Day: February 14, 2014

PUNJAB NEWS

ਪੰਜਾਬ ਸਰਕਾਰ ਵੱਲੋਂ ਜ¦ਧਰ ’ਚ 28 ਫਰਵਰੀ ਨੂੰ ਹੋਵੇਗਾ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦਾ ਰਾਜ ਪੱਧਰੀ ਸਮਾਗਮ : ਫਿਲੌਰ

ਜ¦ਧਰ 13 ਫਰਵਰੀ (ਜਸਪਾਲ ਸਿੰਘ)-ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਦੇ ਸਬੰਧ ਵਿਚ  ਰਾਜ ਪੱਧਰੀ ਦਾ ਸਮਾਗਮ 28 ਫਰਵਰੀ ਨੂੰ

Read More »
PUNJAB NEWS

ਅਕਾਲੀ ਨੇਤਾ ਗਦਾਰੀ ਨਾ ਕਰਦੇ ਤਾਂ ਸਿੱਖ ਕੌਮ ਦਾ ’84 ਵਾਲਾ ਨੁਕਸਾਨ ਨਾ ਹੁੰਦਾ

ਅੰਮ੍ਰਿਤਸਰ, 13 ਫਰਵਰੀ (ਪੀ.ਟੀ.ਲਾਈਵ)-ਦਮਦਮੀ ਟਕਸਾਲ ਦੇ ਮੁਖ ਬੁਲਾਰੇ ਅਤੇ ਅਤੇ ਆਮ ਆਦਮੀ ਪਾਰਟੀ ਦੀ ਪ੍ਰਮੁਖ ਸਹਿਯੋਗੀ ਧਿਰ ਯੂਨਾਇਟਿਡ ਸਿੱਖ ਮੂਵਮੈਂਟ ਦੇ ਮੁਖੀ ਭਾਈ ਮੋਹਕਮ ਸਿੰਘ

Read More »
PUNJAB NEWS

ਅਨਿਲ ਜੋਸ਼ੀ ਵੱਲੋਂ ਏ. ਐੱਨ. ਐੱਮ. ਤੇ ਜੀ. ਐੱਨ. ਐੱਮ. ਪ੍ਰੀਖਿਆਵਾਂ ਦਾ ਸੰਚਾਲਨ ਕੰਪਿਊਟਰਾਈਜਡ ਕਰਨ ਦੇ ਆਦੇਸ਼

ਚੰਡੀਗੜ੍ਹ, 13 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਵਿਭਾਗ ਦੇ ਕੰਮਾਂ ਦਾ ਜਾਇਜ਼ਾ ਲੈਂਦਿਆ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਕਿ

Read More »
PUNJAB NEWS

ਡੀ.ਟੀ.ਓ. ਦਫਤਰ ਵਿਖੇ ਹਾਈ ਸਕਿਉਟਰੀ ਨੰਬਰ ਪਲੇਟਾਂ ਬਣਾਉਣ ਆਏ ਲੋਕਾਂ ਕੀਤੀ ਭੰਨ-ਤੋੜ

ਅੰਮ੍ਰਿਤਸਰ, 13 ਫਰਵਰੀ (ਮਨਿੰਦਰ ਗੌਰੀ) – ਜਿਲ੍ਹਾ ਅੰਮ੍ਰਿਤਸਰ ਡੀ.ਟੀ.ਓ ਦਫਤਰ ਵਿਖੇ ਹਾਈ ਸਕਿਊਰਟੀ ਨੰਬਰ ਪਲੇਟਾਂ ਬਣਾਉਣ ਆਏ ਲੋਕਾਂ ਵੱਲੋਂ ਅੱਜ ਤਕਰੀਬਨ 11 ਵਜੇ ਭੰਨ ਤੋੜ

Read More »
PUNJAB NEWS

ਅਮਰਿੰਦਰ ਦੀ ਬਦਲਾਖੋਰ ਤੇ ਝੂਠ ਬੋਲਣ ਦੀ ਆਦਤ ਕਾਰਨ ਉਸ ਤੋਂ ਪ੍ਰਧਾਨਗੀ ਤੇ ਮੁੱਖ ਮੰਤਰੀ ਦੀ ਕੁਰਸੀ ਖੁੱਸੀ : ਬਾਦਲ

¦ਬੀ, 13 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਬਦਲਾਖੋਰੀ ਵਾਲੀ ਸਿਆਸਤ ,

Read More »
PUNJAB NEWS

ਰਾਜੀਵ ਆਤਮਾ ਰਾਮ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਸੀਨੀਅਰ ਐਡਵੋਕੇਟ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ ਗਏ

ਚੰਡੀਗੜ੍ਹ 13 ਫਰਵਰੀ (ਪੀ.ਟੀ.)-ਸ਼੍ਰੀ ਰਾਜੀਵ ਆਤਮਾ ਰਾਮ  ਨੂੰ ਸਰਵਸਮਤੀ ਨਾਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਸੀਨੀਅਰ ਐਡਵੋਕੇਟ ਐਸੋਸੀਏਸ਼ਨ ਦੇ ਪ੍ਰਧਾਨ ਚੁਣਿਆ ਗਿਆ। ਇਹ ਜਾਣਕਾਰੀ ਦਿੰਦਿਆਂ

Read More »
PUNJAB NEWS

ਵਿਧਾਇਕ ਸਿੱਧੁੂ ਵੱਲੋਂ ਹਲਕੇ ਦਾ ਤੂਫਾਨੀ ਦੌਰਾ ਜਾਰੀ, ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ

ਤਲਵੰਡੀ ਸਾਬੋ 13 ਫਰਵਰੀ (ਰਣਜੀਤ ਸਿੰਘ ਰਾਜੂ) ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਕਾਂਗਰਸੀ ਵਿਧਾਇਕ ਅਤੇ ਪੰਜਾਬ ਕਾਂਗਰਸ ਦੇ ਜਨ:ਸਕੱ: ਸ੍ਰ.ਜੀਤਮਹਿੰਦਰ ਸਿੰਘ ਸਿੱਧੂ ਵੱਲੋਂ ਬੀਤੇ

Read More »

ਭਾਰਤ ’ਚ ਹਰ ਸਾਲ 50 ਹਜ਼ਾਰ ਕਰੋੜ ਰੁਪਏ ਦੀਆਂ ਫਸਲਾਂ ਹੋ ਜਾਂਦੀਆਂ ਹਨ ਬਰਬਾਦ

ਨਵੀਂ ਦਿੱਲੀ, 13 ਫਰਵਰੀ (ਪੀ.ਟੀ.)-ਹਾਨੀਕਾਰਕ ਕੀੜੇ ਤੇ ਬਿਮਾਰੀਆਂ ਦੀ ਵਜ੍ਹਾ ਕਾਰਨ ਭਾਰਤ ’ਚ ਹਰ ਸਾਲ 50 ਹਜ਼ਾਰ ਕਰੋੜ ਦੀਆਂ ਫਸਲਾਂ ਬਰਬਾਦ ਹੋ ਜਾਂਦੀਆਂ ਹਨ। ਫਸਲਾਂ

Read More »