Skip to content
Independent perspectives. Global stories.
BREAKING

TOP STORIES

TOP STORIES

ਪੇਸ਼ਾਵਰ ਵਿੱਚ ਆਰਮੀ ਸਕੂਲ ’ਤੇ ਅੱਤਵਾਦੀ ਹਮਲਾ : 124 ਬੱਚੇ ਮਰੇ

2 ਅਧਿਆਪਕਾਂ ਦੀ ਵੀ ਮੌਤ, ਤਹਿਰੀਕ-ਏ-ਤਾਲਿਬਾਨ ਨੇ ਲਈ ਜ਼ਿੰਮੇਵਾਰੀ ਪੇਸ਼ਾਵਰ, 16 ਦਸੰਬਰ (ਪੀ. ਟੀ. ਲਾਇਵ)- ਉ¤ਤਰ-ਪ¤ਛਮੀ ਪਾਕਿਸਤਾਨ ਦੇ ਪੇਸ਼ਾਵਰ ’ਚ ਸੈਨਿਕਾਂ ਦੁਆਰਾ ਸੰਚਾਲਿਤ […]

By 1 min read
TOP STORIES

ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਸਰਹੱਦ ਪਾਰਲੇ ‘ਨਸ਼ਾ ਅੱਤਵਾਦ’ ਨੂੰ ਰੋਕਣ : ਸੁਖਬੀਰ ਬਾਦਲ

ਰਾਜਸਥਾਨ ਤੇ ਮੱਧ ਪ੍ਰਦੇਸ਼ ਵਿਚ ਅਫੀਮ ਤੇ ਭੁੱਕੀ ਦੀ ਖੇਤੀ ’ਤੇ ਰੋਕ ਦੀ ਮੰਗ ਜਲੰਧਰ/ਚੰਡੀਗੜ੍ਹ, 16 ਦਸੰਬਰ- ਪੰਜਾਬ ਦੇ ਉਪ ਮੁੱਖ ਮੰਤਰੀ ਸ. […]

By 1 min read
TOP STORIES

ਐਲ.ਪੀ.ਜੀ. ਡੀਲਰ ’ਤੇ ਕਾਨੂੰਨੀ ਕਾਰਵਾਈ ਕਰਨ ਲਈ ਹਾਈ ਕੋਰਟ ਵੱਲੋਂ ਤੇਲ ਕੰਪਨੀ ਨੂੰ ਹਦਾਇਤਾਂ ਜਾਰੀ

ਖੰਨਾ, 15 ਦਸਬੰਰ (ਸੁਖਵਿੰਦਰ ਸਿੰਘ ਸਲੋਦੀ) – ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਨੇ ਸਥਾਨਕ ਸਮਾਜ ਸੇਵੀ ਸੰਸਥਾ ਵੱਲੋਂ ਦਾਇਰ ਕੀਤੀ ਗਈ ਜਨ-ਹਿੱਤ […]

By 1 min read
TOP STORIES

14 ਕਰੋੜ ਦੀਆਂ ਟਾਇਲਾਂ ਤਾਸ਼ ਦੇ ਪੱਤਿਆਂ ਵਾਂਗ ਖਿਲਰੀਆਂ

ਥਾਂ-ਥਾਂ ਤੋਂ ਟਾਇਲਾਂ ਧੱਸੀਆਂ, ਲੋਕਾਂ ਦੇ ਘਰਾਂ ਵਿਚ ਵੜਿਆ ਪਾਣੀ ਸ਼ਹਿਰ ਵਾਸੀਆਂ ਕੀਤੀ ਪੜਤਾਲ ਦੀ ਮੰਗ ਸ੍ਰੀ ਅਨੰਦਪੁਰ ਸਾਹਿਬ, 16 ਦਸੰਬਰ (ਦਵਿੰਦਰ ਪਾਲ […]

By 1 min read
TOP STORIES

ਸਿਡਨੀ ਕੈਫੇ ਦੇ ਬੰਧਕਾਂ ’ਚ ਇੱਕ ਭਾਰਤੀ ਵੀ ਸ਼ਾਮਿਲ 5 ਵਿਅਕਤੀ ਸੁਰੱਖਿਅਤ ਨਿਕਲਣ ’ਚ ਕਾਮਯਾਬ

ਸਿਡਨੀ, 15 ਦਸੰਬਰ (ਪੀ. ਟੀ. ਲਾਇਵ)- ਆਸਟ੍ਰੇਲੀਆ ਦੇ ਗਹਿਮਾਗਹਿਮੀ ਵਾਲੇ ਸ਼ਹਿਰ ਸਿਡਨੀ ਵਿਖੇ ਮਾਰਟਿਨ ਪਲੇਸ ਨਾਮਕ ਸਥਾਨ ’ਤੇ ਇੱਕ ਚਾਕਲੇਟ ਕੈਫੇ ਦੇ ਅੰਦਰ […]

