Skip to content
Independent perspectives. Global stories.
BREAKING

TOP STORIES

TOP STORIES

ਪ੍ਰਧਾਨ ਮੰਤਰੀ ਵੱਲੋਂ ਭਾਰਤੀ ਫੌਜ ਦੇ ਹੱਕ ਵਿੱਚ ਡਟਣ ਦੇ ਫੈਸਲੇ ਦੀ ਮਜੀਠੀਆ ਵੱਲੋਂ ਸ਼ਲਾਘਾ

ਸ੍ਰੀ ਮੁਕਤਸਰ ਸਾਹਿਬ, 3 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਦੇ ਮਾਲ ਅਤੇ ਲੋਕ ਸੰਪਰਕ ਮੰਤਰੀ ਅਤੇ ਯੂਥ ਅਕਾਲੀ ਦਲ ਦੇ ਸਰਪ੍ਰਸਤ ਸ. ਬਿਕਰਮ […]

By 1 min read
TOP STORIES

ਭਾਰਤ ਕਿਸੇ ਦੀ ਜ਼ਮੀਨ ਦਾ ਭੁੱਖਾ ਨਹੀਂ : ਮੋਦੀ

ਪ੍ਰਧਾਨ ਮੰਤਰੀ ਵੱਲੋਂ ਦਿੱਲੀ ’ਚ ਪ੍ਰਵਾਸੀ ਭਾਰਤੀ ਕੇਂਦਰ ਦਾ ਉਦਘਾਟਨ ॥ਨਵੀਂ ਦਿੱਲੀ, 2 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ […]

By 1 min read
TOP STORIES

ਮੁੱਖ ਮੰਤਰੀ ਵੱਲੋਂ ਸਰਹੱਦੀ ਇਲਾਕੇ ਦੇ ਕਿਸਾਨਾਂ ਲਈ ਵੱਡੀ ਰਾਹਤ

ਕਿਸਾਨਾਂ ਦੀ ਫਸਲ ਬਿਨ੍ਹਾਂ ਕਿਸੇ ਦੇਰੀ ਦੇ ਖ੍ਰੀਦਣ ਲਈ ਵਿਸ਼ੇਸ਼ ਅਧਿਕਾਰੀਆਂ ਦੀ ਤਾਇਨਾਤੀ ਛੀਨਾ ਬਿਧੀਚੰਦ/ਖਾਲੜਾ/ ਖੇਮਕਰਨ (ਤਰਨਤਾਰਨ), 1 ਅਕਤੂਬਰ- ਹਿੰਦ-ਪਾਕਿ ਸਰਹੱਦ ਦੇ 10 […]

By 1 min read
TOP STORIES

‘ਹਲਕੇ ਵਿੱਚ ਕੈਪਟਨ’ ਸਮਾਗਮ ਚੜਿਆ ਧੜੇਬਾਜ਼ੀ ਦੀ ਭੇਂਟ-ਸਮਾਗਮ ਦੌਰਾਨ ਕਾਂਗਰਸੀ ਹੋਏ ਗੁੱਥਮ-ਗੁੱਥੀ

ਬਰਨਾਲਾ,  2 ਅਕਤੂਬਰ (ਨਿਰਮਲ ਸਿੰਘ ਪੰਡੋਰੀ)- ਪੰਜਾਬ ਪ੍ਰਦੇਸ ਕਾਂਗਰਸ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਭਰ ਚ ਸੁਰੂ ਕੀਤੀ […]

By 1 min read
TOP STORIES

ਸਰਕਾਰੀ ਸਕੂਲਾਂ ’ਚ ਵੀ ਸ਼ੁਰੂ ਹੋਣਗੀਆਂ ਪ੍ਰੀ-ਪ੍ਰਾਇਮਰੀ ਕਲਾਸਾਂ : ਡਾ. ਚੀਮਾ

ਜਲੰਧਰ, 2 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਦੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਸਰਕਾਰੀ ਸਕੂਲਾਂ ਵਿਚ ਹੀ ਪ੍ਰੀ-ਪ੍ਰਾਇਮਰੀ […]

