Skip to content
Independent perspectives. Global stories.
BREAKING

TOP STORIES

TOP STORIES

ਲੋਕ ਸੇਵਾ ’ਚ ਤਤਪਰ ਜੁਨੇਜਾ ਨੂੰ ਵੱਡੀ ਜਿੱਤ ਦਵਾ ਕੇ ‘ਰਜਾਵਾੜਾਸ਼ਾਹੀ’ ਯੁਗ ਦਾ ਅੰਤ ਕਰਨਗੇ ਪਟਿਆਲਾ ਦੇ ਲੋਕ : ਸੁਖਬੀਰ ਸਿੰਘ ਬਾਦਲ

ਪਲੇਠੀ ਰੈਲੀ ਦੌਰਾਨ ਜ਼ਿਲ੍ਹੇ ਦੇ ਸਾਰੇ ਅਕਾਲੀ ਆਗੂਆਂ ਨੇ ਇੱਕਜੁਟਤਾ ਨਾਲ ਜੁਨੇਜਾ ਨੂੰ ਵੱਡੀ ਜਿੱਤ ਦਿਵਾਉਣ ਦਾ ਕੀਤਾ ਪ੍ਰਣ ਪਰਨੀਤ ਬਰਾੜ-    ਕਾਰਜਕਾਰੀ ਸੰਪਾਦਕ-ਪਟਿਆਲਾ, […]

By 1 min read
TOP STORIES

ਜਨਰਲ ਦਲਬੀਰ ਸਿੰਘ ਸੁਹਾਗ ਨੇ ਨਵੇਂ ਫੌਜੀ ਮੁਖੀ ਵਜੋਂ ਅਹੁੱਦਾ ਸੰਭਾਲਿਆ

ਨਵੀਂ ਦਿੱਲੀ, 31 ਜੁਲਾਈ (ਪੀ. ਟੀ)- ਜਨਰਲ ਦਲਬੀਰ ਸਿੰਘ ਸੁਹਾਗ ਨੇ ਨਵੇਂ ਫੌਜ ਪ੍ਰਮੁੱਖ ਦੇ ਤੌਰ ‘ਤੇ ਅਹੁੱਦਾ ਸੰਭਾਲ ਲਿਆ ਹੈ। ਉਨ੍ਹਾਂ ਨੇ […]

By 1 min read
TOP STORIES

ਪੰਜਾਬ ਸਰਕਾਰ ਪਾਰਦਰਸ਼ੀ ਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਲਈ ਬਚਨਵੱਧ : ਬਾਦਲ

ਕਾਂਗਰਸ ਨੇ ਹਮੇਸ਼ਾਂ ਹੀ ਪੰਜਾਬ ’ਤੇ ਆਰਥਿਕ ਤੇ ਧਾਰਮਿਕ ਹਮਲਾ ਕੀਤਾ : ਮੁੱਖ ਮੰਤਰੀ ਹਰਜੀਤ ਸਿੰਘ ਹਸਨਪੁਰੀ- ਉਧਮ ਸਿੰਘ ਵਾਲਾ (ਸੁਨਾਮ), 31 ਜੁਲਾਈ- […]

By 1 min read
TOP STORIES

ਭਾਜਪਾਈ ਮੰਤਰੀ ਅਨਿਲ ਜੋਸ਼ੀ ਖਿਲਾਫ ਖੁੱਲ੍ਹਕੇ ਸਾਹਮਣੇ ਆਇਆ ਸ਼੍ਰੋਮਣੀ ਅਕਾਲੀ ਦਲ

ਜੋਸ਼ੀ ਨੂੰ ਗਠਜੋੜ ਧਰਮ ਦੀ ਉ¦ਘਣਾ ਤੋਂ ਰੋਕਣ ਲਈ ਭਾਜਪਾ ਪ੍ਰਧਾਨ ਕਮਲ ਸ਼ਰਮਾਂ ਨੂੰ ਅਪੀਲ ਚੰਡੀਗੜ•, 30 ਜੁਲਾਈ- ਸ੍ਰੋਮਣੀ ਅਕਾਲੀ ਦਲ ਨੇ ਸਥਾਨਿਕ […]

By 1 min read
TOP STORIES

ਅੰਮ੍ਰਿਤਧਾਰੀ ਸਿੱਖ ਨੂੰ ਟੈਸਟ ਦੇਣ ਤੋਂ ਰੋਕਣ ਵਾਲੀ ਕੋਟਾ ਯੂਨੀਵਰਸਿਟੀ ਮੁਆਫੀ ਮੰਗੇ – ਜਥੇਦਾਰ ਅਵਤਾਰ ਸਿੰਘ

ਅੰਮ੍ਰਿਤਸਰ 30 ਜੁਲਾਈ- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਾਜਿਸਥਾਨ ਦੇ ਜ਼ਿਲ•ਾ ਗੰਗਾਨਗਰ ਸਥਿਤ ਕੋਟਾ ਯੂਨੀਵਰਸਿਟੀ ਵਿਖੇ ਅੰਮ੍ਰਿਤਧਾਰੀ ਸਿੱਖ ਵਿਦਿਆਰਥੀ […]

By 1 min read
TOP STORIES

ਮੇਰੇ ਕਾਰਣ ਕਿਸੇ ਨੂੰ ਨਾਰਾਜਗੀ ਨਹੀਂ ਹੈ, ਹਮੇਸ਼ਾ ਸਭ ਨੂੰ ਨਾਲ ਲੈ ਕੇ ਚੱਲਿਆ ਹਾਂ – ਮੱਖ ਮੰਤਰੀ ਹੁੱਡਾ

ਚੰਡੀਗੜ੍ਹ, 30 ਜੁਲਾਈ (ਨਾਗਪਾਲ)- ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਬਿਜਲੀ ਮੰਤਰੀ ਕੈਪਟਨ ਅਜੈ ਸਿੰਘ ਯਾਦਵ ਨੂੰ ਮੰਤਰੀ ਮੰਡਲ ’ਤੋਂ ਦਿੱਤੇ […]

By 1 min read
TOP STORIES

ਸਰਕਾਰ ਦੀਆਂ ਨੀਤੀਆਂ ਕਿਸਾਨਾਂ ਦੀ ਆਮਦਨ ਵਧਾਉਣ ਉਪਰ ਕੇਂਦਰਿਤ ਹੋਣ : ਮੋਦੀ

ਦੇਸ਼ ਨੂੰ ਹੁਣ ਨੀਲੀ ਕ੍ਰਾਂਤੀ ਦੀ ਜ਼ਰੂਰਤ ਨਵੀਂ ਦਿ¤ਲੀ, 29 ਜੁਲਾਈ (ਪੀ. ਟੀ. ਲਾਇਵ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅ¤ਜ ਕਿਹਾ ਕਿ ਸਰਕਾਰ […]

By 1 min read