May 18, 2026 7:41 pm

ਜਾਧਵ ਨਾਲ ਮਾਂ ਅਤੇ ਪਤਨੀ ਨੇ ਕੀਤੀ ਮੁਲਾਕਾਤ

ਇਸਲਾਮਾਬਾਦ, 25 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਪਾਕਿਸਤਾਨ ਦੀ ਜੇਲ੍ਹ ਵਿਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਨਾਲ ਅਜ ਉਸ ਦੀ ਮਾਂ ਅਤੇ ਪਤਨੀ ਨੇ ਮੁਲਾਕਾਤ ਕੀਤੀ। ਭਾਰਤ ਤੋਂ ਕੁਲਭੂਸ਼ਨ ਦੀ ਮਾਂ ਅਤੇ ਉਸ ਦੀ ਪਤਨੀ ਪਾਕਿਸਤਾਨ ਪਹੁੰਚੀਆਂ, ਜਿਥੇ ਜੇਲ੍ਹ ਵਿਚ ਉਨ੍ਹਾਂ ਨੇ ਅਧਾ ਘੰਟਾ ਮੁਲਾਕਾਤ ਕੀਤੀ।

Send this to a friend