By 1 min read
TOP STORIES

ਪੰਜਾਬ ਦੇ ਸਾਰੇ 146 ਬਲਾਕਾਂ ਵਿਚ ਅਤਿ-ਆਧੁਨਿਕ ਖੇਡ ਸੈਂਟਰ ਉਸਾਰੇ ਜਾਣਗੇ : ਸੁਖਬੀਰ ਸਿੰਘ ਬਾਦਲ

ਅੱਜ ਦੀ ਕੈਬਨਿਟ ਵਿੱਚ ਗੱਤਕਾ ਨੂੰ ਮਾਨਤਾ ਪ੍ਰਵਾਨਿਤ ਖੇਡਾਂ ਵਿੱਚ ਸ਼ਾਮਲ ਕੀਤਾ ਜਾਵੇਗਾ ਜਲੰਧਰ/ਚੰਡੀਗੜ੍ਹ/ਨਾਭਾ, 15 ਦਸੰਬਰ- ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ […]

By 1 min read
TOP STORIES

ਆਧੁਨਿਕ ਸਹੂਲਤਾਂ ਵਾਲੇ ਦੋ ਕੈਂਸਰ ਹਸਪਤਾਲ ਜਨਵਰੀ ਦੇ ਅਖੀਰਲੇ ਹਫ਼ਤੇ ਰਾਸ਼ਟਰ ਨੂੰ ਸਮਰਪਿਤ ਕੀਤੇ ਜਾਣਗੇ : ਬਾਦਲ

  ਚੰਡੀਗੜ੍ਹ 15 ਦਸੰਬਰ (ਪੀ. ਟੀ.)- ਪੰਜਾਬ ਵਿੱਚ ਕੈਂਸਰ ਦੇ ਮਰੀਜ਼ਾਂ ਦੀ ਜਾਂਚ ਅਤੇ ਵਧੀਆ ਇਲਾਜ ਸਹੂਲਤਾਂ ਮੁੱਹਈਆ ਕਰਵਾਉਣ ਦੇ ਉਦੇਸ਼ ਨਾਲ ਸੰਗਰੂਰ […]

By 1 min read
TOP STORIES

ਖੇਡਾਂ ਹੀ ਨੌਜਵਾਨਾ ਨੂੰ ਨਸ਼ਿਆਂ ਤੋਂ ਦੂਰ ਰਖ ਸਕਦੀਆਂ ਹਨ : ਪਰਮਿੰਦਰ ਭਲਵਾਨ

ਪਟਿਆਲਾ, 15 ਦਸੰਬਰ (ਗੁਰਜੀਤ ਸਿੰਘ, ਅਮਨਦੀਪ ਸਿੰਘ) ਰਾਣੀ ਝਾਂਸੀ ਮਹਿਲਾ ਸ਼ਕਤੀ ਕੱਲਬ, ਸ਼ਹੀਦ ਭਗਤ ਸਿੰਘ ਯੂਥ ਸਪੋਟਰਸ ਕਲੱਬ ਪਸਿਆਣਾਂ ,ਵੈਲਫੇਅਰ ਯੁੂਥ ਕਲੱਬ ਦੀਪ […]

By 1 min read
TOP STORIES

ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ’ਚ ਅੰਤਰਰਾਸ਼ਟਰੀ ਪੱਧਰ ਦੀ ਵਿੱਦਿਆ ਦਿੱਤੀ ਜਾਵੇਗੀ : ਰਵਿੰਦਰਜੀਤ ਸਿੰਘ ਬਿੰਦੀ

ਪੱਖੋ ਕਲਾਂ/ਤਪਾ ਮੰਡੀ, 15 ਦਸੰਬਰ (ਇੰਦਰਜੀਤ ਸਿੰਘ, ਅਮਰ ਸਿੰਘ)- ਸੰਤ ਬਾਬਾ ਲੋਂਗਪੁਰੀ ਆਦਰਸ਼ ਸਕੂਲ ਟਰੱਸਟ ਵੱਲੋਂ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਆਈ ਸੀ ਐਸ […]

By 1 min read