Skip to content
Independent perspectives. Global stories.
BREAKING

Literature

Literature

ਕੌਣ ਜਾਣੈ ਗੁਣ ਤੇਰੇ

ਗੁਰਚਰਨ ਪੱਖੋਕਲਾਂ ਸੰਪਰਕ : 94177-27245 ਰੱਬ ਤਾਂ ਪਤਾ ਨਹੀਂ ਅੱਜ ਤੱਕ ਕਿਸੇ ਨਾਂ ਦੇਖਿਆ ਹੈ ਜਾਂ ਨਹੀਂ ਕੋਈ ਨਹੀਂ ਕਹਿ ਸਕਦਾ ਪਰ ਰੱਬ […]

By 1 min read
Literature

ਨਾਨਕਸਰ ਭਗਤੀ ਦਾ ਘਰ

ਗੁਰਦੁਆਰਾ  ਨਾਨਕਸਰ ਜ਼ਿਲ੍ਹਾ ਫਿਰੋਜ਼ਪੁਰ ਵਿਚ ਕਸਬਾ ਮਮਦੋਟ ਤੋਂ ਕਰੀਬ 6 ਕਿਲੋਮੀਟਰ ਦੂਰ ਪਿੰਡ ਛਾਂਗਾਖੁਰਦ ਵਿਖੇ ਸਥਿਤ ਹੈ। ਇਥੇ ਬਹੁਤ ਸਮਾਂ ਪਹਿਲਾਂ ਇਕ ਪੁਰਾਣਾ […]

By 1 min read
Literature

ਸੀਨੀਅਰ ਕਾਂਗਰਸੀ ਨੇਤਾਵਾਂ ਨੂੰ ਚੋਣ ਮੈਦਾਨ ਵਿੱਚ ਉਤਾਰਨਾ ਕਾਂਗਰਸ ਲਈ ਸੰਜੀਵਨੀ ਬੂਟੀ

ਉਜਾਗਰ ਸਿੰਘ ਪੰਜਾਬ ਵਿੱਚ ਲੋਕ ਸਭਾ ਦੀਆਂ 30 ਅਪ੍ਰੈਲ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਘਾਗ ਸਿਆਸਤਦਾਨਾਂ ਨੂੰ ਚੋਣ ਮੈਦਾਨ ਵਿੱਚ ਉਤਾਰਨਾਂ ਪੰਜਾਬ ਦੇ […]

By 1 min read
Literature

ਧਾਰਮਿਕ ਸਿੱਖ ਸੰਸਥਾਵਾਂ ਵਿੱਚ ਵੱਧ ਰਿਹੈ ਭ੍ਰਿਸ਼ਟਾਚਾਰ!

ਜਸਵੰਤ ਸਿੰਘ ‘ਅਜੀਤ’ ਅੱਜਕਲ ਇਹ ਚਰਚਾ ਆਮ ਸੁਣਨ ਵਿੱਚ ਆਉਂਦੀ ਰਹਿੰਦੀ ਹੈ ਕਿ ਗੁਰਦੁਆਰਾ ਪ੍ਰਬੰਧ ਵਿੱਚ ਭ੍ਰਿਸ਼ਟਾਚਾਰ ਕੌੜੀ ਵੇਲ ਵਾਂਗ ਲਗਾਤਾਰ ਵਧਦਾ ਹੀ […]

By 1 min read
Literature

ਕਿਸਾਨੀ ਮਸਲਾ… ਨਹੁੰ ਮਾਸ ਦੇ ਰਿਸ਼ਤੇ ਵਿ¤ਚ ਤਰੇੜਾਂ ਕਿਉਂ?

ਗੁਰਚਰਨ ਪ¤ਖੋਕਲਾਂ ਸੰਪਰਕ : 94177-27245 ਪਿੰਡ ਪ¤ਖੋਕਲਾਂ, ਜ਼ਿਲ੍ਹਾ ਬਰਨਾਲਾ ਕਹਿਣ ਨੂੰ ਤਾਂ ਭਾਵੇਂ ਆੜਤੀਏ ਅਤੇ ਕਿਸਾਨ ਦੇ ਰਿਸਤੇ ਨੂੰ ਨਹੁੰ ਮਾਸ ਦਾ ਰਿਸਤਾ […]

By 1 min read
Literature

ਰਾਜ ਵਿਚ ਲੋਕਾਂ ਦੀ, ਲੋਕਾਂ ਦੁਆਰਾ, ਲੋਕਾਂ ਲਈ ਸਰਕਾਰ ਦੀ ਧਾਰਨਾ ਕਿ¤ਥੋਂ ਤ¤ਕ ਸਹੀ ਸਾਬਤ ਹੋ ਰਹੀ ਹੈ?

ਪਰਸ਼ੋਤਮ ਲਾਲ ਸਰੋਏ ਲੋਕਤੰਤਰ ਰਾਜ ਕਾਇਮ ਕਰਨ ਦੀ ਧਾਰਨਾ ਜਦੋਂ ਦੀ ਹੋਂਦ ਵਿਚ ਆਈ ਉਦੋਂ ਤੋਂ ਹੀ ਇਹ ਰੌਲਾ-ਰ¤ਪਾ ਪੈਂਦਾ ਸੁਣਿਆ ਗਿਆ ਹੈ […]

By 1 min read
Literature

ਦੇਸ਼ ਦੀ ਭਲਾਈ ਕਿਸ ਵਿੱਚ?

ਪੰਜਾਬ ਟਾਇਮਜ਼ ਲਈ ਵਿਸ਼ੇਸ਼ ਸਰਦਾਰ ਚਰਨਜੀਤ ਸਿੰਘ ਚੰਨੀ ਚੇਅਰਮੈਨ ਸੀ.ਟੀ. ਗਰੁੱਪ ਆੱਫ ਇੰਸਟੀਟਿਊਸ਼ਨਜ਼ ਸੰਪਰਕ : 98140-60007 ਮੈਂ ਹਮੇਸ਼ਾ ਭਾਰਤਵਰਸ਼ ਦੀ ਭਲਾਈ ਅਤੇ ਬੇਹਤਰੀ […]

By 1 min read