By 1 min read
TOP STORIES

ਬਨੂੜ ਨਹਿਰੀ ਪ੍ਰਾਜੈਕਟ ਮੁਕੰਮਲ ਹੋਣ ਨਾਲ ਸਿੰਚਾਈ ਪ੍ਰਬੰਧ ਹੋਰ ਬਿਹਤਰ ਹੋਵੇਗਾ : ਸ਼ਰਨਜੀਤ ਸਿੰਘ ਢਿੱਲੋਂ

ਚੰਡੀਗੜ੍ਹ, 2 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਸਰਕਾਰ ਵਲੋਂ ਪ੍ਰਗਤੀ ਅਧੀਨ ਬਨੂੜ ਨਹਿਰ ਸਿਸਟਮ ਦੇ ਮੁਕੰਮਲ ਹੋਣ ਨਾਲ ਸੂਬੇ ਵਿਚਲਾ ਸਿੰਚਾਈ ਪ੍ਰਬੰਧ ਹੋਰ […]

By 1 min read
NATIONAL NEWS

ਮੁੰਬਈ ਨੇੜੇ ਜਲ ਸੈਨਾ ਦੇ ਬੇਸ ਕੋਲ ਸ਼ੱਕੀ ਵਿਅਕਤੀ ਦੇਖੇ, ਚੌਕਸੀ ਵਧਾਈ

ਐਨ.ਐਸ.ਜੀ. ਕਮਾਂਡੋ ਅਤੇ ਆਈ.ਬੀ. ਦੇ ਅਧਿਕਾਰੀ ਵੀ ਪਹੁੰਚੇ ਮੁੰਬਈ, 22 ਸਤੰਬਰ (ਪੰਜਾਬ ਟਾਇਮਜ਼ ਬਿਊਰੋ)- ਮੁੰਬਈ ਦੇ ਉਰਣ ਵਿਖੇ ਜਲ ਸੈਨਾ ਬੇਸ ਨੇੜੇ ਸਕੂਲੀ […]

By 1 min read
TOP STORIES

‘ਆਪ’ ਦੀ ਸਿਆਸੀ ਹੋਂਦ ਉਬਾਲ ਤੋਂ ਵਧਕੇ ਕੁੱਝ ਨਹੀਂ : ਸੁਖਬੀਰ ਬਾਦਲ

ਲੋਕਾਂ ਵੱਲੋਂ ਹੁੰਗਾਰਾ ਨਾ ਮਿਲਣ ’ਤੇ ਨਵਜੋਤ ਸਿੱਧੂ ਨੇ ਸਿਆਸੀ ਪੈਂਤੜਾ ਬਦਲਿਆਰੋਜ਼ਾਨਾ ‘ਪੰਜਾਬ ਟਾਇਮਜ਼’-ਵਿਸ਼ੇਸ਼ ਰਿਪੋਰਟ : ਗੁਰਜੀਤ ਰੋਮਾਣਾ ਫਰੀਦਕੋਟ 22 ਸਤੰਬਰ- ਉ¤ਪ ਮੁੱਖ […]

By 1 min read
TOP STORIES

ਪੰਜਾਬ ਆਰ.ਐਸ.ਐਸ ਦੇ ਪ੍ਰਧਾਨ ਬ੍ਰਿਗੇਡੀਅਰ ਜਗਦੀਸ਼ ਗਗਨੇਜਾ ਦਾ ਜਲੰਧਰ ਵਿਖੇ ਅੰਤਿਮ ਸੰਸਕਾਰ

ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਹੋਰ ਮੰਤਰੀ ਤੇ ਵਿਧਾਇਕਾਂ ਵੱਲੋਂ ਸਰਧਾਂਜ਼ਲੀਆਂ ਭੇਟ ਜਲੰਧਰ, 22 ਸਤੰਬਰ (ਪੀ. ਟੀ.)-  ਜਾਬ ਆਰ.ਐਸ.ਐਸ ਦੇ ਪ੍ਰਧਾਨ […]

By 1 min read