May 2, 2026 10:01 am

Day: January 17, 2014

TOP STORIES

ਲੋਕਾਂ ਨਾਲ ਜੁੜੇ ਆਗੂ ਹੀ ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਕਰ ਸਕਦੇ ਹਨ : ਬਾਦਲ

ਗਿੱਦੜਬਾਹਾ ਦੀਆਂ 838 ਵਿਦਿਆਰਥਣਾਂ ਨੂੰ ਮਾਈ ਭਾਗੋ ਸਕੀਮ ਹੇਠ ਵੰਡੇ ਸਾਇਕਲ ਗਿੱਦੜਬਾਹਾ, 16 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ

Read More »
TOP STORIES

ਕਾਂਗਰਸ ਵੱਲੋਂ ਡਰੱਗ ਮਾਮਲੇ ਦੀ ਸੀ.ਬੀ.ਆਈ. ਜਾਂਚ ਲਈ ਪੰਜਾਬ ਭਰ ਵਿੱਚ ਚੱਕਾ ਜਾਮ

19 ਜਨਵਰੀ ਤੋਂ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰੇਗੀ ਕਾਂਗਰਸ : ਬਾਜਵਾ ਚੰਡੀਗੜ੍ਹ, 16 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਕਾਂਗਰਸ ਵੱਲੋਂ ਅੱਜ ਕੈਬਨਟ ਮੰਤਰੀ ਬਿਕਰਮ ਮਜੀਠੀਆ ਦੀ

Read More »
NATIONAL NEWS

ਰਾਹੁਲ ਵਿੱਚ ਹਨ ਪ੍ਰਧਾਨ ਮੰਤਰੀ ਬਣਨ ਦੀਆਂ ਵਿਸ਼ੇਸ਼ਤਾਵਾਂ : ਲਾਲੂ

ਪਟਨਾ, 16 ਜਨਵਰੀ (ਪੀ.ਟੀ.)- ਰਾਜਦ ਦੇ ਪ੍ਰਮੁੱਖ ਲਾਲੂ ਪ੍ਰਸਾਦ ਯਾਦਵ ਮੁਤਾਬਕ ਰਾਹੁਲ ਗਾਂਧੀ ’ਚ ਪ੍ਰਧਾਨ ਮੰਤਰੀ ਬਣਨ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਹਨ ਅਤੇ ਉਹ ਸੰਪਰਦਾਇਕ ਨਰਿੰਦਰ

Read More »
NATIONAL NEWS

ਵੀਰਭੱਦਰ ਵੱਲੋਂ ਜੇਤਲੀ ਤੇ ਧੂਮਲ ਵਿਰੁੱਧ ਮਾਣਹਾਨੀ ਦਾ ਕੇਸ

ਸ਼ਿਮਲਾ, 16 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਨੇ ਅੱਜ ਸਥਾਨਿਕ ਅਦਾਲਤ ’ਚ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਅਰੁਣ ਜੇਤਲੀ ਅਤੇ

Read More »
NATIONAL NEWS

ਕੇਜਰੀਵਾਲ ਹਨ ਤਾਨਾਸ਼ਾਹ, ਲੋਕਾਂ ਨੂੰ ਬਣਾ ਰਹੇ ਹਨ ਮੂਰਖ : ਬਿੰਨੀ

ਨਵੀਂ ਦਿ¤ਲੀ, 16 ਜਨਵਰੀ (ਪੀ.ਟੀ.)- ‘ਆਪ’ ਵਿਧਾਇਕ ਵਿਨੋਦ ਕੁਮਾਰ ਬਿੰਨੀ ਨੇ ਕੇਜਰੀਵਾਲ ’ਤੇ ਇੱਕ ਵਾਰ ਫਿਰ ਨਿਸ਼ਾਨਾ ਵਿਨ੍ਹਦੇ ਹੋਏ ਕਿਹਾ ਕਿ ਅਰਵਿੰਦ ਕੇਜਰੀਵਾਲ ਤਾਨਾਸ਼ਾਹ ਹਨ

