ਨਿਊਯਾਰਕ, 25 ਜਨਵਰੀ (ਪੀ. ਟੀ.)-ਸਿਹਤ ਸੰਭਾਲ ਧੋਖਾਧੜੀ ਅਤੇ ਕਾਲੇ ਧਨ ਨੂੰ ਚਿ¤ਟਾ ਕਰਨ ਦੀ ਸਕੀਮ ਦੇ ਦੋਸ਼ੀ ਇਕ ਭਾਰਤੀ-ਅਮਰੀਕੀ ਭੌਤਿਕ ਚਿਕਿਸਤਿਕ (ਫਿਜ਼ੀਓਥੈਰਾਪਿਸਟ) ਨੂੰ 10 ਦੀ ਕੈਦ ਅਤੇ ਇਕ ਕਰੋੜ ਅਮਰੀਕੀ ਡਾਲਰ ਦੀ ਜੁਰਮਾਨਾ ਕੀਤਾ ਗਿਆ ਹੈ। ਅਮਰੀਕਾ ‘ਚ ਮਿਸ਼ੀਗਨ ਜ਼ਿਲ੍ਹਾ ਜ¤ਜ ਡਿਨਾਈਸ ਪੇਜ ਹੁ¤ਡ ਨੇ 39 ਸਾਲਾਂ ਦੇ ਚਿਰਾਦੀਪ ਗੁਪਤਾ ਨੂੰ ਇਹ ਸਜ਼ਾ ਸੁਣਾਈ ਹੈ। ਹੋਮ ਹੈਲਥ ਕੇਅਰ ਕੰਪਨੀ ਦੇ ਹਿ¤ਸੇਦਾਰ ਅਤੇ ਭੌਤਿਕ ਚਿਕਿਸਤਿਕ ਗੁਪਤਾ ਨੂੰ ਅਕਤੂਬਰ, 2012 ‘ਚ ਇਕ ਅਦਾਲਤ ਨੇ ਸੁਣਵਾਈ ਦੌਰਾਨ ਧੋਖਾਧੜੀ ਦੀ ਸਾਜ਼ਿਸ਼ ਰਚਣ ਦਾ ਦੋਸ਼ੀ ਪਾਇਆ ਸੀ ਅਤੇ ਇਕ ਹੋਰ ਅਦਾਲਤ ਨੇ ਉਸ ਨੂੰ ਕਾਲੇ ਧਨ ਨੂੰ ਚਿ¤ਟਾ ਕਰਨ ਦਾ ਦੋਸ਼ੀ ਕਰਾਰ ਦਿ¤ਤਾ ਸੀ। ਉਸ ਨੇ ਕੁਲ ਇਕ ਕਰੋੜ 10 ਲ¤ਖ ਅਮਰੀਕੀ ਡਾਲਰ ਦੀ ਧੋਖਾਧੜੀ ਕੀਤੀ ਸੀ।