ਫਰੀਦਕੋਟ, 8 ਸਤੰਬਰ (ਗੁਰਜੀਤ ਰੋਮਾਣਾ)- ਅ¤ਜ ਜਿਲਾ ਫਰੀਦਕੋਟ ਮਿੰਨੀ ਬ¤ਸ ਉਪਰੇਟਰ ਯੂਨੀਅਨ ਵ¤ਲੋਂ ਸੂਬੇ ਦੇ ਸਮੂਹ ਮਿੰਨੀ ਬ¤ਸ ਉਪਰੇਟਰ ਮਾਲਕਾਂ ਦੀ ਮੀਟਿੰਗ ਸਦੀ ਗਈ ਜਿਸ ਵਿਚ ਸੂਬਾ ਪ੍ਰਧਾਨ ਸਮੇਤ ਪੰਜਾਬ ਭਰ ਦੇ ਮਿੰਨੀ ਬਸ ਮਾਲਕਾਂ ਨੇ ਉਚੇਚੇ ਤੌਰ ਤੇ ਪਹੁੰਚ ਕੇ ਹਿ¤ਸਾ ਲਿਆ ਇਸ ਸਮੇਂ ਸੂਬਾ ਪ੍ਰਧਾਨ ਡਾ.ਜਸਵਿੰਦਰ ਸਿੰਘ ਗਰੇਵਾਲ, ਸਾਬਕਾ ਪ੍ਰਧਾਨ ਹਰਿੰਦਰ ਸ਼ਰਮਾਂ ਨੇ ਪਤਰਕਾਰਾਂ ਨਾਲ ਗ¤ਲਬਾਤ ਕਰਦਿਆਂ ਕਿਹਾ ਕੇ ਹਾਈਕੋਰਟ ਨੇ ਪੰਜਾਬ ਵਿਚ ਨਜਾਇਜ਼ ਚਲਦੇ ਸ¤ਤ ਸੀਟਰ ਟੈਂਪੂ ਬੰਦ ਕਰਨ ਦੇ ਹੁਕਮ ਦਿ¤ਤੇ ਸਨ ਇਸਦੇ ਬਾਵਯੂਦ ਮੋਜੂਦਾ ਸਰਕਾਰ ਅਤੇ ਪ੍ਰਸਾਸ਼ਨ ਦੀ ਮਿਲੀਭੁਗਤ ਨਾਲ ਸ਼ਰੇਆਮ ਚ¤ਲ ਰਹੇ ਹਨ ਉਨਾਂ ਕਿਹਾ ਕੇ ਅਸੀ ਇਕ¤ਲੇ ਮਿੰਨੀ ਬ¤ਸਾਂ ਦੇ ਘਾਟੇ ਨਾਲ ਹੀ ਨਹੀਂ ਇਹ ਕਦਮ ਚੁ¤ਕਿਆ ਸਗੋਂ ਇਨ੍ਹਾਂ ਕੰਡਮ ਟੈਪੂਆਂ ਕਾਰਨ ਲੋਕਾਂ ਦੀਆਂ ਜਾਨਾਂ ਨਾਲ ਖੇਡਿਆ ਜਾ ਰਿਹਾ ਖਿਲਵਾੜ ਬਾਰੇ ਵੀ ਮਾਨਯੋਗ ਅਦਾਲਤ ਦੇ ਅਧੀਨ ਮਸਲਾ ਲਿਆ ਕੇ
ਜਾਣੂ ਕਰਵਾਇਆ ਹੈ ਤਾਂ ਜੋ ਅਣਭੋਲ ਕੀਮਤੀ ਜਾਨਾਂ ਨੂੰ ਵੀ ਬਚਾਇਆ ਜਾ ਸਕੇ ਉਨਾਂ ਸਰਕਾਰ ਨੂੰ ਅਪੀਲ ਕੀਤੀ ਹੈ ਕੇ ਉਹ ਮਾਨਯੋਗ ਅਦਾਲਤ ਦੇ ਫੈਸਲੇ ਨੂੰ ਲਾਗੂ ਕਰਵਾ ਕੇ ਉਨਾਂ ਨੂੰ ਇਨਸਾਫ ਦੁਆਏ ਅਗਰ ਅਜਿਹਾ ਨਹੀਂ ਹੁੰਦਾ ਤਾਂ ਉਹ ਆਉਣ ਵਾਲੇ ਦਿਨਾਂ ਵਿਚ ਇਸ ਸੰਘਰਸ਼ ਨੂੰ ਇਨ੍ਹਾਂ ਕੁ ਤੇਜ ਕਰ ਦੇਣਗੇ ਕੇ ਫਿਰ ਉਹ ਰੋਕਿਆਂ ਵੀ ਰੁਕੇਗਾ ਨਹੀਂ ਇਸ ਮੌਕੇ ਜਿਲਾ ਪ੍ਰਧਾਨ ਦਲਜਿੰਦਰ ਸੰਧੂ ਨੇ ਕਿਹਾ ਕੇ ਉਨਾਂ ਵ¤ਲੋਂ ਜਿਲਾ ਪ੍ਰਸਾਸ਼ਨ ਨੂੰ ਵਾਰ-ਵਾਰ ਨਜ਼ਾਇਜ ਚਲਦੇ ਟੈਪੂਆਂ ਬਾਰੇ ਜਾਗਰੂਕ ਕੀਤਾ ਹੈ ਬੇਨਤੀਆਂ ਕੀਤੀਆਂ ਹਨ ਤੇ ਅਦਾਲਤ ਚ ਦੁਆਰਾ ਕਨਟੈਮਟ ਵੀ ਪਾਈ ਸੀ ਪਰ ਪ੍ਰਸਾਸ਼ਨ ਫੈਸਲੇ ਦੀ ਤਰੀਕ ਨੂੰ ਦੇਖਦਿਆ ਸਾਰੇ ਟੈਪੂ ਬੰਦ ਕਰਨ ਦੇ ਹੁਕਮ ਦੇ ਦਿੰਦਾ ਤੇ ਤਰੀਕ ਲੰਘਦਿਆਂ ਹੀ ਦੋ ਚੋਰ ਟੈਂਪੂ ਇਲਾਵਾ ਸਾਰੇ ਚਲਾ ਦਿ¤ਤੇ ਜਾਂਦੇ ਹਨ ਜੋ ਸਰਾਸਰ ਧ¤ਕਾ ਹੈ ਤੇ ਹੁਣ ਉਹ ਚੁ¤ਪ ਨਹੀਂ ਬੈਠਣਗੇ ਸੂਬਾ ਪ¤ਧਰੀ ਯੂਨੀਅਨ ਦੇ ਫੈਸਲੇ ਅਨੁਸਾਰ ਜੇਕਰ 15-9-15 ਤ¤ਕ ਟੈਂਪੂ ਬੰਦ ਨਾ ਕਰਵਾਏ ਤਾਂ ਉਹ 16-9-15 ਨੂੰ ਸਾਰੀਆਂ ਬ¤ਸਾਂ ਬੰਦ ਕਰਕੇ ਚਾਬੀਆਂ ਪ੍ਰਸਾਸ਼ਨ ਦੇ ਹਵਾਲੇ ਕਰ ਦੇਣਗੇ ਤੇ ਸੂਬੇ ਪ¤ਧਰੀ ਫੈਸਲੇ ਦਾ ਡਟ ਕੇ ਸਾਥ ਦੇਣਗੇ।ਇਸ ਮੌਕੇ ਅਨੋਖ ਕੰਗ, ਗੁਰਮੀਤ ਗੀਤੂ,ਗੁਰਦੀਪ ਸਿੰਘ, ਦੀਪਾ ਮਾਹਲਾ,ਸਤਨਾਮ ਸਿੰਘ, ਜੋਨੀ ਗਿ¤ਲ, ਭੋਲਾ ਸਿੰਘ, ਛਹਿਬਰ ਸਿੰਘ, ਸੁਖਦੇਵ ਸੂਰੇਵਾਲਾ,ਜਸਵਿੰਦਰ ਘਾਰੂ,ਸਤਪਾਲ ਨਿਊ ਦੀਪ, ਅਨੂਪ ਸਿੰਘ ਆਦਿ ਵ¤ਡੀ ਗਿਣਤੀ ਵਿਚ ਉਪਰੇਟਰ ਹਾਜ਼ਰ ਸਨ।



