Skip to content
Independent perspectives. Global stories.
BREAKING

INTERNATIONAL NEWS

INTERNATIONAL NEWS

ਅਮਰੀਕਾ ਦੇ ਗੁਰਦੁਆਰਾ ਸਾਹਿਬ ’ਚ ਭਾਰਤ ਸਰਕਾਰ ਦੇ ਨੁਮਾਇੰਦਿਆਂ ਲਈ ਵੜਨ ’ਤੇ ਪਾਬੰਦੀ

ਨਿਊਯਾਰਕ, 8 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਅਮਰੀਕਾ ਦੀਆਂ 96 ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ, ਸਿਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਅਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ […]

By 1 min read
INTERNATIONAL NEWS

ਅਮਰੀਕਾ ਵਿੱਚ ਅਰਪਿੰਦਰ ਕੌਰ ਪਹਿਲੀ ਦਸਤਾਰਧਾਰੀ ਕਮਰਸ਼ੀਅਲ ਪਾਇਲਟ ਬਣੀ

ਵਾਸ਼ਿੰਗਟਨ ਡੀ. ਸੀ., 3 ਜਨਵਰੀ- ਅਰਪਿੰਦਰ ਕੌਰ 28 ਸਾਲਾ ਫਲਾਇਟ ਇੰਸਟੈਕਟਰ ਸੈਨ ਐਨਟੋਨੀਉ ਅਮਰੀਕਾ ਦੀ ਭਾਰਤੀ ਦਸਤਾਰਧਾਰੀ ਮੁਟਿਆਰ ਪਾਇਲਟ ਬਣੀ ਹੈ। ਅਮਰੀਕਾ ਦੀ […]

By 1 min read
INTERNATIONAL NEWS

ਪਾਕਿਸਤਾਨ ਖਿਲਾਫ਼ ਕਾਰਵਾਈ ਦਾ ਦੋ ਦਿਨਾਂ ’ਚ ਹੋਵੇਗਾ ਐਲਾਨ : ਵਾਈਟ ਹਾਊਸ

ਪਾਕਿਸਤਾਨ ਨੇ ਦੋਹਰੀ ਖੇਡ ਖੇਡੀ : ਅਮਰੀਕੀ ਰਾਜਦੂਤ ਨਿੱਕੀ ਹੈਲੀ ਵਾਸ਼ਿੰਗਟਨ, 3 ਜਨਵਰੀ- ਅਮਰੀਕਾ ਵੱਲੋਂ ਪਾਕਿਸਤਾਨ ਨੂੰ ਦਿਤੀ ਜਾਣ ਵਾਲੀ 255 ਮਿਲੀਅਨ ਡਾਲਰ […]

By 1 min read
INTERNATIONAL NEWS

ਹਾਫਿਜ਼ ਦੀ ਰੈਲੀ ’ਚ ਸ਼ਾਮਿਲ ਫਿਲੀਸਤੀਨੀ ਰਾਜਦੂਤ ਵਾਪਿਸ ਬੁਲਾਇਆ

ਇਸਲਾਮਾਬਾਦ, 30 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਫਿਲੀਸਤੀਨ ਨੇ ਭਾਰਤ ਦੇ ਵਿਰੋਧ ਪਿੱਛੋਂ ਪਾਕਿਸਤਾਨ ਵਿੱਚ ਨਿਯੁਕਤ ਆਪਣੇ ਰਾਜਦੂਤ ਨੂੰ ਵਾਪਿਸ ਬੁਲਾ ਲਿਆ ਹੈ। ਫਿਲੀਸਤੀਨ […]

By 1 min read
INTERNATIONAL NEWS

ਜੈਸਨ ਕੈਨੀ ਨੂੰ ਕੈਲਗਰੀ ਤੋਂ ਵਡੀ ਜਿ¤ਤ ’ਤੇ ਵਧਾਈ ਦਿਤੀ : ਸ. ਸੁਖਬੀਰ ਗਿਲ

ਕੈਲਗਰੀ (ਕੈਨੇਡਾ), 17 ਦਸੰਬਰ (ਪੰਜਾਬ ਟਾਇਮਜ਼ ਬਿਊਰੋ)-ਕਨੇਡਾ ਦੇ ਸੂਬੇ ਅਲਬਰਟਾ ਦੇ ਯੂ.ਪੀ.ਸੀ ਪਾਰਟੀ ਦੇ ਪਰੇਜੀਡੈਨਟ ਅਤੇ ਕਨੇਡਾ ਦੇ ਸਾਬਕਾ ਸੈਂਟਰ ਮਨੀਸਟਰ ਜੇਸਨ ਕੈਨੀ […]

By 1 min read
INTERNATIONAL NEWS

ਸਿਖੀ ਦੇ ਪਸਾਰ ਲਈ ਬ੍ਰਿਸਬੇਨ ’ਚ ਬਣੇਗਾ ਐਜੁਕੇਸ਼ਨ ਅਤੇ ਵੈਲਫੇਅਰ ਸੈਂਟਰ

ਬ੍ਰਿਸਬੇਨ, 15 ਦਸੰਬਰ (ਸਤਵਿੰਦਰ ਟੀਨੂੰ)-ਬੀਤੇ ਦਿਨੀਂ ਬ੍ਰਿਸਬੇਨ ਦੇ ਸਿਖ ਟੈੰਪਲ ਗੁਰੂਦੁਆਰਾ ਸਾਹਿਬ ਲੋਗਨ, ਏਟ-ਮਾਈਪਲੇਨ ਵਿਖੇ ਸਿਖੀ ਦੇ ਪਸਾਰ ਲਈ ਸਿਖ ਟੈੰਪਲ ਗੁਰੂਦੁਆਰਾ ਸਾਹਿਬ […]

By 1 min read