April 28, 2026 10:39 pm

Day: January 26, 2014

PUNJAB NEWS

ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਆਯੋਜਿਤ

ਅੰਮ੍ਰਿਤਸਰ, 25 ਜਨਵਰੀ (ਸੁਨੀਲ ਗੁਪਤਾ, ਮਨਿੰਦਰ ਸਿੰਘ ਗੋਰੀ)- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਬੇ-ਅਦਬੀ ਨੂੰ ਨਾ ਸਹਾਰਦੇ ਹੋਏ ਰਣ-ਤੱਤੇ ਵਿੱਚ ਜੂਝਣ ਵਾਲੇ ਮਹਾਨ ਸੂਰਬੀਰ, ਸਿਰਲੱਥ

Read More »
NATIONAL NEWS

ਜਨਤਾ ਨੇ ਕਦੇ ਵੀ ਸਾਡੇ ਲੋਕਤੰਤਰ ਨਾਲ ਧੋਖਾ ਨਹੀਂ ਕੀਤਾ : ਰਾਸ਼ਟਰਪਤੀ

ਨਵੀਂ ਦਿੱਲੀ, 25 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-65ਵੇਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ ’ਤੇ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਭਾਰਤ ਅਤੇ ਵਿਦੇਸ਼ਾਂ ਵਿੱਚ ਵਸੇ  ਸਾਰੇ ਦੇਸ਼ ਵਾਸੀਆਂ

Read More »

ਜਾਪਾਨ ਦੇ ਪ੍ਰਧਾਨ ਮੰਤਰੀ ਹੋਣਗੇ ਗਣਤੰਤਰ ਦਿਵਸ ਸਮਾਰੋਹ ਦੇ ਮੁੱਖ ਮਹਿਮਾਨ

ਨਵੀਂ ਦਿੱਲੀ, 25 ਜਨਵਰੀ (ਵਿਸ਼ਵ ਵਾਰਤਾ)-ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਭਾਰਤ ਦੇ ਗਣਤੰਤਰ ਦਿਵਸ ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ। ਪ੍ਰਧਾਨ ਮੰਤਰੀ ਸ਼ਿੰਜੋ

Read More »

ਨਾਸਾ ਦੇ ਰੋਵਰ ਨੂੰ ਮੰਗਲ ’ਤੇ ਮਿਲੇ ਤਾਜ਼ੇ ਪਾਣੀ ਦੇ ਸਬੂਤ

ਵਾਸ਼ਿੰਗਟਨ, 25 ਜਨਵਰੀ (ਪੀ.ਟੀ.)- ਮੰਗਲ ਗ੍ਰਹਿ ਦੀ ਮੁਹਿੰਮ ’ਤੇ ਗਏ ਨਾਸਾ ਦੇ ਰੋਵਰ ‘ਆਪਰਚੂਨਿਟੀ’ ਵੱਲੋਂ ਲਏ ਗਏ ਨਵੇਂ ਸਬੂਤਾਂ ਅਨੁਸਾਰ ਲਾਲ ਗ੍ਰਹਿ ’ਤੇ ਤਕਰੀਬਨ ਚਾਰ

Read More »

ਭਾਰਤੀ-ਅਮਰੀਕੀ ਨੂੰ 10 ਸਾਲ ਦੀ ਕੈਦ, ਇੱਕ ਕਰੋੜ ਅਮਰੀਕੀ ਡਾਲਰ ਜੁਰਮਾਨਾ

ਨਿਊਯਾਰਕ, 25 ਜਨਵਰੀ (ਪੀ. ਟੀ.)-ਸਿਹਤ ਸੰਭਾਲ ਧੋਖਾਧੜੀ ਅਤੇ ਕਾਲੇ ਧਨ ਨੂੰ ਚਿ¤ਟਾ ਕਰਨ ਦੀ ਸਕੀਮ ਦੇ ਦੋਸ਼ੀ ਇਕ ਭਾਰਤੀ-ਅਮਰੀਕੀ ਭੌਤਿਕ ਚਿਕਿਸਤਿਕ (ਫਿਜ਼ੀਓਥੈਰਾਪਿਸਟ) ਨੂੰ 10 ਦੀ

Read More »
PUNJAB NEWS

ਜ਼ਿਲ੍ਹਾ ਪੱਧਰ ਦਾ ਰਾਸ਼ਟਰੀ ਵੋਟਰ ਦਿਵਸ ਐੱਚ.ਐੱਮ.ਵੀ. ਕਾਲਜ ਵਿਖੇ ਮਨਾਇਆ

ਜਲੰਧਰ, 25 ਜਨਵਰੀ (ਪੀ.ਟੀ.)-ਰਾਸ਼ਟਰੀ ਵੋਟਰ ਦਿਵਸ ਦੇ ਸਬੰਧ ਵਿਚ ਜ਼ਿਲ੍ਹਾ ਪੱਧਰੀ ਵੋਟਰ ਦਿਵਸ ਐਚ ਐਮ ਵੀ ਕਾਲਜ ਜ¦ਧਰ ਵਿਖੇ ਮਨਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ

Read More »
SPORTS NEWS

ਰੋਮਾਂਚਕ ਮੁਕਾਬਲੇ ’ਚ ਜਡੇਜਾ ਨੇ ਮੈਚ ਟਾਈ ਕਰਾਇਆ

ਆਕਲੈਂਡ, 25 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਹੋਇਆ ਤੀਜਾ ਵਨ-ਡੇ ਬਿਨਾਂ ਕਿਸੇ ਨਤੀਜੇ ਤੋਂ ਸਮਾਪਤ ਹੋ ਗਿਆ। ਨਿਊਜ਼ੀਲੈਂਡ ਨੇ ਪਹਿਲਾਂ ਖੇਡਦੇ ਹੋਏ ਨਿਰਧਾਰਿਤ

Read More »
NATIONAL NEWS

‘ਆਪ’ ਖਿਲਾਫ਼ ਲਿਖਣ ਲਈ ਮੀਡੀਆ ਨੂੰ ਮਿਲਦੇ ਹਨ ਪੈਸੇ : ਕੇਜਰੀਵਾਲ

ਨਵੀਂ ਦਿੱਲੀ, 25 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਦਿੱਲੀ ਪੁਲਿਸ ਦੇ ਖਿਲਾਫ਼ ਕਾਰਵਾਈ ਨੂੰ ਲੈ ਕੇ ਦੋ ਦਿਨ ਤੱਕ ਧਰਨੇ ਉ¤ਤੇ ਬੈਠੇ ਦਿੱਲੀ ਦੇ ਮੁ¤ਖ ਮੰਤਰੀ ਅਰਵਿੰਦ

Read More »
PUNJAB NEWS

ਸਰਕਾਰੀ ਸਕੂਲਾਂ ’ਚ ਛੋਟੇ-ਛੋਟੇ ਬੱਚਿਆਂ ਤੋਂ ਕਰਵਾਇਆ ਜਾ ਰਿਹੈ ਨੌਕਰਾਂ ਵਾਂਗ ਕੰਮ

ਮਾਛੀਵਾੜਾ ਸਾਹਿਬ 25 ਜਨਵਰੀ (ਕਰਮਜੀਤ ਸਿੰਘ ਆਜ਼ਾਦ)-ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਤੋਂ ਪੜ੍ਹਾਈ ਅਤੇ ਖੇਡ ਗਤੀਵਿਧੀਆਂ ਤੋਂ ਇਲਾਵਾ ਹੋਰ ਕੰਮ

Read More »