Read More »
PUNJAB NEWS

ਕੇਂਦਰ ਨੇ ਪੰਜਾਬ ਨੂੰ ਵਿਸ਼ੇਸ਼ ਉਦਯੋਗਿਕ ਪੈਕੇਜ ਤੋਂ ਵਿਰਵਾ ਰੱਖ ਕੇ ਪਿੱਠ ’ਚ ਛੁਰਾ ਮਾਰਿਆ : ਮੁੱਖ ਮੰਤਰੀ

ਚੰਡੀਗੜ੍ਹ, 16 ਜਨਵਰੀ (ਪੀ.ਟੀ.)-ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਕੇਂਦਰ ਸਰਕਾਰ ਵਲੋਂ ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ ਨੂੰ ਦਿੱਤੇ ਜਾ ਰਹੇ ਵਿਸ਼ੇਸ਼ ਉਦਯੋਗਿਕ

Read More »
TOP STORIES

ਕੋਈ ਹੈ ਜੋ ਇਨ੍ਹਾਂ ਝੁੱਗੀਆਂ-ਝੌਪੜੀਆਂ ਵਾਲਿਆਂ ਵੱਲ ਧਿਆਨ ਦੇਵੇ

ਤਪਾ ਮੰਡੀ, 16 ਜਨਵਰੀ (ਮਨਪ੍ਰੀਤ)-ਸਥਾਨਿਕ ਦਰਾਜ  ਰੋਡ ’ਤੇ ਝੁੱਗੀਆਂ-ਝੌਪੜੀਆਂ ਵੱਲ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕੀ ਵਾਕਿਆ ਹੀ ਦੇਸ਼ ਤਰੱਕੀ ਦੀ ਰਾਹ

Read More »
PUNJAB NEWS

ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਕੇ ਸੜਕੀ ਹਾਦਸੇ ਰੋਕੇ ਜਾ ਸਕਦੇ ਹਨ : ਬੀਬੀ ਰਾਮੂਵਾਲੀਆ

ਮੋਹਾਲੀ, 16 ਜਨਵਰੀ (ਵਿਸ਼ਵ ਵਾਰਤਾ)- ਦਿਨ ਪ੍ਰਤੀ ਦਿਨ ਵਾਹਨਾਂ ਦੀ ਵੱਧ ਰਹੀ ਗਿਣਤੀ ਕਾਰਨ ਜਿੱਥੇ ਟਰੈਫਿਕ ਦੀ ਵੱਡੀ ਸਮੱਸਿਆ ਆ ਰਹੀ ਹੈ। ਉ¤ਥੇ ਸੜਕੀ ਹਾਦਸਿਆਂ

Read More »
TOP STORIES

ਸ੍ਰੀ ਹਰਗੋਬਿੰਦਪੁਰ ਵਿਖੇ ਕਾਂਗਰਸੀਆਂ ਵੱਲੋ ਧਰਨਾ ਦੇ ਕੀਤਾ ਟ੍ਰੈਫਿਕ ਜਾਮ

ਸ੍ਰੀ ਹਰਗੋਬਿੰਦਪੁਰ, 16 ਜਨਵਰੀ (ਚੀਮਾ)- ਕਾਗਰਸੀਆ ਵਲੋ ਡਰ¤ਗ ਮਾਫੀਆ ਜਗਦੀਸ ਭੋਲਾ ਦੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਮਿਲੀ ਭਗਤ ਹੋਣ ਕਾਰਨ  ਪੰਜਾਬ ਬੰਦ ਦੇ

Read More »
PUNJAB NEWS

ਠੰਢ ਨੇ ਫਿਰ ਜ਼ੋਰ ਫੜਿਆ, ਧੁੰਦ ਨਾਲ ਆਵਾਜਾਈ ਹੋਈ ਪ੍ਰਭਾਵਿਤ

ਚੰਡੀਗੜ੍ਹ, 16 ਜਨਵਰੀ (ਵਿਸ਼ਵ ਵਾਰਤਾ)-ਮੌਸਮ ਵਿਚ ਅਚਾਨਕ ਆਈ ਤਬਦੀਲੀ ਤੋਂ ਬਾਅਦ ਠੰਢ ਫਿਰ ਵਧ ਗਈ ਹੈ। ਮੱਕਰ ਸਕ੍ਰਾਂਤੀ ਤੱਕ ਅਜਿਹਾ ਪ੍ਰਤੀਤ ਹੋ ਰਿਹਾ ਸੀ ਕਿ

Read More »