Skip to content
Independent perspectives. Global stories.
BREAKING

TOP STORIES

TOP STORIES

70 ਕਰੋੜ ਰੁਪਏ ਮੁੱਲ ਦੀ 14 ਕਿੱਲੋ ਹੈਰੋਇਨ ਕਾਬੂ

ਪਾਕਿਸਤਾਨੀ ਮੋਬਾਇਲ ਫੋਨ ਸਮੇਤ ਸਮਗਲਰ ਗ੍ਰਿਫ਼ਤਾਰ, ਦੂਸਰਾ ਫਰਾਰ ਫਿਰੋਜ਼ਪੁਰ, 24 ਜਨਵਰੀ (ਮਨੋਹਰ ਲਾਲ)-ਫਿਰੋਜ਼ਪੁਰ ਸੀ.ਆਈ.ਏ. ਦੀ ਪੁਲਿਸ ਨੇ ਗਣਤੰਤਰ ਦਿਵਸ ਦੇ ਸਬੰਧ ਵਿੱਚ ਐ¤ਸ.ਐ¤ਸ.ਪੀ. […]

By 1 min read
TOP STORIES

1 ਫਰਵਰੀ ਦਾ ਡੈਲੀਗੇਟ ਇਜਲਾਸ ਪਾਰਟੀ ਨੂੰ ਜਥੇਬੰਧਕ ਤੌਰ ਉ¤ਤੇ ਕੌਮਾਂਤਰੀ ਅਤੇ ਕੌਮੀ ਪੱਧਰ ’ਤੇ ਮਜ਼ਬੂਤੀ ਬਖਸ਼ੇਗਾ : ਮਾਨ

ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ 12 ਫ਼ਰਵਰੀ ਨੂੰ ਮਨਾਏ ਜਾਣ ਵਾਲੇ ਜਨਮ ਦਿਹਾੜੇ ਨੂੰ ਸਮਰਪਿਤ ਤਿੰਨੇ ਤਖ਼ਤਾਂ ਤੋਂ ਫ਼ਤਹਿ ਮਾਰਚ ਚੱਲਣਗੇ ਫਤਹਿਗੜ੍ਹ […]

By 1 min read
TOP STORIES

ਭੱਟੀ ਦੀ ਭੁੱਖ ਹੜਤਾਲ ਪੰਜਾਹ ਦੇ ਆਂਕੜੇ ਤੋਂ ਪਾਰ, ਦਿੱਲੀ ਅਤੇ ਸ਼੍ਰੋਮਣੀ ਕਮੇਟੀ ਅਜੇ ਵੀ ਖਾਮੋਸ਼

ਦਮਦਮੀ ਟਕਸਾਲ ਦੇ ਭਾਈ ਅਮਰੀਕ ਸਿੰਘ ਅਜਨਾਲਾ ਵੱਲੋਂ ਹਮਾਇਤ ਨਵੀਂ ਦਿੱਲੀ 24 ਜਨਵਰੀ (ਮਨਪ੍ਰੀਤ ਸਿੰਘ ਖਾਲਸਾ)-ਨਵੀਂ ਦਿੱਲੀ ਦੇ ਜੰਤਰ ਮੰਤਰ ਵਿਖੇ ਸਿੱਖ ਕੌਮ […]

By 1 min read
TOP STORIES

ਨੇਤਾ ਜੀ ਦੀ ਮੌਤ ਦੇ ਰਹੱਸ ਤੋਂ ਪਰਦਾ ਹਟੇ : ਰਾਜਨਾਥ

ਭੁਵਨੇਸ਼ਵਰ, 23 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਭਾਜਪਾ ਪ੍ਰਧਾਨ ਰਾਜਨਾਥ ਸਿੰਘ ਨੇ ਕੱਲ੍ਹ ਕੇਂਦਰ ਸਰਕਾਰ ਨੂੰ ਕਿਹਾ ਕਿ ਇਸ ਦਾ ਖੁਲਾਸਾ ਕੀਤਾ ਜਾਵੇ ਕਿ ਨੇਤਾਜੀ […]

By 1 min read
TOP STORIES

ਆਉਣ ਵਾਲੀਆਂ ਪੀੜ੍ਹੀਆਂ ਲਈ ਮਾਰਗ ਦਸੇਰਾ ਸਾਬਤ ਹੋਵੇਗੀ ਜੰਗ-ਏ-ਆਜ਼ਾਦੀ ਦੀ ਯਾਦਗਾਰ : ਢੀਂਡਸਾ

ਰਾਜ ਸਭਾ ਮੈਂਬਰ ਵੱਲੋਂ ਆਜ਼ਾਦੀ ਘੁਲਾਟੀਆਂ ਦੀ ਯਾਦਗਾਰ ਲਈ 4 ਲੱਖ ਰੁਪਏ ਦੇਣ ਦਾ ਐਲਾਨ ਸੰਗਰੂਰ, 23 ਜਨਵਰੀ (ਹਰਿੰਦਰ ਖਾਲਸਾ)-‘‘ਪੰਜਾਬ ਸਰਕਾਰ ਵੱਲੋਂ ਦੇਸ਼ […]

By 1 min read
TOP STORIES

ਬਾਦਲ ਵੱਲੋਂ ‘ਪ੍ਰਗਤੀਸ਼ੀਲ ਪੰਜਾਬ ਖੇਤੀਬਾੜੀ ਸੰਮੇਲਨ’ ਦੇ ਪ੍ਰਬੰਧਾਂ ਦਾ ਜਾਇਜ਼ਾ

ਮੁੱਖ ਮੰਤਰੀ ਵੱਲੋਂ ਪ੍ਰੋਗਰਾਮ ਤੇ ਯੋਜਨਾ ਨੂੰ ਹਰੀ ਝੰਡੀ, ਵਿਸ਼ਵ ਪੱਧਰ ਤੋਂ ਪਹੁੰਚਣਗੇ ਖੇਤੀਬਾੜੀ ਮਾਹਿਰ ਤੇ ਕਿਸਾਨ ਚੰਡੀਗੜ੍ਹ, 23 ਜਨਵਰੀ (ਵਿਸ਼ਵ ਵਾਰਤਾ)-ਪੰਜਾਬ ਦੇ […]

By 1 min read
TOP STORIES

ਕੀ ਕਿਸੇ ਸਿੱਖ ਧਾਰਮਕ ਸੰਸਥਾ ਵੱਲੋਂ ਨਸ਼ਿਆਂ ਦੇ ਘੱਟ, ਵੱਧ ਜਾਂ ਸੀਮਤ ਸੇਵਨ ਕੀਤੇ ਜਾਣ ਦਾ ਪ੍ਰਚਾਰ ਕੀਤਾ ਜਾਣਾ ਸਿੱਖ ਧਰਮ ਦੀਆਂ ਮਰਿਆਦਾਵਾਂ ਤੇ ਪਰੰਪਰਾਵਾਂ ਦੇ ਅਨੁਕੂਲ ਹੈ : ਸਰਨਾ

ਨਵੀਂ ਦਿੱਲੀ, 23 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਕੀ ਕਿਸੇ ਸਿੱਖ ਧਾਰਮਕ ਸੰਸਥਾ ਵੱਲੋਂ ਨਸ਼ਿਆਂ ਦੇ ਘੱਟ, ਵੱਧ ਜਾਂ ਸੀਮਤ ਸੇਵਨ ਕੀਤੇ ਜਾਣ ਦਾ ਪ੍ਰਚਾਰ […]

By 1 min read
TOP STORIES

ਸ਼ਿੰਦੇ ਨੇ ਕੇਜਰੀਵਾਲ ਨੂੰ ਦੱਸਿਆ ‘ਪਾਗਲ ਮੁੱਖ ਮੰਤਰੀ’

ਸੋਮਨਾਥ ਭਾਰਤੀ ਨੂੰ ਹਟਾਇਆ ਜਾਏ ਨਹੀਂ ਤਾਂ ਸਮਰਥਨ ਵਾਪਿਸ : ਕਾਂਗਰਸ ਨਵੀਂ ਦਿੱਲੀ, 22 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ […]

By 1 min read