ਅੰਮ੍ਰਿਤਸਰ, 27 ਜੁਲਾਈ (ਪੀ.ਟੀ.)- ਪੰਜਾਬ ’ਚ ਖਾੜਕੂਵਾਦ ਦੀ ਸਮਾਪਤੀ ਦੇ ਕਰੀਬ ਦੋ ਦਹਾਕੇ ਬਾਅਦ ਸਰਹ¤ਦੀ ਕਸਬੇ ਦੀਨਾਨਗਰ ‘ਚ ਅ¤ਜ ਹੋਏ ਅਚਾਨਕ ਅ¤ਤਵਾਦੀ ਹਮਲੇ ਨੂੰ ਕੇਂਦਰੀ ਪ੍ਰਬੰਧਾਂ ਦੀ ਨਕਾਮੀ ਦ¤ਸਦਿਆਂ ਪੰਜਾਬ ਦੇ ਮੁ¤ਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਪਾਕਿਸਤਾਨ ਨਾਲ ਜੁੜਦੀ ਸਰਹ¤ਦ ਨੂੰ ਮੁਕੰਮਲ ਸੀਲ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਜਿ¤ਥੇ ਕੇਂਦਰ ਵ¤ਲੋਂ ਅਜਿਹੇ ਹਮਲੇ ਦੀ ਕਿਸੇ ਅਗਾਊਂ ਸੂਚਨਾ ਦੇ ਦਾਅਵੇ ਨੂੰ ਨਕਾਰਿਆ, ਓਥੇ ਕੇਂਦਰ ਸਰਕਾਰ ਨੂੰ ਅ¤ਤਵਾਦ ਦੇ ਖ਼ਾਤਮੇ ਲਈ ਠੋਸ ਕੌਮੀ ਨੀਤੀ ਅਪਣਾਉਣ ਦੀ ਸਲਾਹ ਦਿ¤ਤੀ। ਉਨ੍ਹਾਂ ਕਿਹਾ ਕਿ ਦੇਸ਼ ਵਾਸੀਆਂ ਦੀਆਂ ਜਾਨਾਂ ਅ¤ਤਵਾਦ ਦੀ ਭੇਟ ਨਹੀਂ ਚੜ੍ਹਨ ਦਿ¤ਤੀਆਂ ਜਾ ਸਕਦੀਆਂ। ਅ¤ਜ ਇ¤ਥੇ ਸਥਾਨਕ ਸਰਕਟ ਹਾਊਸ ਵਿਖੇ ਸ: ਬਾਦਲ ਨੇ
ਅ¤ਤਵਾਦੀ ਹਮਲੇ ਦੀ ਘਟਨਾ ‘ਤੇ ਅਫ਼ਸੋਸ ਪ੍ਰਗਟਾਉਂਦਿਆਂ ਪ੍ਰਤੀਕਰਮ ਦਿ¤ਤਾ ਕਿ ਕੇਂਦਰ ਵ¤ਲੋਂ ਹਮਲੇ ਸਬੰਧੀ ਕੋਈ ਅਗਾਊਂ ਸੂਚਨਾ ਮੁਹ¤ਈਆ ਨਹੀਂ ਕਰਵਾਈ ਗਈ ਸੀ।ਮੁ¤ਖ ਮੰਤਰੀ ਨੇ ਕਿਹਾ ਕਿ ਅ¤ਤਵਾਦ ਇਕ ਕੌਮੀ ਸਮ¤ਸਿਆ ਹੈ, ਜੋ ਕੌਮਾਂਤਰੀ ਸਰਹ¤ਦ ਨਾਲ ਜੁੜੀ ਹੋਣ ਕਾਰਨ ਸੂਬਾ ਸਰਕਾਰ ਦੇ ਵਸੋਂ ਬਾਹਰ ਹੈ। ਉਨ੍ਹਾਂ ਸਰਹ¤ਦੀ ਸੁਰ¤ਖਿਆ ‘ਚ ਕਮੀਆਂ ਬਾਰੇ ਕੇਂਦਰ ਨੂੰ ਗੰਭੀਰ ਹੋਣ ਦੀ ਸਲਾਹ ਦਿੰਂਦਿਆਂ ਬਾਰਡਰ ਸੀਲ ਕਰਨ ਦੀ ਮੰਗ ਕੀਤੀ।



