Skip to content
Independent perspectives. Global stories.
BREAKING

TOP STORIES

TOP STORIES

ਦੋਹਾਂ ਪੰਜਾਬਾਂ ਦੀ ਬੋਲੀ ਪੰਜਾਬੀ ਲਈ ਸ਼ਾਹਮੁਖੀ ਤੇ ਗੁਰਮੁਖੀ ਨੂੰ ਮਜ਼ਬੂਤ ਕਰਨਾ ਸਮੇਂ ਦੀ ਲੋੜ : ਮੁਹੰਮਦ ਆਸਨ ਭੂਨ

ਵਾਸ਼ਿੰਗਟਨ ਡੀਸੀ, 7 ਅਗਸਤ (ਡਾ. ਗਿੱਲ)- ਪਾਕਿਸਤਾਨ ਦੇ ਸਾਬਕਾ ਜੱਜ ਅਤੇ ਹਾਈ ਕੋਰਟ ਅਤੇ ਸੁਪਰੀਮ ਕੋਰਟ ਪਾਕਿ ਦੇ ਸੀਨੀਅਰ ਵਕੀਲ ਮੁਹੰਮਦ ਆਸਨ ਭੂਨ […]

By 1 min read
TOP STORIES

ਸ੍ਰੀਨਗਰ ’ਚ ਲਗਾਤਾਰ ਚੌਥੇ ਸ਼ੁੱਕਰਵਾਰ ਨੂੰ ਨਜ਼ਰ ਆਏ ਆਈਐਸ ਦੇ ਝੰਡੇ

ਸ੍ਰੀਨਗਰ, (ਪੀ. ਟੀ)- ਸਰਹੱਦ ਤੋਂ ਘੁਸਪੈਠ ਅਤੇ ਅੱਤਵਾਦੀ ਹਮਲਿਆਂ ਦੇ ਦਰਮਿਆਨ ਸ਼ੁੱਕਰਵਾਰ ਨੂੰ ਸ੍ਰੀਨਗਰ ਵਿੱਚ ਇੱਕ ਵਾਰ ਫਿਰ ਇਸਲਾਮਿਕ ਸਟੇਟ ਦੇ ਝੰਡੇ ਨਜ਼ਰ  […]

By 1 min read
TOP STORIES

ਅੰਗਹੀਣ ਲੜਕੀ ਨੂੰ ਗਰਭਵਤੀ ਕਰਨ ਵਾਲਾ ਦੋ ਬੱਚਿਆਂ ਦਾ ਬਾਪ ਪੁਲਿਸ ਵੱਲੋਂ ਗ੍ਰਿਫਤਾਰ

ਬੀਜਾ/ਖੰਨਾ, 5 ਅਗਸਤ (ਕੇ ਐ¤ਲ  ਸਹਿਗਲ)- ਪੁਲਿਸ ਚੌਕੀ ਕੋਟਾਂ ਦੇ ਅਧੀਨ ਆਉਂਦੇ  ਪਿੰਡ ਘੁੰਗਰਾਲੀ ਰਾਜਪੂਤਾਂ ਦੇ ਪਿੰਡ ਦੇ ਹੀ ਕਰੀਬ 45 ਸਾਲਾ ਇ¤ਕ […]

By 1 min read
TOP STORIES

ਮੱਧ ਪ੍ਰਦੇਸ਼ ’ਚ ਹਰਦਾ ਨੇੜੇ ਦੋ ਰੇਲ ਗੱਡੀਆਂ ਦੇ ਡੱਬੇ ਲੀਹੋਂ ਲੱਥੇ, 29 ਮੌਤਾਂ

ਹਰਦਾ (ਮੱਧ ਪ੍ਰਦੇਸ਼), 5 ਅਗਸਤ (ਪੀ. ਟੀ. ਲਾਇਵ)- ਬੀਤੇ ਬੁੱਧਵਾਰ ਦੇਰ ਰਾਤ 11.45 ਵਜੇ ਕਾਲੇ ਮਾਚਕ ਨਦੀ ਦੇ ਉ¤ਪਰ ਬਣੀਆਂ ਰੇਲ ਪੁਲੀਆਂ ਉ¤ਤੋਂ […]

