Skip to content
Independent perspectives. Global stories.
BREAKING

TOP STORIES

TOP STORIES

ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਸਿਵਲ ਟਰਮੀਨਲ ਬਠਿੰਡਾ ਹਵਾਈ ਅੱਡੇ ਦਾ ਉਦਘਾਟਨ ਕੱਲ੍ਹ ਕਰਨਗੇ :ਡੀ.ਸੀ. ਬਠਿੰਡਾ

ਬਠਿੰਡਾ- ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ 11 ਦਸੰਬਰ ਨੂੰ ਸਿਵਲ ਟਰਮੀਨਲ ਬਠਿੰਡਾ ਹਵਾਈ ਅੱਡੇ ਦਾ ਉਦਘਾਟਨ ਕਰਨਗੇ ਜਦਕਿ ਕੇਂਦਰੀ ਮੰਤਰੀ ਸਿਵਲ […]

By 1 min read
TOP STORIES

ਪਾਕਿਸਤਾਨ ਨਾਲ ਰਾਜਦੂਤਕ ਸਬੰਧ ਟੁੱਟਣ ਦਾ ਖਤਰਾ ਨਹੀਂ : ਭਾਰਤ

ਪਾਕਿਸਤਾਨੀ ਮੀਡੀਆ ਵਿੱਚ ਛਾਪੀ ਗਈ ਸੀ ਇਸ ਸਬੰਧੀ ਰਿਪੋਰਟ ਇਸਲਾਮਾਬਾਦ, 4 ਨਵੰਬਰ (ਪੰਜਾਬ ਟਇਮਜ਼ ਬਿਊਰੋ)- ਜਾਸੂਸੀ ਮਾਮਲੇ ਸਬੰਧੀ ਤਾਜਾ ਡਿਪਲੋਮੈਟਿਕ ਤਣਾਅ ਦੇ ਮੱਦੇਨਜ਼ਰ […]

By 1 min read
TOP STORIES

ਕੈਪਟਨ ਅਮਰਿੰਦਰ ਸਿੰਘ ਦਾ ਟਾਈਟਲਰ ਦੇ ਪੱਖ ’ਚ ਬਿਆਨ ਸਿੱਖ ਕੌਮ ਨਾਲ ਧੋਖਾ : ਸ. ਸੁਖਬੀਰ ਸਿੰਘ ਬਾਦਲ

ਬਟਾਲਾ, 4 ਨਵੰਬਰ- ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ‘ਚੋਂ ਦੋਸ਼ ਮੁਕਤ […]

By 1 min read
TOP STORIES

ਅਧਿਕਾਰੀ ਯੋਗ ਲਾਭਪਾਤਰੀਆਂ ਨੂੰ ਪੈਨਸ਼ਨ, ਸ਼ਗਨ ਸਕੀਮ ਤੇ ਨੀਲੇ ਕਾਰਡਾਂ ਦਾ ਲਾਭ ਦੇਣ ਲਈ ਕੈਂਪ ਲਾਉਣ : ਮੁੱਖ ਮੰਤਰੀ

ਚੰਡੀਗੜ੍ਹ, 4 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਸਮਾਜ ਦੇ ਕਮਜ਼ੋਰ ਵਰਗਾਂ ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ […]

By 1 min read
TOP STORIES

ਕੈਪਟਨ ਦੀ ਚੇਅਰਮੈਨੀ ਹੇਠ ਪੰਜਾਬ ਕਾਂਗਰਸ ਦੀ ਚੋਣ ਕਮੇਟੀ ਦਾ ਐਲਾਨ

ਨਵੀਂ ਦਿ¤ਲੀ 4 ਨਵੰਬਰ (ਪੰਜਾਬ ਟਾਇਮਜ਼ ਨਿਊਜ਼)- ਆਲ ਇੰਡੀਆ ਕਾਂਗਰਸ ਕਮੇਟੀ ਦੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਮ¤ਦੇ […]

By 1 min read
TOP STORIES

ਛੇਵੇਂ ਡਾ. ਅੰਬੇਡਕਰ ਵਿਸ਼ਵ ਕਬੱਡੀ ਕੱਪ ਦਾ ਰੂਪਨਗਰ ਵਿਖੇ ਸ਼ਾਨਦਾਰ ਆਗਾਜ਼

ਸ੍ਰੀ ਅਨੰਦਪੁਰ ਸਾਹਿਬ/ ਰੂਪਨਗਰ, 4 ਨਵੰਬਰ (ਦਵਿੰਦਰਪਾਲ ਸਿੰਘ, ਅੰਕੁਸ਼)- ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਛੇਵੇਂ ਕਬੱਡੀ ਵਿਸ਼ਵ ਕੱਪ ਦਾ ਅੱਜ ਇਥੇਂ ਨਹਿਰੂ […]

