Skip to content
Independent perspectives. Global stories.
BREAKING

NATIONAL NEWS

NATIONAL NEWS

ਮੋਦੀ ਸਰਕਾਰ ਵੱਲੋਂ ਔਰਤਾਂ ਨੂੰ ਪੁਲਿਸ ਦੀਆਂ ਨੌਕਰੀਆਂ ’ਚ 33 ਫੀਸਦੀ ਰਾਖਵਾਂਕਰਨ ਦੇਣ ਦਾ ਫੈਸਲਾ

ਨਵੀਂ ਦਿੱਲੀ, 25 ਜੂਨ (ਪੀ.ਟੀ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਐ ੱਨ.ਡੀ.ਏ ਸਰਕਾਰ ਨੇ ਪੁਲਿਸ ਫੋਰਸ ਵਿੱਚ ਨੌਕਰੀਆਂ ਲਈ ਔਰਤਾਂ ਨੂੰ 33 […]

By 1 min read
NATIONAL NEWS

ਦੋ ਰੁਪਏ ਬਦਲੇ ਝੂਠਾ ਮੁਕਾਬਲਾ ਬਣਾਉਣ ਵਾਲੇ ਥਾਣੇਦਾਰ ਨੂੰ ਫਾਂਸੀ

ਪਟਨਾ  ਆਵਾਜ਼ ਬਿਊਰੋ-ਬਿਹਾਰ ਦੀ ਰਾਜਧਾਨੀ ਪਟਨਾ ਦੇ ਚਰਚਿਤ ਝੂਠੇ ਪੁਲਿਸ  ਮੁਕਾਬਲੇ ਮਾਮਲੇ ਵਿੱਚ ਅਦਾਲਤ ਨੇ ਅੱਜ ਸਜ਼ਾ ਦਾ ਐਲਾਨ ਕਰ ਦਿੱਤਾ। ਸੀ.ਬੀ.ਆਈ.ਦੀ ਫਾਸਟ […]

By 1 min read
NATIONAL NEWS

ਹਿੱਟ ਐਂਡ ਰਨ ਮਾਮਲਾ- ਇਕ ਗਵਾਹ ਨੇ ਸਲਮਾਨ ਨੂੰ ਪਹਿਚਾਣਿਆ, ਦੂਸਰੇ ਨੇ ਕੀਤਾ ਇਨਕਾਰ

ਮੁੰਬਈ, 24 ਜੂਨ (ਪੀ.ਟੀ)- ਹਿੱਟ ਐਂਡ ਰਨ ਮਾਮਲੇ ’ਚ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੀ ਪਹਿਚਾਣ ਕਰਨ ਤੋਂ ਇਕ ਗਵਾਹ ਫਿਰ ਮੁਕਰ ਗਿਆ। ਇਹ […]

By 1 min read
NATIONAL NEWS

ਪਟਨਾ ਫਰਜ਼ੀ ਮੁਕਾਬਲਾ ਮਾਮਲੇ ’ਚ ਥਾਣੇਦਾਰ ਨੂੰ ਫਾਂਸੀ, ਸਿਪਾਹੀ ਸਮੇਤ 7 ਨੂੰ ਉਮਰ ਕੈਦ

ਪਟਨਾ, 24 ਜੂਨ (ਪੀ.ਟੀ)-ਬਿਹਾਰ ਦੇ ਚਰਚਿਤ ਆਸ਼ਿਆਨਾ ਨਗਰ ਫਰਜ਼ੀ ਮੁਕਾਬਲਾ ਮਾਮਲੇ ‘ਚ ਪਟਨਾ ਦੀ ਫਾਸਟ ਟ੍ਰੈਕ ਕੋਰਟ ਨੇ ਸ਼ਾਸਤਰੀ ਨਗਰ ਥਾਣੇ ਦੇ ਮੌਜੂਦਾ […]

By 1 min read
NATIONAL NEWS

ਖੰਡ ਦੋ ਰੁਪਏ ਮਹਿੰਗੀ ਹੋਈ-ਦਰਾਮਦ ਡਿਊਟੀ ਵਧਾਉਣ ਦਾ ਅਸਰ

ਨਵੀਂ ਦਿੱਲੀ,  24 ਜੂਨ (ਪੀ.ਟੀ.)-ਸਰਕਾਰ ਵਲੋਂ ਖੰਡ ਸਨਅਤ ਨੂੰ ਸੰਕਟ ਵਿਚੋਂ ਕੱਢਣ ਲਈ ਦਰਾਮਦ ਡਿਊਟੀ ਵਧਾਉਣ ਸਮੇਤ ਕੀਤੇ ਕੁਝ ਉਪਾਵਾਂ ਪਿੱਛੋਂ ਕੌਮੀ ਰਾਜਧਾਨੀ […]

By 1 min read