May 28, 2026 1:38 pm

ਵਿਦੇਸ਼ੀ ਬੈਂਕਾਂ ’ਚ ਕਾਲਾ ਧਨ ਜਮ੍ਹਾਂ ਕਰਾਉਣ ਵਾਲਿਆਂ ਦੇ ਨਾਮ ਦੱਸਣ ਤੋਂ ਸਰਕਾਰ ਨੇ ਪ੍ਰਗਟ ਕੀਤੀ ਅਸਮਰਥਾ

Page-1_03 ਨਵੀਂ ਦਿੱਲੀ, 17 ਅਕਤੂਬਰ (ਪੀ. ਟੀ.)- ਕੇਂਦਰ ਸਰਕਾਰ ਨੇ ਵਿਦੇਸ਼ੀ ਬੈਂਕਾਂ ’ਚ ਕਾਲਾ ਧਨ ਜਮਾਂ ਕਰਾਉਣ ਵਾਲਿਆਂ ਦੇ ਨਾਮ ਦੱਸਣ ‘ਚ ਸੁਪਰੀਮ ਕੋਰਟ ‘ਚ ਅਸਮਰਥਾ ਜਤਾਈ ਹੈ। ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਕਿਹਾ ਕਿ ਉਹ ਵਿਦੇਸ਼ੀ ਬੈਂਕਾਂ ‘ਚ ਕਾਲਾ ਧਨ ਜਮਾਂ ਕਰਾਉਣ ਵਾਲਿਆਂ ਦੇ ਨਾਮ ਖ਼ੁਲਾਸਾ ਕਰਨ ‘ਚ ਅਸਮਰਥ ਹਨ। ਮਸ਼ਹੂਰ ਵਕੀਲ ਰਾਮ ਜੇਠਮਲਾਨੀ ਦੀ ਪਟੀਸ਼ਨ ਦੀ ਸੁਣਵਾਈ ਦੌਰਾਨ ਸਰਕਾਰ ਨੇ ਮੁੱਖ ਜੱਜ ਐਚ ਐਲ ਦੱਤੂ ਦੇ ਬੈਂਚ ਨੂੰ ਕਿਹਾ ਕਿ ਉਹ ਕਾਲਾ ਧਨ ਜਮਾਂ ਕਰਤਾਵਾਂ ਦੇ ਨਾਮ ਦਾ ਖ਼ੁਲਾਸਾ ਨਹੀਂ ਕਰ ਸਕਦੀ।

Send this to a friend