜ ਅਰੰਭ ਹੋਇਆ। ਇਹ ਫਲਾਵਰ ਸ਼ੋਅ ਯੂਨੀਵਰਸਿਟੀ ਦੇ

Read More »
PUNJAB NEWS

ਐ¤ਮ.ਜੀ.ਐ¤ਨ. ਦੇ ਨੰਨ੍ਹੇ ਬੱਚਿਆਂ ਨੇ ਰੈਂਪ ’ਤੇ ਬਖੇਰੇ ਜਲਵੇ

ਜਲੰਧਰ, 5 ਮਾਰਚ (ਪੀ. ਟੀ.)-ਐ¤ਮ.ਜੀ.ਐ¤ਨ. ਪਬਲਿਕ ਸਕੂਲ ਆਦਰਸ਼ ਨਗਰ ਦੇ ‘ਰੇਨਬੋ ਵਿੰਗ’ ਵੱਲੋਂ ਯੂ.ਕੇ.ਜੀ. ਦੇ ਬੱਚਿਆਂ ਦਾ ਮਿਸ ਅਤੇ ਮਾਸਟਰ ਐ¤ਮ.ਜੀ.ਐ¤ਨ. ਮੁਕਾਬਲਾ ਕਰਵਾਇਆ ਗਿਆ। ਮੁਕਾਬਲੇ

Read More »
PUNJAB NEWS

ਬੀ.ਐੱਸ.ਐੱਫ. ਵੱਲੋਂ 20 ਕਰੋੜ ਰੁਪਏ ਦੇ ਮੁੱਲ ਦੀ ਹੈਰੋਇਨ ਬਰਾਮਦ

ਫਿਰੋਜ਼ਪੁਰ, 5 ਮਾਰਚ (ਮਨੋਹਰ ਲਾਲ)-ਫਿਰੋਜ਼ਪੁਰ ਅੰਤਰਰਾਸ਼ਟਰੀ ਬਾਰਡਰ ਤੇ ਬੀ ਐਸ ਐਫ ਦੀ 143 ਬਟਾਲੀਅਨ ਨੇ 4 ਕਿਲੋ ਹੈਰੋਇਨ ਬਰਾਮਦ ਕੀਤੀ ਹੈ ਜਿਸ ਦੀ ਅੰਤਰਰਾਸ਼ਟਰੀ ਬਜਾਰ

Read More »
NATIONAL NEWS

ਬੱਬਰ ਖਾਲਸਾ ਦੇ ਸਰਬਪ੍ਰੀਤ ਸਿੰਘ ਨੇ ਦਿੱਲੀ ਦੀ ਅਦਾਲਤ ’ਚ ਪੇਸ਼ ਭੁਗਤੀ

ਨਵੀਂ ਦਿੱਲੀ, 5 ਮਾਰਚ (ਮਨਪ੍ਰੀਤ ਸਿੰਘ ਖਾਲਸਾ)- ਦਿੱਲੀ ਦੀ ਇਕ ਅਦਾਲਤ ਵਿਚ ਅਜ ਬੱਬਰ ਖਾਲਸਾ ਦੇ ਭਾਈ ਸਰਬਪ੍ਰੀਤ ਸਿੰਘ ਨੇ ਸਪੈਸ਼ਲ ਸੈਲ ਦੀ ਐਫ ਆਈ

Read More »

ਸਿੱਕਮ, ਉੜੀਸਾ ਤੇ ਆਂਧਰਾ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲੋਕ ਸਭਾ ਚੋਣਾਂ ਦੇ ਨਾਲ

ਨਵੀਂ ਦਿੱਲੀ, 5 ਮਾਰਚ (ਪੀ.ਟੀ.)-ਮੁੱਖ ਚੋਣ ਕਮਿਸ਼ਨਰ ਸ਼੍ਰੀ ਵੀ.ਐਸ. ਸੰਪਤ ਨੇ ਚੋਣ ਪ੍ਰੋਗਰਾਮਾਂ ਦਾ ਐਲਾਨ ਕਰਦਿਆਂ ਦੱਸਿਆ ਕਿ ਸਿੱਕਮ, ਉੜੀਸਾ ਅਤੇ ਆਂਧਰਾ ਪ੍ਰਦੇਸ਼ ਵਿੱਚ ਵਿਧਾਨ

Read More »
PUNJAB NEWS

ਆਂਗਨਵਾੜੀ ਵਰਕਰ ਦੀ ਮੌਤ ਤੋਂ ਭੜਕੇ ਵਰਕਰਾਂ ਨੇ ਲਾਇਆ ਧਰਨਾ, ਫੂਕੇ ਪੁਤਲੇ

ਖਜ਼ਾਨਾ ਸੰਗਰੂਰ, 5 ਮਾਰਚ (ਹਰਿੰਦਰਪਾਲ ਸਿੰਘ ਖਾਲਸਾ)-ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਵੱਲੋਂ ਅੱਜ ਰੋਸ ਜਾਹਰ ਕਰਦੇ ਹੋਏ ਸਥਾਨਕ ਲਾਲ ਬੱਤੀ ਚੌਕ ਸੂਬਾ ਪ੍ਰਧਾਨ ਸ਼੍ਰੀਮਤੀ ਊਸ਼ਾ

Read More »
PUNJAB NEWS

ਲਟਕਦੀਆਂ ਮੰਗਾਂ ਮਨਵਾਉਣ ਲਈ ਕਿਸਾਨ ਅੱਜ ਹਜ਼ਾਰਾਂ ਦੀ ਗਿਣਤੀ ’ਚ ਮੁਹਾਲੀ ਪੁੱਜ ਕੇ ਗਵਰਨਰ ਹਾਊਸ ਵੱਲ ਮਾਰਚ ਕਰਨਗੇ

ਸਮਰਾਲਾ, 5 ਮਾਰਚ (ਕਮਲਜੀਤ)-ਕਿਸਾਨਾਂ ਦੀਆਂ ਫਸਲਾਂ ਦੇ ਭਾਅ ਪ੍ਰੋ: ਸਵਾਮੀਨਾਥ ਦੀ ਰਿਪੋਰਟ ਮੁਤਾਬਿਕ ਤੈਅ ਕਰਨ ਲਈ, ਕਿਸਾਨਾਂ ਨੂੰ ਪਛੜੀਆਂ ਸ਼੍ਰੇਣੀਆਂ ਦੀ ਤਰ੍ਹਾਂ ਰਾਖਵਾਂਕਰਨ ਦੀਆਂ ਸਹੂਲਤਾਂ

Read More »
TOP STORIES

ਪੰਜਾਬ ’ਚ 13 ਸੀਟਾਂ ਲਈ 30 ਅਪ੍ਰੈਲ ਨੂੰ ਪੈਣਗੀਆਂ ਵੋਟਾਂ

ਚੋਣਾਂ ਲਈ ਨੋਟੀਫਿਕੇਸ਼ਨ 2 ਅਪ੍ਰੈਲ ਨੂੰ ਹੋਵੇਗਾ ਜਾਰੀ ਚੰਡੀਗੜ੍ਹ, 5 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਵਿੱਚ ਸੱਤਵੇਂ ਪੜਾਅ ਹੇਠ 30 ਅਪ੍ਰੈਲ ਨੂੰ ਲੋਕ ਸਭਾ ਦੀਆਂ 13

Read More »