By 1 min read
TOP STORIES

ਅੱਤਵਾਦੀਆਂ ਨਾਲ ਦਲੇਰੀ ਦਿਖਾਉਣ ਵਾਲੇ ਪੁਲਿਸ ਜਵਾਨਾਂ ਨੂੰ ਇਕ ਰੈਂਕ ਦੀ ਦਿੱਤੀ ਜਾਵੇਗੀ ਤਰੱਕੀ : ਸੁਖਬੀਰ ਬਾਦਲ

ਜਲੰਧਰ/ਦੀਨਾਨਗਰ (ਗੁਰਦਾਸਪੁਰ), 5 ਅਗਸਤ- ਪੰਜਾਬ ਸਰਕਾਰ ਪੁਲਿਸ ਵਿਭਾਗ ਨੂੰ ਅਤਿ ਆਧੁਨਿਕ ਬਣਾਉਣ ਤੇ ਵਿਦੇਸ਼ੀ ਤਕਨੀਕਾਂ ਰਾਹੀਂ ਅਪਗ੍ਰੇਡ ਕਰਕੇ ਦੇਸ਼ ਦੀ ਸਭ ਤੋਂ ਬਿਹਤਰੀਨ […]

By 1 min read
TOP STORIES

ਬੜੂ ਸਾਹਿਬ ਦੇ ਪ੍ਰਬੰਧਕਾਂ ਦਾ ਹਠੀ ਵਤੀਰਾ ਅਕਾਲੀਆਂ ਲਈ ਸਵਾਲੀਆ ਚਿੰਨ

ਵਾਸ਼ਿੰਗਟਨ ਡੀਸੀ, 5 ਅਗਸਤ (ਡਾ. ਗਿੱਲ)- ਅਕਾਲ ਯੂਨੀਵਰਸਿਟੀ ਦੇ ਉਦਘਾਟਨ ਨੂੰ ਲੈ ਕੇ ਇੱਕ ਗਰੁੱਪ ਆਪਣੀਆਂ ਮਨਮਾਨੀਆਂ ’ਤੇ ਉ¤ਤਰ ਆਇਆ ਹੈ ਅਤੇ ਕਈ […]

By 1 min read
TOP STORIES

ਮਣੀਪੁਰ, ਬੰਗਾਲ, ਓਡੀਸਾ ਅਤੇ ਉਤਰਾਖੰਡ ’ਚ ਮੀਂਹ ਨਾਲ ਭਾਰੀ ਤਬਾਹੀ, 60 ਤੋਂ ਵਧ ਮੌਤਾਂ

ਨਵੀਂ ਦਿੱਲੀ, 2 ਅਗਸਤ (ਪੀ. ਟੀ. ਲਾਇਵ)-  ਕੋਮੇਨ ਤੂਫਾਨ  ਦੇ ਬਾਅਦ ਹੜ੍ਹ ਅਤੇ ਭੂਮੀ ਖਿਸਕਣ ਨਾਲ ਪ¤ਛਮ ਬੰਗਾਲ, ਓਡੀਸਾ ਅਤੇ ਮਣਿਪੁਰ ਵਿ¤ਚ ਕਾਫ਼ੀ […]

By 1 min read
TOP STORIES

ਪੰਜਾਬ ਸਰਕਾਰ ਕਿਸੇ ਵੀ ਚਣੌਤੀ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਸਮੱਰਥ : ਬਾਦਲ

ਜਲੰਧਰ/ਖਰੜ, 2 ਅਗਸਤ- ਸੂਬੇ ਵਿਚ ਸ਼ਾਂਤੀ ਅਤੇ ਸਦਭਾਵਨਾ ਨੂੰ ਬਣਾਈ ਰੱਖਣ ਲਈ ਆਪਣੀ ਵਚਨ ਬੱਧਤਾ ਨੂੰ ਦੁਹਰਾਉਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸ. […]

By 1 min read