Skip to content
Independent perspectives. Global stories.
BREAKING

TOP STORIES

TOP STORIES

ਨਰਮਾ ਪ¤ਟੀ ਦੇ ਹਜ਼ਾਰਾਂ ਕਿਸਾਨਾਂ ਵੱਲੋਂ ਡੀ.ਸੀ. ਬਠਿੰਡਾ ਦੇ ਦਫਤਰ ਅ¤ਗੇ ਧਰਨਾ

ਬਠਿੰਡਾ 10 ਸਤੰਬਰ ( ਸੁਖਵਿੰਦਰ ਸਰਾਂ / ਇੰਦਰਜੀਤ ਨਥਾਣਾ/ ਗੋਬਿੰਦ ਬੀਬੀਵਾਲਾ ) ਪੰਜਾਬ ਦੀਆਂ ਅ¤ਠ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਸ¤ਦੇ ਤੇ ਡੀ. ਸੀ. ਬਠਿੰਡਾ […]

By 1 min read
TOP STORIES

ਹੋਲੀ ਸਿੱਟੀ ਟਰੱਸਟ ਨੇ ਆਪ ਨੇਤਾ ਕੁਮਾਰ ਵਿਸ਼ਵਾਸ ਦਾ ਪੁਤਲਾ ਫੂਕਿਆ

ਅੰਮ੍ਰਿਤਸਰ, 10 ਸਤੰਬਰ (ਸੁਨੀਲ ਗੁਪਤਾ, ਭੁਪਿੰਦਰ ਸਿੰਘ)- ਆਮ ਆਦਮੀ ਪਾਰਟੀ ਦੇ ਸੀਨੀਅਰ ਕੌਮੀ ਲੀਡਰ ਕੁਮਾਰ ਵਿਸ਼ਵਾਸ਼ ਵਲੋਂ ਬੀਤੇ ਦਿਨੀ ਸੰਤ ਜਰਨੈਲ ਸਿੰਘ ਭਿੰਡਾਰਾਵਾਲਾ […]

By 1 min read
TOP STORIES

ਮੁੱਖ ਮੰਤਰੀ ਬਾਦਲ ਵੱਲੋਂ ਵੀਰ ਨਾਰੀਆਂ ਦੀ ਪੈਨਸ਼ਨ ਵਿਚ 2 ਹਜ਼ਾਰ ਰੁਪਏ ਦਾ ਵਾਧਾ ਅਤੇ ਮੁਫਤ ਬੱਸ ਸਫ਼ਰ ਦੀ ਸਹੂਲਤ ਦਾ ਐਲਾਨ

ਜਲੰਧਰ/ਅਮਰਕੋਟ (ਤਰਨਤਾਰਨ), 9 ਸਤੰਬਰ- ਭਾਰਤ-ਪਾਕਿ ਜੰਗ 1965 ਦੀ 50ਵੀਂ ਵਰ੍ਹੇ ਗੰਢ ਮੌਕੇ ਕਸਬਾ ਅਮਰਕੋਟ ਵਿਖੇ ਆਯੋਜਿਤ ਕੀਤੇ ਗਏ ਰਾਜ ਪੱਧਰੀ ਸਮਾਗਮ ਦੌਰਾਨ ਪੰਜਾਬ […]

By 1 min read
TOP STORIES

ਨਵੀਆਂ ਵੋਟਾਂ ਬਣਾਉਣ ਸੰਬੰਧੀ ਸਮਰਾਲਾ ’ਚ ਜਾਗਰੂਕਤਾ ਰੈਲੀ ਕੱਢੀ

ਸਮਰਾਲਾ, 9 ਸਤੰਬਰ (ਕਮਲਜੀਤ)- ਨਵੀਆਂ ਵੋਟਾਂ ਬਣਾਉਣ ਅਤੇ ਵੋਟਾਂ ਵਿੱਚ ਸੁਧਾਈ ਲਈ ਐਸ.ਡੀ.ਐਮ. ਦਫ਼ਤਰ ਤੋਂ ਇਕ ਵਿਸ਼ੇਸ਼ ਰੈਲੀ ਕੱਢੀ ਗਈ,ਜਿਸ ਵਿੱਚ ਆਈ.ਟੀ.ਆਈ. ਦੇ […]

By 1 min read
TOP STORIES

ਚਿੱਟ ਫੰਡ ਤਹਿਤ ਲੋਕਾਂ ਨਾਲ ਧੋਖੇ ਕਰਨ ਵਾਲਿਆਂ ਖ਼ਿਲਾਫ ਹੋਵੇਗੀ ਸਖ਼ਤ ਕਾਰਵਾਈ : ਢੀਂਡਸਾ

ਸਾਹੋਕੇ/ਮੰਡੇਰਕਲਾਂ (ਸੰਗਰੂਰ), 9 ਸਤੰਬਰ (ਗਰੋਵਰ)- ਚਿੱਟ ਫੰਡ ਕੰਪਨੀਆਂ ਵੱਲੋਂ ਲੋਕਾਂ ਨੂੰ ਗੁਮਰਾਹ ਕਰਕੇ ਵੱਡੇ ਪੱਧਰ ’ਤੇ ਕੀਤੇ ਜਾ ਰਹੇ ਘਪਲਿਆਂ ਦਾ ਸਖ਼ਤ ਨੋਟਿਸ […]

By 1 min read
TOP STORIES

ਭਾਰਤ ਨੇ ਦਾਊਦ-ਸਈਅਦ ਵਿਰੁੱਧ ਕਮਾਂਡੋ ਆਪ੍ਰੇਸ਼ਨ ਕੀਤਾ ਤਾਂ ਭੁਗਤਣੇ ਪੈਣਗੇ ਗੰਭੀਰ ਨਤੀਜੇ

ਇਸਲਾਮਾਬਾਦ, 8 ਸਤੰਬਰ (ਪੀ. ਟੀ. ਲਾਇਵ)- ਪਾਕਿਸਤਾਨ ਵਿੱਚ ਮੌਜੂਦ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਅਤੇ ਹਾਫਿਜ਼ ਸਈਅਦ ਨੂੰ ਫੜਣ ਲਈ ਪਾਕਿਸਤਾਨ ਵਿੱਚ ਕਮਾਂਡੋ ਆਪ੍ਰੇਸ਼ਨ […]

By 1 min read
TOP STORIES

ਸੁਖਬੀਰ ਬਾਦਲ ਨੇ ‘ਸਮਾਰਟ ਸਿਟੀ’ ਪ੍ਰੋਜੈਕਟ ਤਹਿਤ ਕੇਂਦਰ ਤੋਂ ਹੋਰ ਫੰਡ ਦੀ ਕੀਤੀ ਮੰਗ

ਜਲੰਧਰ/ਲੁਧਿਆਣਾ, 8 ਸਤੰਬਰ- ਪੰਜਾਬ ਦੇ ਉ¤ਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਨੇ ‘ਸਮਾਰਟ ਸਿਟੀ ਪ੍ਰੋਜੈਕਟ’ ਤਹਿਤ ਕੇਂਦਰ ਸਰਕਾਰ ਤੋਂ ਹੋਰ ਫੰਡਾਂ ਦੀ […]

By 1 min read