By 1 min read
TOP STORIES

ਜੀ.ਐਸ.ਟੀ. ਤਹਿਤ ਟੈਕਸ ਦੀਆਂ 4 ਦਰਾਂ ਹੋਣਗੀਆਂ ਲਾਗੂ : ਜੇਤਲੀ

ਨਵੀਂ ਦਿੱਲੀ, 3 ਨਵੰਬਰ (ਪੰਜਾਬ ਟਾਇਮਜ਼ ਬਿਊਰੋ)-ਕੇਂਦਰ ਸਰਕਾਰ ਨੇ ਲੁਕਵੇਂ ਕਰਾਂ ਦੇ ਖੇਤਰ ਵਿੱਚ ਪ੍ਰਸਤਾਵਿਤ ਜੀਐਸਟੀ ਪ੍ਰਣਾਲੀ ਤਹਿਤ 5,12,18 ਅਤੇ 28 ਫੀਸਦੀ ਦੀ […]

By 1 min read
TOP STORIES

ਪੰਜਾਬ ਸਰਕਾਰ ਕੁਦਰਤੀ ਆਫਤਾਂ ਤੋਂ ਹੋਣ ਵਾਲੇ ਨੁਕਸਾਨ ਨੂੰ ਘਟਾਉਣ ਲਈ ਲੋਕਾਂ ਨੂੰ ਸਿੱਖਿਅਤ ਕਰਨ ਦੇ ਮਕਸਦ ਨਾਲ ਵਿਸਥਾਰਤ ਯੋਜਨਾ ਤਿਆਰ ਕਰੇਗੀ : ਸ. ਮਜੀਠੀਆ

ਨਵੀਂ ਦਿੱਲੀ, 3 ਨਵੰਬਰ- ਪੰਜਾਬ ਦੇ ਮਾਲ ਮੰਤਰੀ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਐਲਾਨ ਕੀਤਾ ਹੈ ਕਿ […]

By 1 min read
TOP STORIES

ਕਾਂਗਰਸ ਨੇ ਨਹੀਂ ਤਾਂ ਕਿਸ ਨੇ ਕਰਾਇਆ ’84 ਦਾ ਸਿੱਖ ਕਤਲੇਆਮ : ਬੀਬੀ ਜਗਦੀਸ਼ ਕੌਰ

ਚੰਡੀਗੜ੍ਹ, 3 ਨਵੰਬਰ (ਪੀ. ਟੀ.)- ਨਵੰਬਰ 1984 ਦੇ ਦਿੱਲੀ ਸਿੱਖ ਨਸਲਕੁਸ਼ੀ ਦੀ ਅਹਿਮ ਗਵਾਹ ਜਗਦੀਸ਼ ਕੌਰ ਨੇ ਕੈਪਟਨ ਅਮਰਿੰਦਰ ਸਿੰਘ ਦੇ ਉਸ ਬਿਆਨ […]

By 1 min read
TOP STORIES

ਸਿੱਖ ਕਤਲੇਆਮ ਨੂੰ ਭੁਲਾ ਕੇ ਜਸ਼ਨ ਮਨਾਉਣਾ ਪੰਜਾਬੀਆਂ ਦੇ ਜਖ਼ਮਾਂ ’ਤੇ ਲੂਣ ਛਿੜਕਣਾ : ਸ. ਰਵੀਇੰਦਰ ਸਿੰਘ

ਜਲੰਧਰ, 3 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਅਖੰਡ ਅਕਾਲੀ ਦਲ ਦੀ ਇਕੱਤੀ ਮੈਂਬਰੀ ਮਹਾਂਪੰਚਾਇਤ ਅਤੇ ਅਕਾਲੀ ਵਰਕਰਾਂ ਦੀ ਪਲੇਠੀ ਇਕੱਤਰਤਾ ਗੁਰਦੁਆਰਾ ਗੁਰੂ ਤੇਗ ਬਹਾਦਰ […]

By 1 min read